ਚਿੱਤਰ
|
ਨਾਮ
|
ਜਨਮ ਨਾਮ
|
ਜਨਮ
|
ਰਾਜਕਾਲ
|
ਮੌਤ
|
ਟਿੱਪਣੀਆਂ
|
|
ਬਾਬਰ
بابر
|
ਜ਼ਹੀਰੁੱਦੀਨ ਮੁਹੰਮਦ
ظہیر الدین محمد
|
23 ਫ਼ਰਵਰੀ 1483
|
30 ਅਪ੍ਰੈਲ 1526 – 26 ਦਸੰਬਰ 1530
|
5 ਜਨਵਰੀ 1531 (ਉਮਰ 47)
|
|
|
ਹੁਮਾਯੂੰ
ہمایوں
|
ਨਸੀਰ-ਉਦ-ਦੀਨ ਮੁਹੰਮਦ ਹੁਮਾਯੂੰ
نصیر الدین محمد ہمایوں
(ਪਹਿਲਾ ਰਾਜਕਾਲ)
|
17 ਮਾਰਚ 1508
|
26 ਦਸੰਬਰ 1530 – 17 ਮਈ 1540
|
27 ਜਨਵਰੀ 1556 (ਉਮਰ 47)
|
|
|
ਸ਼ੇਰ ਸ਼ਾਹ ਸੂਰੀ
شیر شاہ سوری
|
ਫ਼ਰੀਦ ਖਾਨ
فرید خان
|
1486
|
17 ਮਈ 1540 – 22 ਮਈ 1545Majumdar, R.C. (ed.) (2007). The Mughul Empire, Mumbai: Bharatiya Vidya Bhavan, ISBN 81-7276-407-1, p. 83
|
22 ਮਈ 1545
|
|
|
ਇਸਲਾਮ ਸ਼ਾਹ ਸੂਰੀ
اسلام شاہ سوری
|
ਜਲਾਲ ਖਾਨ
جلال خان
|
?
|
26 ਮਈ 1545 – 22 ਨਵੰਬਰ 1554Majumdar, R.C. (ed.) (2007). The Mughul Empire, Mumbai: Bharatiya Vidya Bhavan, ISBN 81-7276-407-1, pp. 90–93
|
22 ਨਵੰਬਰ 1554
|
|
|
ਹੁਮਾਯੂੰ
ہمایوں
|
ਨਸੀਰ-ਉਦ-ਦੀਨ ਮੁਹੰਮਦ ਹੁਮਾਯੂੰ
نصیر الدین محمد ہمایوں
(ਦੂਸਰਾ ਰਾਜਕਾਲ)
|
17 ਮਾਰਚ 1508
|
22 ਫ਼ਰਵਰੀ 1555 – 27 ਜਨਵਰੀ 1556
|
27 ਜਨਵਰੀ 1556 (ਉਮਰ 47)
|
|
|
ਅਕਬਰ ਆਜ਼ਮ
اکبر اعظم
|
ਜਲਾਲ ਉੱਦ ਦੀਨ ਮੁਹੰਮਦ
جلال الدین محمد اکبر
|
14 ਅਕਤੂਬਰ 1542
|
27 ਜਨਵਰੀ 1556 – 27 ਅਕਤੂਬਰ 1605
|
27 ਅਕਤੂਬਰ 1605 (ਉਮਰ 63)
|
|
|
ਜਹਾਂਗੀਰ
جہانگیر
|
ਨੂਰਦੀਨ ਮੁਹੰਮਦ ਸਲੀਮ
نور الدین محمد سلیم
|
20 ਸਤੰਬਰ 1569
|
15 ਅਕਤੂਬਰ 1605 – 8 ਨਵੰਬਰ 1627
|
8 ਨਵੰਬਰ 1627 (ਉਮਰ 58)
|
|
|
ਸ਼ਾਹਜਹਾਂ ਆਜ਼ਮ
