ਰੌਸ ਬਟਲਰ |
---|
ਜਨਮ | ਰੌਸ ਫਲੇਮਿੰਗ ਬਟਲਰ (1990-05-17) ਮਈ 17, 1990 (ਉਮਰ 34)
|
---|
ਸਿੱਖਿਆ | ਓਹੀਓ ਸਟੇਟ ਯੂਨੀਵਰਸਿਟੀ |
---|
ਪੇਸ਼ਾ | ਅਦਾਕਾਰ• ਮਾਡਲ |
---|
ਸਰਗਰਮੀ ਦੇ ਸਾਲ | 2012–ਹੁਣ ਤੱਕ |
---|
ਕੱਦ | 6'3" (191cm) |
---|
ਰੌਸ ਫਲੇਮਿੰਗ ਬਟਲਰ (ਜਨਮ 17 ਮਈ 1990) ਇੱਕ ਅਮਰੀਕੀ ਅਭਿਨੇਤਾ ਹੈ। ਉਹ ਨੈੱਟਫਲਿਕਸ ਡਰਾਮਾ ਲੜੀ 13 ਰੀਜਨਜ਼ ਵਾਏ ਵਿਚ ਜ਼ੈਚ ਡੈਮਪਸੀ ਦੀ ਭੂਮਿਕਾ ਲਈ ਬੇਹਤਰ ਜਾਣਿਆ ਜਾਂਦਾ ਹੈ।[3][4] [5][6] ਇਸ ਤੋਂ ਇਲਾਵਾ, ਉਸਨੇ ਸੀ ਸੀ ਡਬਲਯੂ ਡਰਾਮਾ ਰਿਵਰਡੇਲ ਦੇ ਪਹਿਲੇ ਸੀਜ਼ਨ ਵਿਚ ਰੇਗੀ ਮੈਂਟਲ ਦੀ ਭੂਮਿਕਾ ਨਿਭਾਈ ਸੀ।
ਜ਼ਿੰਦਗੀ ਅਤੇ ਕੈਰੀਅਰ
ਬਟਲਰ ਦਾ ਜਨਮ ਸਿੰਗਾਪੁਰ ਵਿੱਚ ਮਲੇਸ਼ੀਆਈ ਚੀਨੀ ਮਾਂ ਅਤੇ ਇੱਕ ਅੰਗਰੇਜ਼ੀ ਅਤੇ ਡੱਚ ਵੰਸ਼ ਦੇ ਪਿਤਾ ਤੋੋਂਂ ਹੋੋੋਇਆ ਸੀ। [7] [8] [9] [10] ਉਸ ਦੀ ਜਾਤੀ ਅੱਧੀ ਚੀਨੀ, ਅਤੇ ਅੱਧੀ ਅੰਗਰੇਜ਼ੀ ਅਤੇ ਡੱਚ ਵੰਸ਼ ਦੀ ਹੈ। ਉਹ ਸੰਯੁਕਤ ਰਾਜ ਅਮਰੀਕਾ ਚਲਾ ਗਿਆ ਜਦੋਂ ਉਹ ਚਾਰ ਸਾਲਾਂ ਦਾ ਸੀ, ਅਤੇ ਉਸਦਾ ਪਾਲਣ-ਪੋਸ਼ਣ ਉਸਦੀ ਮਾਂ ਨੇ ਫੇਅਰਫੈਕਸ, ਵਰਜੀਨੀਆ ਵਿਚ ਕੀਤਾ।
ਬਟਲਰ ਲੈਂਗਲੇ ਹਾਈ ਸਕੂਲ ਵਿਚ ਪੜ੍ਹਿਆ। 2008 ਵਿਚ ਗ੍ਰੈਜੂਏਟ ਦੀ ਪੜ੍ਹਾਈ ਕੀਤੀ। ਫਿਰ ਓਹੀਓ ਸਟੇਟ ਯੂਨੀਵਰਸਿਟੀ ਵਿਚ ਦਾਖਲ ਹੋਇਆ, ਪਰ ਇਕ ਸਾਲ ਬਾਅਦ ਛੱਡ ਗਿਆ। ਉਹ ਜਲਦੀ ਹੀ ਲਾਸ ਏਂਜਲਸ ਚਲਾ ਗਿਆ, ਅਤੇ ਉਥੇ ਉਸਨੇ ਅਦਾਕਾਰੀ ਦੀਆਂ ਕਲਾਸਾਂ ਲੈਣੀਆਂ ਸ਼ੁਰੂ ਕਰ ਦਿੱਤੀਆਂਂ। [3]
ਉਸ ਨੇ ਡਿਜ਼ਨੀ ਚੈਨਲ ਦੀ ਲੜੀ ਕੇਸੀ ਅੰਡਰਕਵਰ ਅਤੇ ਫਿਲਮਾਂ ਟੀਨ ਬੀਚ 2 ਅਤੇ ਪਰਫੈਕਟ ਹਾਈ ਵਿੱਚ ਭੂਮਿਕਾਵਾਂ ਨਿਭਾਈਆਂ ਹਨ।
2017 ਵਿੱਚ, ਉਸਨੂੰ ਰਿਵਰਡੇਲ ਵਿੱਚ ਰੇਗੀ ਮੈਂਟਲ ਦੇ ਤੌਰ ਤੇ ਰੌਲ ਦਿੱਤਾ ਗਿਆ। ਬਾਅਦ ਵਿਚ ਉਸ ਨੂੰ 13 ਰਿਜਨਜ਼ ਵਾਏ ਵਿਚ ਜ਼ੈਕ ਡੈਮਪਸੀ ਦੇ ਤੌਰ 'ਤੇ ਰੌਲ ਦਿੱਤਾ ਗਿਆ ।[11] ਉਸਨੇ 13 ਰਿਜਨਜ਼ ਵਾਏ ਦੀ ਵਚਨਬੱਧਤਾ ਕਾਰਨ ਰਿਵਰਡੇਲ ਦੀ ਕਾਸਟ ਛੱਡ ਦਿੱਤੀ ਅਤੇ ਚਾਰਲਸ ਮੇਲਟਨ ਨੇ ਉਨ੍ਹਾਂ ਦੀ ਥਾਂ ਲੈ ਲਈ।[12] [13]
2019 ਵਿੱਚ, ਉਸਨੇ ਸੁਪਰਹੀਰੋ ਫਿਲਮ ਸ਼ਾਜ਼ਮ ਵਿੱਚ ਅਡਲਟ ਯੂਜੀਨ ਚੋਈ ਦਾ ਕਿਰਦਾਰ ਨਿਭਾਇਆ।
ਹਵਾਲੇ
- ↑ "Interview With Ross Butler, An Actor to Watch". Mochimag.com. Archived from the original on January 10, 2017. Retrieved January 9, 2017.
- ↑ 3.0 3.1 McGinnis, Dan (April 22, 2015). "Staying He has also featured in the first season of Riverdale. Focused with Ross Butler". The Hollywood Billboard. Archived from the original on August 16, 2015.
- ↑ Freeze, Kellie (June 5, 2015). "7 Questions With … Ross Butler of "K.C. Undercover," "Teen Beach 2" and "Perfect High"". Archived from the original on March 26, 2016. Retrieved August 7, 2015. ;
- ↑ Grassullo, Steph (April 21, 2015). "You Guys Just Have to Meet Zendaya's New Crush, Ross Butler". Teen.com. Archived from the original on August 1, 2017. Retrieved August 7, 2015.
- ↑ Thompson, Avery (May 30, 2015). "Ross Butler Teases 'Crazy' Arc On 'K.C. Undercover' & Fun Times With Zendaya". HollywoodLife.com. Archived from the original on August 5, 2015. Retrieved August 7, 2015.
- ↑ Khosla, Proma (April 22, 2017). "This '13 Reasons Why' star could be the Asian leading man Hollywood needs". Mashable. Archived from the original on April 26, 2017. Retrieved April 23, 2017.
- ↑ Chandra, Jessica (April 24, 2017). "HOW '13 REASONS WHY' STAR ROSS BUTLER AVOIDS GETTING CAST IN STEREOTYPICAL ASIAN ROLES". Cosmopolitan. Archived from the original on June 12, 2018. Retrieved August 1, 2017.
- ↑ Nguyen, Hanh (April 28, 2017). "Why '13 Reasons Why' Actor Ross Butler Stopped Auditioning for Asian Roles". Indiewire. Archived from the original on August 1, 2017. Retrieved August 1, 2017.
- ↑ Williams, Mary Elizabeth (March 27, 2017). ""I can't play a nerd": Ross Butler plays Reggie on "Riverdale"". Salon. Archived from the original on July 18, 2017. Retrieved August 1, 2017.
- ↑ Andreeva, Nellie (June 8, 2016). "'13 Reasons Why' Netflix Series: Dylan Minnette & Katherine Langford Lead Cast". Deadline Hollywood. Archived from the original on September 14, 2016. Retrieved September 16, 2016.
- ↑ Ausiello, Michael (April 25, 2017). "Riverdale Set to Recast a Major Character Ahead of Season 2". TVLine. Archived from the original on April 26, 2017. Retrieved April 27, 2017.
- ↑ Lawrence, Derek (May 12, 2017). "Riverdale casts its new Reggie". Entertainment Weekly. Archived from the original on May 16, 2017. Retrieved May 13, 2017.
|