ਮਨਜੀਤ ਕੌਰ

ਮਨਜੀਤ ਕੌਰ

ਮਨਜੀਤ ਕੌਰ ਭਾਰਤ ਦੀ ਫਰਾਟਾ ਅਥਲੀਟ ਹੈ l

ਜੀਵਨੀ

ਮਨਜੀਤ ਕੌਰ ਦਾ ਜਨਮ 4 ਅਪਰੈਲ 1982 ਨੂੰ ਗੁਰਦਾਸਪੁਰ ਜ਼ਿਲੇ ਦੇ ਪਿੰਡ ਅਬਲਖੈਰ ਵਿੱਚ ਹੋਇਆ l ਉਸਦੇ ਪਿਤਾ ਹਰਭਜਨ ਸਿੰਘ ਅਤੇ ਮਾਤਾ ਦਾ ਨਾਂਅ ਬਲਦੇਵ ਕੌਰ ਹੈ l[1]

ਹਵਾਲੇ

  1. http://beta.ajitjalandhar.com/news/20141114/31/745727.cms#sthash.brznrctb.dpbs
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya