ਮੋਹਨ ਲਾਲ ਫਿਲੌਰੀਆ

ਮੋਹਨ ਲਾਲ ਫਿਲੌਰੀਆ (ਜਨਮ 1955[1]) ਪੰਜਾਬੀ ਕਹਾਣੀਕਾਰ ਹੈ।

ਕਹਾਣੀ ਸੰਗ੍ਰਹਿ

  • ਮੋਚੀ ਦਾ ਪੁੱਤ (2007)[2]
  • ਲਾਗੀ (2000, ਦਲਿਤ ਕਹਾਣੀ ਸੰਗ੍ਰਹਿ)[3]
  • ਸਰਕਾਰੀ ਵਰਦੀ
  • ਮਿੱਟੀ ਦਾ ਬੋਝ[4]

ਹਵਾਲੇ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya