ਮਾਰਸੇਈ
Marseille Marselha
|
MarseillePaysage.jpg
|
ਸਿਖਰੋਂ ਘੜੀ ਦੇ ਰੁਖ ਨਾਲ਼: ਨੋਟਰ ਡਾਮ ਡੇ ਲਾ ਗਾਰਡ • ਪੁਰਾਣੀ ਬੰਦਰਗਾਹ • CMA-CGM ਬੁਰਜ ਸਮੇਤ ਲਾ ਯ਼ੋਲੀਐਟ • ਸੂਗੀਤੋਂ ਦਾ ਕਾਲਾਂਕ
|
|
|
ਸ਼ਹਿਰੀ ਝੰਡਾ
|
ਸ਼ਹਿਰੀ ਕੁਲ-ਚਿੰਨ੍ਹ
|
Lua error in ਮੌਡਿਊਲ:Location_map at line 522: Unable to find the specified location map definition: "Module:Location map/data/France" does not exist.
|
Location within Provence-A.-C.d'A. region Lua error in ਮੌਡਿਊਲ:Location_map at line 522: Unable to find the specified location map definition: "Module:Location map/data/ਫ਼ਰਾਂਸ ਪ੍ਰੋਵਾਂਸ-ਆਲਪ-ਅਸਮਾਨੀ ਤਟ" does not exist.
|
ਪ੍ਰਸ਼ਾਸਨ
|
ਦੇਸ਼ |
ਫ਼ਰਾਂਸ
|
ਖੇਤਰ
|
ਪ੍ਰੋਵੈਂਸ-ਆਲਪ-ਅਸਮਾਨੀ ਤਟ
|
ਵਿਭਾਗ
|
Bouches-du-Rhône
|
ਆਰੌਂਡੀਜ਼ਮੌਂ
|
ਮਾਰਸੇਈ
|
Intercommunality
|
ਮਾਰਸੇਈ ਪ੍ਰੋਵੈਂਸ ਮਹਾਂਨਗਰ ਦਾ ਸ਼ਹਿਰੀ ਭਾਈਚਾਰਾ
|
ਮੇਅਰ
|
ਯ਼ਾਂ-ਕਲੋਡ ਗੋਡੈਂ (UMP) (1995 ਤੋਂ)
|
ਅੰਕੜੇ
|
ਰਕਬਾ1
|
240.62 km2 (92.90 sq mi)
|
ਅਬਾਦੀ2
|
8,51,420 (2008)
|
- ਦਰਜਾ
|
ਪੈਰਿਸ ਮਗਰੋਂ ਦੂਜਾ
|
- Density
|
3,538/km2 (9,160/sq mi)
|
ਸ਼ਹਿਰੀ ਇਲਾਕਾ
|
1,204 km2 (465 sq mi) (2012)
|
- ਅਬਾਦੀ
|
1582000[1] (2012)
|
ਮਹਾਂਨਗਰੀ ਇਲਾਕਾ
|
2,830.2 km2 (1,092.7 sq mi) (1999)
|
- ਅਬਾਦੀ
|
1604550 (2007)
|
INSEE/ਡਾਕ ਕੋਡ
|
13055/ 13001-13016
|
ਟੈਲੀਫੋਨ ਕੋਡ
|
0491 ਜਾਂ 0496
|
ਵੈੱਬਸਾਈਟ
|
