ਮਹਾਬਲੀਪੁਰਮ

ਦੇਖਣ ਯੋਗ ਮੁੱਖ ਥਾਂਵਾਂ 

ਅਰਜੁਨਸ ਪੇਨੇਂਸ

ਇਹ ਥਾਂ ਸਭ ਤੋਂ ਵੱਡੀ ਨਕਾਸ਼ੀ ਾਰਣ ਪ੍ਰਸਿਧ ਹੈ। ਇਹ 27 ਮੀਟਰ ਲੰਬਾ ਅਤੇ 9 ਮੀਟਰ ਚੌੜਾ ਹੈ। ਇਸ ਵੇਲ ਮੱਛੀ ਦੀ ਪਿਠ ਦੇ ਆਾਰ ਵਰਗਾ ਵਿਸ਼ਾਲ ਸ਼ਿਲਾਖੰਡ ਉਤੇ ਇਸ਼ਵਰ, ਮਨੁੱਖ, ਪਸ਼ੂ  ਅਤੇ ਪੰਛੀਆਂ ਦੇ ਚਿੱਤਰ ਬਣਾਏ ਗਏ ਹਨ। ਅਰਜੁਨਸ ਪੇਨੇਂਸ ਨੂੰ ਕੇਵਲ ਮਹਾਬਲੀਪੁਰਮ ਜਾਂ ਤਾਮਿਲਨਾਡੂ ਦਾ ਹੀ ਨਹੀਂ ਬਲਕਿ ਪੂਰੇ ਦੇਸ਼ ਦਾ ਗੌਰਵ ਮੰਨਿਆਂ  ਜਾਂਦਾ ਹੈ। 

ਸਮੁੰਦਰ-ਤਟ ਦਾ ਮੰਦਿਰ (ਸ਼ੋਰ ਟੈਂਪਲ)

ਮਹਾਬਲੀਪੁਰਮ  ਦੇ ਤਟ ਮੰਦਿਰ ਨੂੰ ਦੱਖਣੀ ਭਾਰਤ ਦੇ ਸਭ ਤੋਂ ਪ੍ਰਾਚੀਨ ਮੰਦਿਰ ਮੰਨਿਆ ਜਾਂਦਾ ਹੈ ਜਿਸਦਾ ਸਬੰਧ ਅੱਠਵੀਂ ਸਦੀ ਨਾਲ ਹੈ। ਇਸ ਮੰਦਿਰ ਦਰਾਵੜ ਵਸਤੂ ਕਲਾ ਦਾ ਬੇਹਤਰੀਨ ਨਮੂੰਨਾ ਹੈ। ਇਹ  ਤਿੰਨ ਮੰਦਿਰ ਹਨ। ਵਿਚਕਾਰ ਭਗਵਾਨ ਵਿਸ਼ਨੂੰ ਦਾ ਮੰਦਿਰ ਅਤੇ ਇਸ ਦੇ ਦੋਵੇਂ ਪਾਸੇ ਸ਼ਿਵ ਮੰਦਿਰ ਹਨ। ਮੰਦਿਰ ਨਾਲ ਟਕਰਾਉਂਦੀਆਂ ਸਮੁੰਦਰ ਦੀ ਲਹਿਰਾਂ ਇੱਕ ਅਨੋਖਾ ਦ੍ਰਿਸ਼ ਪੈਦਾ ਕਰਦੀਆਂ ਹਨ। 

ਰੱਥ

ਕ੍ਰਿਸ਼ਨ ਮੰਡਪ

ਗੂਫ਼ਾਵਾਂ

ਮੂਰਤੀਆਂ

ਮਹਾਬਲੀਪੁਰਮ ਨਾਚ ਤਿਉਹਾਰ

ਚਿੱਤਰ

ਹਵਾਲੇ

ਬਾਹਰੀ ਕੜੀਆਂ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya