ਮਹਾਤੀ ਰਾਗ
ਮਹਾਤੀ ਕਰਨਾਟਕੀ ਸੰਗੀਤ (ਦੱਖਣੀ ਭਾਰਤੀ ਸ਼ਾਸਤਰੀ ਸੰਗੀਤ ਦਾ ਸੰਗੀਤਕ ਪੈਮਾਨਾ) ਵਿੱਚ ਇੱਕ ਰਾਗ ਹੈ ਜੋ ਐਮ. ਬਾਲਾਮੁਰਲੀਕ੍ਰਿਸ਼ਨ ਦੁਆਰਾ ਬਣਾਇਆ ਗਿਆ ਹੈ।[1] ਇਹ ਇੱਕ ਚਾਰ ਸੁਰਾਂ ਵਾਲਾਂ ਰਾਗ ਹੈ (ਟੈਟਰੈਟੋਨੀਕ ਸਕੇਲ) ਅਤੇ ਇੱਕ ਮੇਲਕਾਰਤਾ ਰਾਗ ਨਾਲ ਸਬੰਧਤ ਨਹੀਂ ਹੈ, ਇਸ ਨੂੰ ਕਰਨਾਟਕੀ ਸੰਗੀਤ ਦੀ 72 ਮੇਲਕਾਰਤਾ ਰਾਗ ਪ੍ਰਣਾਲੀ ਵਿੱਚ 14 ਵੇਂ ਵਕੁਲਭਰਣਮ, 28 ਵੇਂ ਹਰਿਕਮਭੋਜੀ ਅਤੇ 34 ਵੇਂ ਮੇਲਕਾਰਤਾ ਰਾਗਾ ਵਾਗਧੀਸ਼ਵਰੀ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ।[2] ਹਿੰਦੁਸਤਾਨੀ ਸੰਗੀਤ ਵਿੱਚ ਅਤੇ ਪੱਛਮੀ ਸੰਗੀਤ ਵਿੱਚ ਵੀ ਇਸ ਦੇ ਨਾਲ ਮਿਲਦਾ ਜੁਲਦਾ ਕੋਈ ਰਾਗ ਜਾਂ ਪੈਮਾਨਾ ਨਹੀਂ ਹੈ। ਬਣਤਰ ਅਤੇ ਲਕਸ਼ਨ![]() ਅਮ੍ਰਿਤਾ ਕਲਿਆਣੀ ਇੱਕ ਸਮਰੂਪ ਰਾਗ ਹੈ ਜਿਸ ਵਿੱਚ ਦੇ ਅਰੋਹ-ਅਵਰੋਹ (ਚਡ਼੍ਹਨ ਅਤੇ ਉਤਰਨ ਵਾਲੇ ਪੈਮਾਨੇ) ਵਿੱਚ ਰਿਸ਼ਭਮ, ਮੱਧਮਮ ਅਤੇ ਧੈਵਤਮ ਨਹੀਂ ਹੁੰਦੇ ਹਨ। ਇਸ ਦੀ ਅਰੋਹਣ-ਅਵਰੋਹਣ (ਚਡ਼੍ਹਨ ਅਤੇ ਉਤਰਨ ਦਾ ਪੈਮਾਨਾ) ਦੀ ਬਣਤਰ ਹੇਠ ਦਿੱਤੇ ਅਨੁਸਾਰ ਹੈ।
ਇਸ ਰਾਗ ਵਿੱਚ ਵਰਤੇ ਜਾਣ ਵਾਲੇ ਸੁਰ ਸ਼ਡਜਮ, ਅੰਤਰ ਗੰਧਾਰਮ, ਪੰਚਮ, ਕੈਸ਼ੀਕੀ ਨਿਸ਼ਾਦਮ ਦੋਵੇਂ ਉੱਚੀ ਅਤੇ ਉੱਚੀ ਪੈਮਾਨੇ ਵਿੱਚੋਂ ਹਨ। ਇਹ ਚਤੁਰਸਵਾਰ ਰਾਗ ਹੈ [1]ਚਤੁਰਸਵਾਰਾ ਰਾਗਮ [1] ਰਚਨਾਵਾਂਇਸ ਰਾਗ ਵਿੱਚ ਉਪਲਬਧ ਸੰਗੀਤ ਰਚਨਾ
ਨੋਟਸ
|
Portal di Ensiklopedia Dunia