ਮੁਨਾਜਾਤ-ਏ-ਬਾਮਦਾਦੀ

ਮੁਨਾਜਾਤ-ਏ-ਬਾਮਦਾਦੀ ਜਪੁ ਜੀ ਸਾਹਿਬ, ਅਸਲ-ਓ-ਤਰਜਮਾ ਬ ਸ਼ਿਅਰ-ਏ-ਫ਼ਾਰਸੀ
ਲੇਖਕਗੁਰੂ ਨਾਨਕ ਦੇਵ
ਮੂਲ ਸਿਰਲੇਖਜਪੁ ਜੀ ਸਾਹਿਬ
ਅਨੁਵਾਦਕਭਾਈ ਲਕਸ਼ਵੀਰ ਸਿੰਘ ‘ਮੁਜ਼ਤਰ’ ਨਾਭਵੀ
ਦੇਸ਼ਹਿੰਦੁਸਤਾਨ
ਭਾਸ਼ਾਮੂਲ ਪੰਜਾਬੀ ਅਤੇ ਫ਼ਾਰਸੀ ਤਰਜਮਾ
ਵਿਸ਼ਾਜੀਵਨ ਦਰਸ਼ਨ
ਵਿਧਾਕਵਿਤਾ
ਪ੍ਰਕਾਸ਼ਕਪੰਜਾਬੀ ਯੂਨੀਵਰਸਿਟੀ, ਪਟਿਆਲਾ

ਮੁਨਾਜਾਤ-ਏ-ਬਾਮਦਾਦੀ ਜਪੁ ਜੀ ਸਾਹਿਬ, ਅਸਲ-ਓ-ਤਰਜਮਾ ਬ ਸ਼ਿਅਰ-ਏ-ਫ਼ਾਰਸੀ ਪੰਜਾਬੀ ਸਾਹਿਤ ਦੀ ਚੋਟੀ ਦੀ ਸਰਬਕਾਲੀ ਰਚਨਾ ਗੁਰੂ ਨਾਨਕ ਦੇਵ ਦੀ ਮਹਾਨ ਰਚਨਾ ‘ਜਪੁ ਜੀ ਸਾਹਿਬ’ ਦਾ ਭਾਈ ਲਕਸ਼ਵੀਰ ਸਿੰਘ ‘ਮੁਜ਼ਤਰ’ ਨਾਭਵੀ ਦੁਆਰਾ ਕਵਿਤਾ ਵਿੱਚ ਹੀ ਫ਼ਾਰਸੀ ਅਨੁਵਾਦ ਹੈ।[1] ਇਹ ਅਨੁਵਾਦ 1969 ਵਿੱਚ ਫ਼ਾਰਸੀ ਵਿੱਚ ਛਪ ਗਿਆ ਸੀ ਅਤੇ ਫ਼ਾਰਸੀ ਹਲਕਿਆਂ ਵਿੱਚ ਖਾਸ ਕਰ ਇਰਾਨ ਵਿੱਚ ਖੂਬ ਪੜ੍ਹੀ ਜਾਣ ਵਾਲੀ ਰਚਨਾ ਹੈ। ਫ਼ਾਰਸੀ ਸ਼ਬਦ ‘ਮੁਨਾਜਾਤ’ ਦਾ ਅਰਥ ਹੈ ਉਹ ਗੀਤ ਜੋ ਰੂਹਾਨੀ ਸਰੋਕਾਰਾਂ ਨੂੰ ਮੁਖਾਤਿਬ ਹੋਵੇ ਅਤੇ ‘ਬਾਮਦਾਦੀ’ ਸਵੇਰ ਵਕਤ ਦਾ।

ਹਵਾਲੇ

  1. "مناجات بامدادي".[permanent dead link]
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya