ਰਾਹਤ ਇੰਦੌਰੀ
ਰਾਹਤ ਇੰਦੋਰੀ (Urdu: ڈاکٹر راحت اندوری ) (ਹਿੰਦੀ: डॉ. राहत इन्दोरी ) (1 ਜਨਵਰੀ 1950 – 11 ਅਗਸਤ 2020) ਇੱਕ ਭਾਰਤੀ ਉਰਦੂ ਕਵੀ ਅਤੇ ਬਾਲੀਵੁੱਡ ਗੀਤਕਾਰ ਸੀ।[1] ਇਸ ਤੋਂ ਪਹਿਲਾਂ ਉਹ ਇੰਦੌਰ ਯੂਨੀਵਰਸਿਟੀ ਵਿੱਚ ਉਰਦੂ ਸਾਹਿਤ ਦਾ ਅਧਿਆਪਕ ਸੀ। ਮੁੱਢਲਾ ਜੀਵਨਰਾਹਤ ਦਾ ਜਨਮ ਇੰਦੌਰ ਵਿੱਚ 1 ਜਨਵਰੀ 1950 ਵਿੱਚ ਕੱਪੜਾ ਮਿਲ ਦੇ ਕਰਮਚਾਰੀ ਰਫਤੁੱਲਾਹ ਕੁਰੈਸ਼ੀ ਅਤੇ ਮਕਬੂਲ ਉਨ ਨਿਸ਼ਾ ਬੇਗਮ ਦੇ ਘਰ ਹੋਇਆ। ਉਹ ਉਨ੍ਹਾਂ ਦੀ ਚੌਥੀ ਔਲਾਦ ਹੈ। ਉਨ੍ਹਾਂ ਦੀ ਮੁੱਢਲੀ ਸਿੱਖਿਆ ਨੂਤਨ ਸਕੂਲ ਇੰਦੌਰ ਵਿੱਚ ਹੋਈ। ਉਨ੍ਹਾਂ ਨੇ ਇਸਲਾਮੀਆ ਕਰੀਮਿਆ ਕਾਲਜ ਇੰਦੌਰ ਤੋਂ 1973 ਵਿੱਚ ਆਪਣੀ ਬੀਏ ਕੀਤੀ[2] ਅਤੇ 1975 ਵਿੱਚ ਬਰਕਤਉੱਲਾਹ ਯੂਨੀਵਰਸਿਟੀ, ਭੋਪਾਲ ਤੋਂ ਉਰਦੂ ਸਾਹਿਤ ਵਿੱਚ ਐਮ ਏ ਕੀਤੀ।[3] ਇਸਦੇ ਬਾਅਦ 1985 ਵਿੱਚ ਮੱਧ ਪ੍ਰਦੇਸ਼ ਦੇ ਮੱਧ ਪ੍ਰਦੇਸ਼ ਭੋਜ ਅਜ਼ਾਦ ਯੂਨੀਵਰਸਿਟੀ ਤੋਂ ਉਰਦੂ ਸਾਹਿਤ ਵਿੱਚ ਪੀਐਚ ਡੀ ਕੀਤੀ। ਰਾਹਤ ਇੰਦੌਰੀ ਨੇ ਆਈ ਕੇ ਕਾਲਜ , ਇੰਦੌਰ ਵਿਚ ਉਰਦੂ ਸਾਹਿਤ ਦੇ [ਅਧਿਆਪਕ]] ਵਜੋਂ ਵੀ ਸੇਵਾ ਨਿਭਾਈ । [4] ਕਿਤਾਬਾਂਉਰਦੂ
ਨਾਗਰੀ
ਸ਼ਾਇਰੀ ਦੇ ਨਮੂਨੇਦੋਜ਼ਖ ਕੇ ਇੰਤਜ਼ਾਮ ਮੇਂ ਉਲਝਾ ਹੈ ਰਾਤ ਦਿਨ ਮੈਂ ਲਾਖ ਕਹ ਦੂੰ ਆਕਾਸ਼ ਹੂੰ ਜ਼ਮੀਂ ਹੂੰ ਮੈਂ ਤੂਫ਼ਾਨੋਂ ਸੇ ਆਂਖ ਮਿਲਾਓ, ਸੈਲਾਬੋਂ ਪਰ ਵਾਰ ਕਰੋ ਹਮਸੇ ਪੂਛੋ ਕੇ ਗ਼ਜ਼ਲ ਮਾਂਗਤੀ ਹੈ ਕਿਤਨਾ ਲਹੂ ਅਗਰ ਖ਼ਯਾਲ ਭੀ ਆਏ ਕਿ ਤੁਝਕੋ ਖ਼ਤ ਲਿਖੂੰ ਲਗੇਗੀ ਆਗ ਤੋ ਆਏਂਗੇ ਘਰ ਕਈ ਜ਼ਦ ਮੇਂ ਜ਼ਿੰਦਗੀ ਕਿਆ ਹੈ ਖੁਦ ਹੀ ਸਮਝ ਜਾਓਗੇ ਨ ਜਾਨੇ ਕੌਨ ਸੀ ਮਜ਼ਬੂਰੀਓਂ ਕਾ ਕ਼ੈਦੀ ਹੋ ਨਏ ਕਿਰਦਾਰ ਆਤੇ ਜਾ ਰਹੇ ਹੈਂ ਬਾਹਰੀ ਸਰੋਤ
ਹਵਾਲੇ
|
Portal di Ensiklopedia Dunia