ਯੋਕੋਹਾਮਾ

ਯੋਕੋਹਾਮਾ
ਸਮਾਂ ਖੇਤਰਯੂਟੀਸੀ+9
YOKOHAMA
ਜਹਾਜ਼ ਅਜਾਇਬ ਘਰ "氷川丸"

ਯੋਕੋਹਾਮਾ (横浜市 ਯੋਕੋਹਾਮਾ-ਸ਼ੀ?) (ਸੁਣੋ) ਕਾਨਾਗਾਵਾ ਪ੍ਰੀਫੈਕਟੀ ਦੀ ਰਾਜਧਾਨੀ ਅਤੇ ਟੋਕੀਓ ਮਗਰੋਂ ਅਬਾਦੀ ਪੱਖੋਂ ਜਪਾਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਅਤੇ ਦੇਸ਼ ਦੀ ਸਭ ਤੋਂ ਵੱਡੀ ਨਗਰਪਾਲਿਕਾ ਹੈ। ਇਹ ਮੁੱਖ ਟਾਪੂ ਹੋਂਸ਼ੂ ਉੱਤੇ ਕਾਂਤੋ ਖੇਤਰ ਵਿੱਚ ਟੋਕੀਓ ਖਾੜੀ ਉੱਤੇ, ਟੋਕੀਓ ਦੇ ਦੱਖਣ ਵੱਲ ਸਥਿੱਤ ਹੈ। ਇਹ ਵਡੇਰੇ ਟੋਕੀਓ ਖੇਤਰ ਦਾ ਪ੍ਰਮੁੱਖ ਵਪਾਰਕ ਕੇਂਦਰ ਹੈ।

ਹਵਾਲੇ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya