ਮੇਰਠ (ਹਿੰਦੀ: मेरठ, Urdu: میرٹھ pronunciationⓘ) ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਦਾ ਇੱਕ ਮਹਾਂਨਗਰ ਹੈ। ਇੱਥੇ ਨਗਰ ਨਿਗਮ ਲਾਗੂ ਹੈ। ਇਹ ਪ੍ਰਾਚੀਨ ਨਗਰ ਦਿੱਲੀ ਤੋਂ 72 ਕਿਮੀ (44 ਮੀਲ) ਉੱਤਰ ਪੂਰਬ ਵਿੱਚ ਸਥਿਤ ਹੈ। ਮੇਰਠ ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ਦਾ ਹਿੱਸਾ ਹੈ। ਇੱਥੇ ਭਾਰਤੀ ਫੌਜ ਦੀ ਇੱਕ ਛਾਉਣੀ ਵੀ ਹੈ।
ਜਨਅੰਕੜੇ
ਇਤਿਹਾਸਕ ਜਨਸੰਖਿਆ ਅੰਕੜੇ
ਸਾਲ |
ਨਰ |
ਮਾਦਾ |
ਕੁੱਲ |
ਵਾਧੇ ਦੀ
|
1847 |
NA |
NA |
29,014 |
|
1853 |
NA |
NA |
82,035 |
182.74%
|
1872 |
NA |
NA |
81,386 |
-0.79%
|
1881 |
NA |
NA |
99,565 |
22.34%
|
1891 |
NA |
NA |
119,390 |
19.91%
|
1901 |
65,822 (55.53%) |
52,717 (44.47%) |
118,539 |
-0.71%
|
1911 |
66,542 (57.05%) |
50,089 (42.95%) |
116,631 |
-1.6%
|
1921 |
71,816 (58.57%) |
50,793 (41.43%) |
122,609 |
5.12%
|
1931 |
80,073 (58.57%) |
56,636 (41.43%) |
136,709 |
11.49%
|
1941 |
98,829 (58.38%) |
70,461 (41.62%) |
169,290 |
23.83%
|
1951 |
133,094 (57.08%) |
100,089 (42.92%) |
233,183 |
37.74%
|
1961 |
157,572 (55.48%) |
126,425 (44.52%) |
283,997 |
21.79%
|
|
ਜਨਸੰਖਿਆ ਅੰਕੜੇ
ਸਾਲ |
ਨਰ |
ਮਾਦਾ |
ਕੁੱਲ |
ਵਾਧੇ ਦੀ ਦਰ |
ਲਿੰਗ ਅਨੁਪਾਤ (1000 ਪੁਰਸ਼ ਪ੍ਰਤੀ ਮਹਿਲਾ-ਗਿਣਤੀ)
|
2001[3] |
621,481 (53.50%) |
540,235 (46.50%) |
1,161,716 |
NA |
NA
|
2011[2] |
754,857 (52.98%) |
670,051 (47.02%) |
1,424,908 |
22.66% |
888
|
|
ਸਾਖਰਤਾ ਦਰ (ਪ੍ਰਤੀਸ਼ਤ)
ਸਾਲ |
ਨਰ |
ਮਾਦਾ |
ਕੁੱਲ
|
2001[4] |
65.22 |
53.17 |
59.62
|
2011[2] |
83.74 (+18.52) |
72.19 (+19.02) |
78.29 (+18.67)
|
ਹਵਾਲੇ
|