ਮੈਟੋਨਮੀ

ਮੈਟੋਨਮੀ (ਅੰ: Metonymy /[invalid input: 'icon']m[invalid input: 'ɨ']ˈtɒn[invalid input: 'ɨ']mi/ mi-TONN-ə-mee)[1]) ਇੱਕ ਭਾਸ਼ਾਈ ਜੁਗਤੀ ਹੈ ਜਿਸ ਵਿੱਚ ਕਿਸੇ ਵਸਤੂ ਜਾਂ ਸੰਕਲਪ ਨੂੰ ਉਸ ਦੇ ਆਪਣੇ ਨਾਮ ਨਾਲ ਪੁਕਾਰਨ ਦੀ ਬਜਾਏ ਉਸ ਵਸਤੂ ਜਾਂ ਸੰਕਲਪ ਨਾਲ ਕਰੀਬ ਤੋਂ ਜੁੜੇ ਕਿਸੇ ਅੰਗ ਜਾਂ ਵਸਤੂ/ਵਰਤਾਰੇ ਦੇ ਨਾਮ ਨਾਲ ਪੁਕਾਰਿਆ ਜਾਂਦਾ ਹੈ।

ਹਵਾਲੇ

  1. "Metonymy | Define Metonymy at Dictionary.com". Dictionary.reference.com.
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya