ਮਨੋਹਰ ਲਾਲ ਖੱਟਰ
ਮਨੋਹਰ ਲਾਲ ਖੱਟਰ ਦਾ ਜਨਮ 5 ਮਈ, 1954 ਨੂੰ ਹੋਇਆ। ਉਹ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਹੈ ਅਤੇ ਹਰਿਆਣਾ ਦੇ 10 ਵਾਂ ਮੁੱਖ ਮੰਤਰੀ ਹੈ। ਉਹ ਆਰਐਸਐਸ ਦਾ ਸਾਬਕਾ ਪ੍ਰਚਾਰਕ ਹੈ। ਉਹ ਹਰਿਆਣਾ ਵਿਧਾਨ ਸਭਾ ਵਿੱਚ ਕਰਨਾਲ ਹਲਕੇ ਦੀ ਪ੍ਰਤੀਨਿਧਤਾ ਕਰਦਾ ਹੈ ਅਤੇ ਹਰਿਆਣਾ ਵਿਧਾਨ ਸਭਾ ਚੋਣ 2014 ਵਿੱਚ ਭਾਜਪਾ ਦੀ ਜਿੱਤ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਕੰਮ ਕਰ ਰਿਹਾ ਸੀ।ਉਸ ਨੇ ਦੂਜੀ ਵਾਰ 27 ਅਕਤੂਬਰ 2019 ਨੂੰ ਹਰਿਆਣਾ ਵਿਧਾਨ ਸਭਾ ਚੋਣ ਤੋਂ ਬਾਅਦ ਜਨਨਾਇਕ ਜਨਤਾ ਪਾਰਟੀ ਨਾਲ ਮਿਲ ਕੇ ਸਰਕਾਰ ਬਣਾਈ ਅਤੇ ਦੂਜੀ ਵਾਰ ਮੁੱਖ ਮੰਤਰੀ ਬਣਿਆ। ਦੁਸ਼ਯੰਤ ਚੌਟਾਲਾ ਨੇ ਗਠਜੋੜ ਕਰਨ ਤੋਂ ਬਾਅਦ ਉਸ ਦੇ ਨਾਲ ਡਿਪਟੀ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਹਵਾਲੇ
|
Portal di Ensiklopedia Dunia