ਮੋਹਸਿਨ ਨਕਵੀ
ਮੋਹਸਿਨ ਨਕਵੀ (1947-1996) ਨੂੰ ਪਾਕਿਸਤਾਨੀ ਕਵੀ ਸਨ। ਅਰੰਭਕ ਜੀਵਨ ਅਤੇ ਸਿੱਖਿਆਨਕਵੀ ਦਾ ਜਨਮ ਡੇਰਾ ਗਾਜ਼ੀ ਖਾਨ, ਪਾਕਿਸਤਾਨ ਵਿੱਚ 5 ਮਈ 1947 ਨੂੰ ਹੋਇਆ। ਉਸ ਦਾ ਪਿਤਾ ਸਈਦ ਚਿਰਾਗ ਹੁਸੈਨ, ਇੱਕ ਕਾਠੀ ਮੇਕਰ ਸੀ ਅਤੇ ਬਾਅਦ ਵਿੱਚ ਉਸਨੇ ਇੱਕ ਭੋਜਨ ਵਿਕਰੇਤਾ ਦੇ ਤੌਰ ਤੇ ਕੰਮ ਕੀਤਾ। ਉਸ ਦੇ ਮਾਪਿਆਂ ਨੇ ਉਸ ਨੂੰ 'ਗੁਲਾਮ ਅੱਬਾਸ' ਨਾਮ ਦਿੱਤਾ ਸੀ, ਜੋ ਉਸ ਨੇ ਬਾਅਦ ਨੂੰ ਬਦਲ ਕੇ ਗੁਲਾਮ ਅੱਬਾਸ ਮੋਹਸਿਨ ਨਕਵੀ ਕਰ ਲਿਆ। ਉਹ ਛੇ ਭੈਣ ਭਰਾ ਸਨ।[1] ਨਕਵੀ ਨੇ ਸਰਕਾਰੀ ਕਾਲਜ ਮੁਲਤਾਨ ਤੋਂ ਪੜ੍ਹਾਈ ਕੀਤੀ ਅਤੇ ਪੰਜਾਬ ਯੂਨੀਵਰਸਿਟੀ, ਲਾਹੌਰ ਤੋਂ ਉਸ ਨੇ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ। ਨਮੂਨਾ ਸ਼ਾਇਰੀਗ਼ਜ਼ਲਯੇ ਦਿਲ, ਯੇ ਪਾਗਲ ਦਿਲ ਮੇਰਾ, ਕ੍ਯੋਂ ਬੁਝ ਗਯਾ, ਆਵਾਰਗੀ ਹਵਾਲੇ
ਬਾਹਰੀ ਲਿੰਕ |
Portal di Ensiklopedia Dunia