ਮਿਲਾਰਡ ਫਿਲਮੋਰ |
---|
 |
|
|
ਦਫ਼ਤਰ ਵਿੱਚ 9 ਜੁਲਾਈ, 1850 – 4 ਮਾਰਚ, 1853 |
ਉਪ ਰਾਸ਼ਟਰਪਤੀ | ਕੋਈ ਨਹੀਂ |
---|
ਤੋਂ ਪਹਿਲਾਂ | ਜੈਚਰੀ ਟਾਇਲਰ |
---|
ਤੋਂ ਬਾਅਦ | ਫਰੈਂਕਲਿਨ ਪਾਈਰਸ |
---|
|
ਦਫ਼ਤਰ ਵਿੱਚ 4 ਮਾਰਚ, 1849 – 9 ਜੁਲਾਈ, 1850 |
ਰਾਸ਼ਟਰਪਤੀ | ਜੈਚਰੀ ਟਾਇਲਰ |
---|
ਤੋਂ ਪਹਿਲਾਂ | ਜਾਰਜ ਐਮ. ਡੈਲਸ |
---|
ਤੋਂ ਬਾਅਦ | ਵਿਲੀਅਮ ਆਰ. ਕਿੰਗ |
---|
|
ਦਫ਼ਤਰ ਵਿੱਚ 4 ਮਾਰਚ, 1837 – 3 ਮਾਰਾਚ, 1843 |
ਤੋਂ ਪਹਿਲਾਂ | ਥੋਮਸ ਸੀ. ਲਵ |
---|
ਤੋਂ ਬਾਅਦ | ਵਿਲੀਅਮ ਏ. ਮੋਸੇਲੇ |
---|
ਦਫ਼ਤਰ ਵਿੱਚ 4 ਮਾਰਚ, 1833 – 3 ਮਾਰਚ, 1835 |
ਤੋਂ ਪਹਿਲਾਂ | ਨਵੀ ਸਥਾਪਿਤ ਕੀਤੀ |
---|
ਤੋਂ ਬਾਅਦ | ਥੋਮਸ ਸੀ. ਲਵ |
---|
|
ਦਫ਼ਤਰ ਵਿੱਚ 4 ਮਾਰਚ, 1841 – 3 ਮਾਰਚ, 1843 |
ਤੋਂ ਪਹਿਲਾਂ | ਜੋਹਨ ਵਿਨਸਨ ਜੇਮਜ਼ |
---|
ਤੋਂ ਬਾਅਦ | ਜੇਮਜ਼ ਆਈ. ਮੈਕੀ |
---|
|
ਦਫ਼ਤਰ ਵਿੱਚ 1 ਜਨਵਰੀ, 1848 – 20 ਫਰਵਰੀ, 1849 |
ਗਵਰਨਰ | ਜੋਹਨ ਜੰਗ ਹੈਮਿਲਟਨ ਫਿਸ਼ |
---|
ਤੋਂ ਪਹਿਲਾਂ | ਅਜ਼ਾਰਿਆ ਕਟਿੰਗ ਫਲੈਗ |
---|
ਤੋਂ ਬਾਅਦ | ਵਿਸਿੰਗਟਨ ਹੰਟ |
---|
|
|
ਜਨਮ | (1800-01-07)ਜਨਵਰੀ 7, 1800 ਮੋਰਾਵੀਆ ਨਿਉਯਾਰਕ |
---|
ਮੌਤ | ਮਾਰਚ 8, 1874(1874-03-08) (ਉਮਰ 74) ਨਿਉਯਾਰਕ |
---|
ਸਿਆਸੀ ਪਾਰਟੀ | - ਐਟੀ ਮਸੋਨਿਕ ਪਾਰਟੀ(1832 ਤੋਂ ਪਹਿਲਾ)
- ਵ੍ਹਿਗ ਪਾਰਟੀ (1832–1855)
- ਕੋਈ ਨਹੀਂ (1855–1856)
|
---|
ਜੀਵਨ ਸਾਥੀ | -
ਅਬਿਗੈਲਫਿਲਮੋਰ
( ਵਿ. ; her death ) -
ਕਰੋਲੀਨ ਸੀ. ਫਿਲਮੋਰ
( ਵਿ. , his death)
|
---|
ਬੱਚੇ | ਮਿਲਰਡ ਪਾਵਰ ਫਿਲਮੋਰ ਅਤੇ ਮੈਰੀ |
---|
ਪੇਸ਼ਾ | ਵਕੀਲ |
---|
ਦਸਤਖ਼ਤ |  |
---|
|
ਵਫ਼ਾਦਾਰੀ | ਸੰਯੁਕਤ ਰਾਜ ਅਮਰੀਕਾ ਫਰਮਾ:Country data ਨਿਉਯਾਰਕ |
---|
ਸੇਵਾ ਦੇ ਸਾਲ | 1820s-1830s (ਮਿਲੀਟੀਆ) 1860s-1870s (ਗਾਰਡ) |
---|
ਰੈਂਕ | ਮੇਜ਼ਰ ਕੈਪਟਨ |
---|
ਯੂਨਿਟ | ਨਿਉਯਾਰਕ ਮਿਲੀਟੀਆ ਨਿਉਯਾਰਕ ਗਾਰਡ |
---|
ਕਮਾਂਡ | ਯੂਨੀਅਨ ਕੰਟੀਨੋਟਲ |
---|
ਲੜਾਈਆਂ/ਜੰਗਾਂ | ਅਮਰੀਕੀ ਖ਼ਾਨਾਜੰਗੀ |
---|
|
ਮਿਲਾਰਡ ਫਿਲਮੋਰ (7 ਜਨਵਰੀ, 1800 –8 ਮਾਰਚ, 1874) ਅਮਰੀਕਾ ਦਾ 13ਵਾਂ ਰਾਸ਼ਟਰਪਤੀ ਅਤੇ ਵ੍ਹਿਗ ਪਾਰਟੀ ਦਾ ਅੰਤਿਮ ਰਾਸ਼ਟਰਪਤੀ ਸੀ ਜੋ ਵਾਈਟ ਹਾਊਸ ਤੱਕ ਪਹੁੰਚਿਆ। 1807 ਵਿਚਉਹਨਾਂ ਦਾ ਨਿਊਯਾਰਕ ਦੀ ਕਾਉਂਟੀ ਫਿੰਗਰ ਲੇਕਸ ਵਿੱਚ ਜਨਮ ਹੋਇਆ। ਮੁਢਲੇ ਜੀਵਨ ਵਿੱਚ ਉਹਨਾਂ ਨੂੰ ਸਰਹੱਦੀ ਇਲਾਕੇ ਦੀਆਂ ਤੰਗੀਆਂ ਦਾ ਸਾਹਮਣਾ ਕੀਤਾ। ਉਸ ਨੇ ਆਪਣੇ ਪਿਤਾ ਦੇ ਫਾਰਮ 'ਤੇ ਮਨ ਲਾਗ ਕੇ ਮਿਹਨਤ ਕੀਤੀ ਉਸ ਨੇ ਇੱਕ ਕਮਰੇ ਵਾਲੇ ਸਕੂਲ ਵਿੱਚ ਪੜ੍ਹਾਈ ਕੀਤੀ ਤੇ ਆਪਣੀ ਅਧਿਆਪਕ ਨਾਲ ਹੀ ਪਿਆਰ ਵਿਆਹ ਕਰ ਲਿਆ। ਆਪ ਨੇ ਵਕੀਲ ਦੀ ਪੜ੍ਹਾਈ ਕੀਤੀ ਅਤੇ ਪਹਿਲੀ ਵਾਰ 1833 ਵਿੱਚ ਯੂ. ਐੱਸ. ਹਾਊਸ ਆਫ ਰੀਪਰਜ਼ੈਂਟੇਟਿਵਜ਼ ਦੀ ਚੋਣ ਜਿੱਤੀ। ਉਹਨੇ ਨੇ ਅੱਠ ਸਾਲ ਕਾਂਗਰਸ ਦੀ ਸੇਵਾ ਕੀਤੀ ਚ ਸੇਵਾ ਕੀਤੀ। ਰਾਸ਼ਟਰਪਤੀ ਜੈਚਰੀ ਟਾਇਲਰ ਦੀ ਅਚਾਨਕ 1850 ਦੇ ਅੱਧ ਵਿੱਚ ਮੌਤ ਹੋ ਗਈ ਅਤੇ ਫਿਲਮੋਰ ਅਮਰੀਕਾ ਦਾ ਤੇਰ੍ਹਵਾਂ ਰਾਸ਼ਟਰਪਤੀ ਬਣ ਗਿਆ।[1]
ਵਿਸ਼ੇਸ਼ ਕੰਮ
ਕਾਂਗਰਸ ਵਿੱਚ ਦੋਗਲਸ ਦੀ ਅਸਰਦਾਰ ਰਣਨੀਤੀ ਅਤੇ ਵਾਈਟ ਹਾਊਸ ਤੋਂ ਫਿਲਮੋਰ ਦੇ ਦਬਾਅ ਨੂੰ ਮਿਲਾ ਕੇ ਸਮਝੌਤਾ ਮੁਹਿੰਮ ਨੂੰ ਬਲ ਮਿਲਿਆ। ਕਲੇਅ ਦੇ ਇਕਹਿਰੇ ਕਾਨੂੰਨੀ ਪੈਕੇਜ ਨੂੰ ਤੋੜਦਿਆਂ ਦੋਗਲਸ ਨੇ ਸੈਨੇਟ ਵਿੱਚ ਪੰਜ ਵੱਖਰੇ-ਵੱਖਰੇ ਬਿੱਲ ਪੇਸ਼ ਕੀਤੇ। ਹਰ ਇੱਕ ਬਿੱਲ ਨੂੰ ਬਹੁਮਤ ਮਿਲਿਆ ਅਤੇ 20 ਸਤੰਬਰ ਤੱਕ ਰਾਸ਼ਟਰਪਤੀ ਫਿਲਮੋਰ ਨੇ ਇਸ ਉਪਰ ਦਸਤਖਤ ਕਰ ਦਿੱਤੇ ਅਤੇ ਇਹ ਪੰਜੇ ਕਾਨੂੰਨ ਬਣ ਗਏ।
ਬਿੱਲ
- ਕੈਲੇਫੋਰਨੀਆ ਦੀ ਸੁਤੰਤਰਤਾ
- ਟੈਕਸਾਸ ਦੀ ਹੱਦਬੰਦੀ ਹੱਲ ਕਰਨਾ
- ਨਿਊ ਮੈਕਸੀਕੋ ਨੂੰ ਟੈਰੀਟੋਰੀਅਲ ਰੁਤਬਾ ਦੇਣਾ
- ਕਾਨੂੰਨਾਂ ਦੀ ਮੰਗ ਕਰਦੇ ਗੁਲਾਮਦਾਰਾਂ ਦੀ ਵਰਤੋਂ ਲਈ ਫੈਡਰਲ ਅਧਿਕਾਰੀ ਦੇਣੇ
- ਕੋਲੰਬੀਆ ਜ਼ਿਲ੍ਹੇ ਵਿਚੋਂ ਗੁਲਾਮਾਂ ਦਾ ਵਪਾਰ ਸਮਾਪਤ ਕਰਨਾ।
ਆਪ ਦੀ 1874 ਵਿੱਚ ਮੌਤ ਹੋ ਗਈ।
ਹਵਾਲੇ