ਰੇਕੀਆਵਿਕ

ਰੇਕੀਆਵਿਕ
ਸਮਾਂ ਖੇਤਰਯੂਟੀਸੀ+0

ਰੇਕੀਆਵਿਕ (ਆਈਸਲੈਂਡੀ ਉਚਾਰਨ: [ˈreiːcaˌviːk] ( ਸੁਣੋ)) ਆਈਸਲੈਂਡ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ।

ਇਸ ਦਾ ਅਕਸ਼ਾਂਸ਼, ਜੋ 64°08' ਉੱਤਰ ਹੈ, ਇਸਨੂੰ ਕਿਸੇ ਵੀ ਖ਼ੁਦਮੁਖ਼ਤਿਆਰ ਦੇਸ਼ ਦੀ ਸਭ ਤੋਂ ਉੱਤਰੀ ਰਾਜਧਾਨੀ ਬਣਾਉਂਦਾ ਹੈ। ਇਹ ਦੱਖਣ-ਪੱਛਮੀ ਆਈਸਲੈਂਡ ਵਿੱਚ ਫ਼ਾਕਸਾਫ਼ਲੋਈ ਖਾੜੀ ਦੇ ਦੱਖਣੀ ਤਟ ਉੱਤੇ ਸਥਿੱਤ ਹੈ। 120,000 ਦੀ ਅਬਾਦੀ (ਅਤੇ ਵਧੇਰੇ ਰੇਕੀਆਵਿਕ ਇਲਾਕੇ ਵਿੱਚ 200,000 ਅਬਾਦੀ) ਨਾਲ਼ ਇਹ ਸ਼ਹਿਰ ਆਈਸਲੈਂਡ ਦਾ ਆਰਥਕ ਅਤੇ ਸਰਕਾਰੀ ਧੁਰਾ ਹੈ।

ਹਵਾਲੇ

  1. "ਰੇਕੀਆਵਿਕ ਦਾ ਸ਼ਹਿਰ" ਲਈ ਵਰਤਿਆ ਗਿਆ ਹੈ
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya