ਰਾਮ ਸਿੰਘ ਚਾਹਲ

ਰਾਮ ਸਿੰਘ ਚਾਹਲ
ਜਨਮ1950
ਅਲੀਸ਼ੇਰ ਖੁਰਦ, ਮਾਨਸਾ, ਜ਼ਿਲ੍ਹਾ ਬਠਿੰਡਾ (ਹੁਣ ਮਾਨਸਾ), ਭਾਰਤੀ (ਪੰਜਾਬ, ਭਾਰਤ
ਮੌਤ2007
ਕਿੱਤਾਲੇਖਕ, ਕਵੀ
ਭਾਸ਼ਾਪੰਜਾਬੀ
ਵਿਸ਼ਾਸਮਾਜਕ ਸਰੋਕਾਰ

ਰਾਮ ਸਿੰਘ ਚਾਹਲ ਪੰਜਾਬੀ ਕਵੀ ਅਤੇ ਅਨੁਵਾਦਕ ਸਨ।

ਕਿਤਾਬਾਂ

ਕਵਿਤਾ ਸੰਗ੍ਰਹਿ

  • ਅੱਗ ਦਾ ਰੰਗ (1975)
  • ਮੋਹ ਮਿੱਟੀ ਤੇ ਮਨੁੱਖ (1990)
  • ਇੱਥੇ ਹੀ ਕਿਤੇ (1992)
  • ਭੋਇੰ (2000)
  • ਮਿੱਟੀ ਸਾਂਸ ਲੇਤੀ ਹੈ (ਹਿੰਦੀ ਵਿੱਚ, 1993)
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya