ਮੋਰਸ ਕੋਡ![]() ਮੋਰਸ ਕੋਡ ਸੰਦੇਸ਼ ਭੇਜਣ ਦਾ ਇੱਕ ਤਰੀਕਾ ਹੈ। ਇਸਦੀ ਰਚਨਾ ਸੈਮੁਏਲ ਮੋਰਸ ਨੇ ੧੮੪੦ ਦੇ ਦਹਾਕੇ ਦੇ ਸ਼ੁਰੂਆਤੀ ਸਾਲਾਂ ਵਿੱਚ ਬਿਜਲਈ ਟੈਲੀਗਰਾਫ ਰਾਹੀਂ ਸੰਦੇਸ਼ ਭੇਜਣ ਲਈ ਕੀਤੀ ਸੀ। ਬਾਅਦ ਵਿੱਚ ੧੮੯੦ ਦੇ ਦਹਾਕੇ ਤੋਂ ਮੋਰਸ ਕੋਡ ਦੀ ਵਰਤੋਂ ਰੇਡੀਓ ਸੰਚਾਰ ਦੇ ਸ਼ੁਰੂਆਤੀ ਦਿਨਾਂ ਵਿੱਚ ਵੀ ਹੋਈ। ਤਰੀਕਾਮੋਰਸ ਕੋਡ ਵਿੱਚ ਇੱਕ ਛੋਟਾ ਸੰਕੇਤ ਅਤੇ ਦੂਜਾ ਲੰਮਾ ਸੰਕੇਤ ਪ੍ਰਯੋਗ ਕੀਤੇ ਜਾਂਦੇ ਹਨ। ਇਹਨਾਂ ਦੋ ਸੰਕੇਤਾਂ ਦੇ ਨਿਰਧਾਰਤ ਸੰਜੋਗ ਨਾਲ ਕਿਸੇ ਵੀ ਸੁਨੇਹੇ ਨੂੰ ਪ੍ਰਕਾਸ਼ਿਤ ਕੀਤਾ ਜਾ ਸਕਦਾ ਹੈ। ਕਾਗਜ਼ ਆਦਿ ਉੱਤੇ ਮੋਰਸ ਕੋਡ ਵਿੱਚ ਕੁੱਝ ਲਿਖਣ ਲਈ ਛੋਟੇ ਸੰਕੇਤ ਲਈ ਬਿੰਦੀ ਅਤੇ ਲੰਮੇ ਸੰਕੇਤ ਲਈ ਡੈਸ਼ ਦਾ ਪ੍ਰਯੋਗ ਕੀਤਾ ਜਾਂਦਾ ਹੈ। ਅੰਤਰਰਾਸ਼ਟਰੀ ਮਾਰਸ ਕੋਡ ਦੇ ਪੰਜ ਹਿੱਸੇ ਹਨਃ[1] ਹਵਾਲੇ |
Portal di Ensiklopedia Dunia