شاہ جہان اعظم
|
ਸ਼ਹਾਬ ਉੱਦ ਦੀਨ ਮੁਹੰਮਦ ਖ਼ੁੱਰਮ
شہاب الدین محمد خرم
|
5 ਜਨਵਰੀ 1592
|
8 ਨਵੰਬਰ 1627 – 2 ਅਗਸਤ 1658
|
22 ਜਨਵਰੀ 1666 (ਉਮਰ 74)
|
|
|
ਆਲਮਗੀਰ
عالمگیر
|
ਮੋਹੀ ਉਦ-ਦੀਨ ਮੁਹੰਮਦ
محی الدین محمداورنگزیب
|
4 ਨਵੰਬਰ 1618
|
31 ਜੁਲਾਈ 1658 – 3 ਮਾਰਚ 1707
|
3 ਮਾਰਚ 1707 (ਉਮਰ 88)
|
|
|
ਬਹਾਦਰ ਸ਼ਾਹ
|
ਕੁਤਬਦੀਨ ਮੁਹੰਮਦ ਮੋਹੱਜ਼ਮ
|
14 ਅਕਤੂਬਰ 1643
|
19 ਜੂਨ 1707 – 27 ਫ਼ਰਵਰੀ 1712
(4 ਸਾਲ ਔਰ 253 ਦਿਨ)
|
27 ਫ਼ਰਵਰੀ 1712 (ਉਮਰ 68)
|
ਉਸਨੇ ਮਰਾਠਿਆਂ ਨਾਲ ਬਸਤੀਆਂ ਬਣਾਈਆਂ, ਰਾਜਪੂਤਾਂ ਨੂੰ ਸ਼ਾਂਤ ਕੀਤਾ ਅਤੇ ਪੰਜਾਬ ਵਿੱਚ ਸਿੱਖਾਂ ਨਾਲ ਮਿੱਤਰਤਾ ਬਣਾਈ।
|
|
ਜਹਾਂਦਾਰ ਸ਼ਾਹ
|
ਮਾਜ਼ਦੀਨ ਜਹਨਦਰ ਸ਼ਾਹ ਬਹਾਦਰ
|
9 ਮਈ 1661
|
27 ਫ਼ਰਵਰੀ 1712 – 11 ਫ਼ਰਵਰੀ 1713
(0 ਸਾਲ ਔਰ 350 ਦਿਨ)
|
12 ਫ਼ਰਵਰੀ 1713 (ਉਮਰ 51)
|
ਆਪਣੇ ਵਜ਼ੀਰ ਜ਼ੁਲਫ਼ਕਾਰ ਖਾਨ ਤੋਂ ਜਿਆਦਾ ਹੀ ਪ੍ਰਭਾਵਿਤ।
|
|
ਫਰਖਸ਼ੀਅਰ
|
ਫਰਖਸ਼ੀਅਰ
|
20 ਅਗਸਤ 1685
|
11 ਜਨਵਰੀ 1713 – 28 ਫ਼ਰਵਰੀ 1719
(6 ਸਾਲ ਔਰ 48 ਦਿਨ)
|
29 ਅਪ੍ਰੈਲ 1719 (ਉਮਰ 33)
|
1717 ਵਿੱਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੂੰ ਇੱਕ [[ਆਗਿਆ [ਪੱਤਰ|ਫ਼ਰਮਾਨ]] ਜਾਰੀ ਕਰ ਬੰਗਾਲ ਵਿੱਚ ਸ਼ੁਲਕ ਮੁਕਤ ਬਿਉਪਾਰ ਕਰਨ ਦਾ ਅਧਿਕਾਰ ਪ੍ਰਦਾਨ ਕਿਆ, ਜਿਸ ਕਾਰਨ ਪੂਰਬੀ ਤਟ ਵਿੱਚ ਉਹਨਾਂ ਦੀ ਤਾਕਤ ਵਧੀ।
|
|
ਰਫ਼ੀ ਉਲੱਦ ਦਰਜਤ
|
ਰਫ਼ੀ ਉਲੱਦ ਦਰਜਤ
|
30 ਨਵੰਬਰ 1699
|
28 ਫ਼ਰਵਰੀ � 6 ਜੂਨ 1719
(0 ਸਾਲ ਔਰ 98 ਦਿਨ)
|
9 ਜੂਨ 1719 (ਉਮਰ 19)
|
|
|
ਸ਼ਾਹਜਹਾਂ ਦੂਜਾ
|
ਰਫ਼ੀ ਉਦ ਦੌਲਤ
|
ਜੂਨ 1696
|
6 ਜੂਨ 1719 – 19 ਸਤੰਬਰ 1719
(0 ਸਾਲ ਔਰ 105 ਦਿਨ)
|
