ਰਾਜੇਂਦਰ ਕੁਮਾਰ

Rajender Kumar
ਜਨਮ (1985-10-25) 25 ਅਕਤੂਬਰ 1985 (ਉਮਰ 39)
ਰਾਸ਼ਟਰੀਅਤਾIndian
ਪੇਸ਼ਾWrestling, Greco-Roman
ਰਾਜੇਂਦਰ ਕੁਮਾਰ
ਮੈਡਲ ਰਿਕਾਰਡ
 ਭਾਰਤ ਦਾ/ਦੀ ਖਿਡਾਰੀ
Men's Greco-Roman
Asian Championships
ਕਾਂਸੀ ਦਾ ਤਮਗ਼ਾ – ਤੀਜਾ ਸਥਾਨ 2018 Bishkek 55 kg
ਚਾਂਦੀ ਦਾ ਤਮਗ਼ਾ – ਦੂਜਾ ਸਥਾਨ 2010 New Delhi 55 kg
Commonwealth Games
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2010 Delhi 55 kg
Commonwealth Championship
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2017 Brakpan 55 kg
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2011 Melbourne 55 kg
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2009 Jalandhar 55 kg
ਚਾਂਦੀ ਦਾ ਤਮਗ਼ਾ – ਦੂਜਾ ਸਥਾਨ 2013 Johannesburg 55 kg
South Asian Games
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2004 Islamabad 60 kg

ਰਾਜੇਂਦਰ ਕੁਮਾਰ ਇੱਕ ਭਾਰਤੀ ਪਹਿਲਵਾਨ ਹੈ। ਉਸ ਨੇ ਰਾਸ਼ਟਰਮੰਡਲ ਖੇਡਾਂ ਦਿੱਲੀ ਵਿੱਚ ਪਾਕਿਸਤਾਨ ਦੇ ਅਜ਼ਹਰ ਹੁਸੈਨ ਨੂੰ ਹਰਾਇਆ।[1]

ਕੈਰੀਅਰ

ਰਾਜੇਂਦਰ ਕੁਮਾਰ ਨੇ 1995 ਤੋਂ ਗੁਰੂਕੁਲ, ਕੁਰੂਕਸ਼ੇਤਰ ਵਿੱਚ ਸਕੂਲ ਪੱਧਰ 'ਤੇ ਕੁਸ਼ਤੀ ਖੇਡਣੀ ਸ਼ੁਰੂ ਕੀਤੀ।  2010 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਕੁਮਾਰ ਨੇ 6 ਅਕਤੂਬਰ 2010 ਨੂੰ 55 ਕਿਲੋਗ੍ਰਾਮ ਗ੍ਰੀਕੋ-ਰੋਮਨ ਕੁਸ਼ਤੀ ਮੁਕਾਬਲੇ ਦੇ ਫਾਈਨਲ ਵਿੱਚ ਪਾਕਿਸਤਾਨ ਦੇ ਅਜ਼ਹਰ ਹੁਸੈਨ ਨੂੰ 11-0 ਹਰਾ ਕੇ ਸੋਨੇ ਦਾ ਤਗਮਾ ਜਿੱਤਿਆ ਸੀ।[2] 

ਹਵਾਲੇ

  1. "Rajender Kumar parades his class". The Hindu. 2010-10-07. Archived from the original on 2010-10-08. Retrieved 2010-10-10.
  2. "Rajender Kumar leads Indian wrestlers' medal rush". DNA. 2010-10-07. Retrieved 2010-10-10.

ਬਾਹਰੀ ਲਿੰਕ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya