ਮਨੀਸ਼ਾ ਯਾਦਵ
ਮਨੀਸ਼ਾ ਯਾਦਵ ਨੂੰ ਇੱਕ ਭਾਰਤੀ ਫਿਲਮ ਅਦਾਕਾਰਾ ਅਤੇ ਮਾਡਲ ਹੈ, ਜਿਸਨੇ ਮੁੱਖ ਤੌਰ 'ਤੇ ਤਾਮਿਲ ਫਿਲਮ ਇੰਡਸਟਰੀ ਵਿੱਚ ਕੰਮ ਕੀਤਾ। ਇਸਨੂੰ ਤਾਮਿਲ ਫਿਲਮ "ਵਜ੍ਹਾਕੱਕੂ ਇਨ 18/9" (2012) ਵਿੱਚ ਬਾਰ੍ਹਵੀਂ ਦੀ ਵਿਦਿਆਰਥਣ "ਆਰਤੀ" ਦੀ ਮੁੱਖ ਭੂਮਿਕਾ ਵਜੋਂ ਪਛਾਣ ਮਿਲੀ।[1] ਇਸ ਪਹਿਲੀ ਪੇਸ਼ਕਸ਼ ਨੇ ਇਸਨੂੰ ਤਾਮਿਲ ਅਤੇ ਤੇਲਗੂ ਦਰਸ਼ਕਾਂ ਨੂੰ ਇੱਕ ਅਭਿਨੇਤਰੀ ਦੇ ਰੂਪ ਵਿੱਚ ਜਾਣੁ ਕਰਵਾਇਆ।[2] ਕੈਰੀਅਰਮਨੀਸ਼ਾ ਯਾਦਵ ਦਾ ਜਨਮ ਬੰਗਲੌਰ, ਕਰਨਾਟਕ, ਭਾਰਤ ਅਤੇ ਬਤੌਰ ਮਾਡਲ ਕੰਮ ਕਰਨਾ ਸ਼ੁਰੂ ਕੀਤਾ। ਇਸ ਨੇ ਆਪਣੀ ਡੇਬਿਊ ਫਿਲਮ ਤਾਮਿਲ ਇੰਡਸਟਰੀ ਵਿੱਚ "ਵਜ੍ਹਾਕੱਕੂ ਇਨ 18/9" ਫ਼ਿਲਮ ਤੋਂ ਕੀਤੀ ਜਿਸਨੂੰ ਬਾਲਾਜੀ ਸਕਥੀਵੇਲ[3] ਨੇ ਨਿਰਦੇਸ਼ਿਤ ਕੀਤਾ। ਇਸਨੇ 2012 ਵਿੱਚ, ਤੇਲਗੂ ਫ਼ਿਲਮ "ਤੁੰਨਿਗਾ ਤੁੰਨਿਗਾ" ਵਿੱਚ ਕੰਮ ਕੀਤਾ। 2013 ਵਿਚ, ਸੁਸਿਨਤੀਰਨ ਦੀ ਫ਼ਿਲਮ ਆਧਲਾਲ ਕਧਾਲ ਸੇਇਵੀਰ ਅਤੇ ਕਰੂ ਪਜ਼ਹਾਨੀਅੱਪਨ ਦੀ ਫ਼ਿਲਮ ਜੰਨਲ ਓਰਮ ਵਿੱਚ ਵੀ ਕੰਮ ਕੀਤਾ। ਇਸ ਨੇ ਪਾਟਾਯਾ ਕੇਲਾਪੱਨਮ ਪਾਂਡੇ ਅਤੇ ਟ੍ਰਿਸ਼ਾ ਇੱਲਾਨਾ ਨਾਯਾਂਥਾਰਾ ਲਈ ਵੀ ਕੰਮ ਕੀਤਾ।[4] ਅਦਾਕਾਰੀ ਕ੍ਰੈਡਿਟਫਿਲਮ
ਹਵਾਲੇ
ਬਾਹਰੀ ਲਿੰਕ |
Portal di Ensiklopedia Dunia