19 ਸਤੰਬਰ 1719 (ਉਮਰ 23)
|
|
|
ਮੁਹੰਮਦ ਸ਼ਾਹ
|
ਰੌਸ਼ਨ ਅਖ਼ਤਰ ਬਹਾਦਰ
|
17 ਅਗਸਤ 1702
|
27 ਸਤੰਬਰ 1719 – 26 ਅਪ੍ਰੈਲ 1748
(28 ਸਾਲ ਔਰ 212 ਦਿਨ)
|
26 ਅਪ੍ਰੈਲ 1748 (ਉਮਰ 45)
|
|
|
ਅਹਿਮਦ ਸ਼ਾਹ ਬਹਾਦਰ
|
ਅਹਿਮਦ ਸ਼ਾਹ ਬਹਾਦਰ
|
23 ਦਸੰਬਰ 1725
|
26 ਅਪ੍ਰੈਲ 1748 – 2 ਜੂਨ 1754
(6 ਸਾਲ ਔਰ 37 ਦਿਨ)
|
1 ਜਨਵਰੀ 1775 (ਉਮਰ 49)
|
ਸਿਕੰਦਰਾਬਾਦ ਦੀ ਲੜਾਈ ਵਿੱਚ ਮਰਾਠਿਆਂ ਦਵਾਰਾ ਮੁਗ਼ਲ ਦੀ ਹਾਰ
|
|
ਆਲਮਗੀਰ ਦੂਜਾ
|
ਅਜ਼ੀਜ਼ ਦੀਨ
|
6 ਜੂਨ 1699
|
2 ਜੂਨ 1754 – 29 ਨਵੰਬਰ 1759
(5 ਸਾਲ ਔਰ 180 ਦਿਨ)
|
29 ਨਵੰਬਰ 1759 (ਉਮਰ 60)
|
|
|
ਸ਼ਾਹਜਹਾਂ ਤੀਜਾ
|
ਮੋਹੀ ਉਲ ਮਲਤ
|
|
10 ਦਸੰਬਰ 1759 – 10 ਅਕਤੂਬਰ 1760
|
1772
|
ਬਕਸਰ ਦੇ ਯੁੱਧ ਦੌਰਾਨ ਬੰਗਾਲ, ਬਿਹਾਰ ਔਰ ਓਡੀਸ਼ਾ ਦੇ ਨਿਜ਼ਾਮ ਦਾ ਸਮੀਕਨ। 1761 ਵਿੱਚ ਹੈਦਰ ਅਲੀ ਮੈਸੂਰ ਦੇ ਸੁਲਤਾਨ ਬਣੇ;
|
|
ਸ਼ਾਹ ਆਲਮ ਦੂਜਾ
|
ਅਲੀ ਗੌਹਰ
|
25 ਜੂਨ 1728
|
24 ਦਸੰਬਰ 1759 – 19 ਨਵੰਬਰ 1806 (46 ਸਾਲ ਅਤੇ 330 ਦਿਨ)
|
19 ਨਵੰਬਰ 1806 (ਉਮਰ 78)
|
1799 ਵਿੱਚ ਮੈਸੂਰ ਦੇ ਟੀਪੂ ਸੁਲਤਾਨ ਦੀ ਕਾਰਗੁਜ਼ਾਰੀ
|
|
ਅਕਬਰ ਸ਼ਾਹ ਦੂਜਾ
|
ਮਿਰਜ਼ਾ ਅਕਬਰ ਜਾਂ ਅਕਬਰ ਸ਼ਾਹ ਸਾਨੀ
|
22 ਅਪ੍ਰੈਲ 1760
|
19 ਨਵੰਬਰ 1806 – 28 ਸਤੰਬਰ 1837
|
28 ਸਤੰਬਰ 1837 (ਉਮਰ 77)
|
|
|
ਬਹਾਦਰ ਸ਼ਾਹ ਦੂਜਾ
|
ਅਬੂ ਜ਼ਫ਼ਰ ਸੁਰਾਜ ਉੱਦ ਦੀਨ ਮੁਹੰਮਦ ਬਹਾਦਰ ਸ਼ਾਹ ਜ਼ਫ਼ਰ ਯਾ ਬਹਾਦਰ ਸ਼ਾਹ ਜ਼ਫ਼ਰ
|
24 ਅਕਤੂਬਰ 1775
|
28 ਸਤੰਬਰ 1837 – 14 ਸਤੰਬਰ 1857 (19 ਸਾਲ ਔਰ 351 ਦਿਨ)
|
7 ਨਵੰਬਰ 1862
|
ਅੰਤਿਮ ਮੁਗ਼ਲ ਸਮਰਾਟ। 1857 ਦਾ ਭਾਰਤੀ ਸੁਤੰਤਰਤਾ ਸੰਗਰਾਮ ਦੇ ਬਾਅਦ ਬ੍ਰਿਟਿਸ਼ ਦਵਾਰਾ ਗੱਦੀ ਤੋਂ ਲਾਹਿਆ ਅਤੇ ਬਰਮਾ ਵਿੱਚ ਜਲਾਵਤਨ ਕੀਤਾ ਗਿਆ।
|