ਮੈਮਰੀ ਕਾਰਡ

ਮੈਮਰੀ ਕਾਰਡ, ਸਮੇਂ ਦੇ ਨਾਲ ਅਕਾਰ ਵਿੱਚ ਛੋਟਾ ਹੁੰਦਾ ਗਿਆ।

ਮੈਮਰੀ ਕਾਰਡ, ਇੱਕ ਇਲੈਕਟ੍ਰਾਨਿਕ ਫਲੈਸ਼ ਮੈਮੋਰੀ ਡਾਟਾ ਸਟੋਰੇਜ ਡਿਵਾਈਸ ਹੈ, ਜੋ ਡਿਜੀਟਲ ਜਾਣਕਾਰੀ ਨੂੰ ਸਟੋਰ ਕਰਨ ਲਈ ਵਰਤਿਆ ਜਾਂਦਾ ਹੈ। ਇਹ ਆਮ ਤੌਰ 'ਤੇ ਪੋਰਟੇਬਲ ਇਲੈਕਟ੍ਰੋਨਿਕ ਉਪਕਰਣਾਂ ਵਿੱਚ ਵਰਤਿਆ ਜਾਂਦਾ ਹੈ, ਜਿਵੇਂ ਕਿ ਡਿਜ਼ੀਟਲ ਕੈਮਰੇ, ਮੋਬਾਈਲ ਫੋਨ, ਲੈਪਟਾਪ, ਕੰਪਿਊਟਰ, ਟੇਬਲੇਟ, ਪੀਡੀਏ, ਪੋਰਟੇਬਲ ਮੀਡੀਆ ਪਲੇਅਰ, ਵੀਡੀਓ ਗੇਮ ਕਨਸੋਲ, ਸਿੰਥੈਸਾਈਜ਼ਰ, ਇਲੈਕਟ੍ਰਾਨਿਕ ਕੀਬੋਰਡ ਅਤੇ ਡਿਜੀਟਲ ਪਿਯਨੋਸ । ਇਹਦੇ ਵਿੱਚ ਅਸੀਂ ਗੀਤ, ਵੀਡੀਓ, ਤਸਵੀਰਾਂ, ਲਿਖਤਾਂ (text) ਆਦਿ ਸਾਂਭ ਕੇ ਰੱਖ ਸਕਦੇ ਹਾਂ।

ਇੱਕ ਡਿਜੀਟਲ SLR ਕੈਮਰੇ ਵਿੱਚ ਮੈਮਰੀ ਕਾਰਡ
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya