ਮਿਰਜ਼ਾ ਤੁਰਸਨਜ਼ਾਦਾ
ਮਿਰਜ਼ਾ ਤੁਰਸਨਜ਼ਾਦਾ (Persian: میرزا تورسونزاده) (ਤਾਜਿਕ: [Мирзо Турсунзода] Error: {{Lang}}: text has italic markup (help), (02 ਮਈ 1911 — 24 ਸਤੰਬਰ 1977) - ਮਹੱਤਵਪੂਰਨ ਤਾਜਿਕ ਕਵੀ ਅਤੇ ਇੱਕ ਪ੍ਰਮੁੱਖ ਰਾਜਨੀਤਕ ਹਸਤੀ ਸੀ। ਅੱਜ ਉਹ ਤਾਜਿਕਸਤਾਨ ਦੇ ਕੌਮੀ ਨਾਇਕ ਦੇ ਪੱਧਰ ਤੱਕ ਉੱਠ ਗਿਆ ਹੈ। ਤੁਰਸਨਜ਼ਾਦਾ ਦਾ ਚਿਹਰਾ ਇੱਕ ਤਾਜਿਕਸਤਾਨੀ ਨੋਟ ਦੇ ਸਾਹਮਣੇ ਪਾਸੇ ਛਪਿਆ ਹੁੰਦਾ ਹੈ। ਤੁਰਸਨਜ਼ਾਦਾ ਸ਼ਹਿਰ ਦਾ ਨਾਮ ਉਸ ਦੇ ਸਨਮਾਨ 'ਚ ਰੱਖਿਆ ਗਿਆ ਹੈ। ਉਹ ਸਟਾਲਿਨ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ। ਜ਼ਿੰਦਗੀਮਿਰਜ਼ਾ ਤੁਰਸਨਜ਼ਾਦਾ ਦਾ ਜਨਮ ਪਿੰਡ ਹਿੱਸਾਰ, ਜ਼ਿਲ੍ਹਾ ਕਰਾਤਾਗ (ਹੁਣ ਤਾਜਿਕਸਤਾਨ ਦਾ ਤੁਰਸਨਜ਼ਾਦਾ ਰੀਜਨ) ਵਿੱਚ 19 ਅਪਰੈਲ (ਨਵਾਂ ਕਲੰਡਰ 2 ਮਈ) 1911 ਨੂੰ ਹੋਇਆ।[1] ਉਹ ਇੱਕ ਪ੍ਰਮੁੱਖ ਸਿਆਸਤਦਾਨ ਅਤੇ ਜਨਤਕ ਹਸਤੀ, ਸੋਵੀਅਤ ਸੰਘ ਦੀ ਸੁਪਰੀਮ ਸੋਵੀਅਤ ਦਾ ਮੈਂਬਰ, ਸੋਵੀਅਤ ਅਮਨ ਕਮੇਟੀ ਦਾ ਮੈਂਬਰ, ਤਾਜਿਕਸਤਾਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦਾ ਮੈਂਬਰ, ਏਸ਼ੀਆਈ ਅਤੇ ਅਫ਼ਰੀਕੀ ਯਕਜਹਿਤੀ ਲਈ ਸੋਵੀਅਤ ਕਮੇਟੀ ਦਾ ਚੇਅਰਮੈਨ ਸੀ। ਇਨਾਮ
ਹਵਾਲੇ
|
Portal di Ensiklopedia Dunia