marseille.fr
|
1 ਫ਼ਰਾਂਸੀਸੀ ਜ਼ਮੀਨ ਇੰਦਰਾਜ ਅੰਕੜੇ ਜਿਹਨਾਂ ਵਿੱਚ ੧ ਵਰਗ ਕਿਲੋਮੀਟਰ (੦.੩੮੬ ਵਰਗ ਮੀਲ ਜਾਂ ੨੪੭ ਏਕੜ) ਤੋਂ ਵੱਧ ਰਕਬੇ ਵਾਲੀਆਂ ਝੀਲਾਂ, ਟੋਭੇ, ਗਲੇਸ਼ੀਅਰ ਅਤੇ ਦਰਿਆਈ ਦਹਾਨੇ ਸ਼ਾਮਲ ਨਹੀਂ ਹਨ।
|
2 ਦੁੱਗਣੀ ਗਿਣਤੀ ਤੋਂ ਬਗ਼ੈਰ ਅਬਾਦੀ: ਬਹੁਤ ਸਾਰੀਆਂ ਕਮਿਊਨਾਂ ਦੇ ਵਸਨੀਕ (ਜਿਵੇਂ ਕਿ, ਵਿਦਿਆਰਥੀ ਅਤੇ ਸੈਨਾ ਵਰਗ) ਇੱਕੋ ਵਾਰ ਗਿਣੇ ਗਏ ਹਨ।
|
43°17′47″N 5°22′12″E / 43.2964°N 5.37°E / 43.2964; 5.37
ਮਾਰਸੇਈ (; ਫ਼ਰਾਂਸੀਸੀ: [maʁ.sɛj] (
ਸੁਣੋ), ਸਥਾਨਕ: [mɑχˈsɛjə]; ਓਕਸੀਤਾਈ: [Marselha] Error: {{Lang}}: text has italic markup (help) [maʀˈsejɔ, maʀˈsijɔ]), ਪੁਰਾਤਨ ਸਮਿਆਂ ਵਿੱਚ ਮਾਸਾਲੀਆ, ਮਸਾਲੀਆ ਜਾਂ ਮਸੀਲੀਆ (ਯੂਨਾਨੀ: Μασσαλία ਜਾਂ Μασσαλία ਤੋਂ),[2] (ਸ਼ਾਇਦ ਕਿਸੇ ਉਦੋਂ ਦੀ ਲਿਗੂਰੀ ਸਬੰਧਤ ਬੋਲੀ ਤੋਂ ਅਪਣਾਇਆ ਗਿਆ)[3] ਪੈਰਿਸ ਮਗਰੋਂ ਫ਼ਰਾਂਸ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ ਜਿਹਦੀ 240.62 ਵਰਗ ਕਿ.ਮੀ. ਰਕਬੇ ਉੱਤੇ ਪ੍ਰਸ਼ਾਸਕੀ ਹੱਦਾਂ ਵਿੱਚ ਅਬਾਦੀ 853,000 ਹੈ। ਇਹਦਾ ਸ਼ਹਿਰੀ ਅਤੇ ਮਹਾਂਨਗਰੀ ਇਲਾਕਾ ਸ਼ਹਿਰੀ ਹੱਦਾਂ ਤੋਂ ਬਾਹਰ ਤੱਕ ਫੈਲਿਆ ਹੋਇਆ ਹੈ, ਜਿਹਦੀ ਅਬਾਦੀ ਲਗਭਗ 16 ਲੱਖ ਹੈ।[1][4][5] ਇਹ ਫ਼ਰਾਂਸ ਦਾ ਭੂ-ਮੱਧ ਸਾਗਰ ਦੇ ਤਟ ਉੱਤੇ ਵਸਿਆ ਸਭ ਤੋਂ ਵੱਡਾ ਸ਼ਹਿਰ ਅਤੇ ਸਭ ਤੋਂ ਵੱਡੀ ਵਪਾਰਕ ਬੰਦਰਗਾਹ ਹੈ। ਇਹ ਪ੍ਰੋਵਾਂਸ-ਆਲਪ-ਅਸਮਾਨੀ ਤਟ ਖੇਤਰ ਦੀ ਰਾਜਧਾਨੀ ਅਤੇ ਬੂਸ਼-ਡੂ-ਰੋਨ ਵਿਭਾਗ ਦੀ ਵੀ ਰਾਜਧਾਨੀ ਹੈ। ਇੱਥੋਂ ਦੇ ਵਸਨੀਕਾਂ ਨੂੰ ਫ਼ਰਾਂਸੀਸੀ ਵਿੱਚ ਮਾਰਸੇਈਏ ਅਤੇ ਓਕਸੀਤਾਈ ਭਾਸ਼ਾ ਵਿੱਚ ਮਾਰਸੇਲੇਸ ਆਖਿਆ ਜਾਂਦਾ ਹੈ।
ਹਵਾਲੇ