ਰੰਗ ਰਸੀਆ (ਫਿਲਮ)

ਰੰਗ ਰਸੀਆ
Promotional poster for the film
ਨਿਰਦੇਸ਼ਕਕੇਤਨ ਮੇਹਤਾ
ਲੇਖਕਸੰਜੀਵ ਦੱਤਾ (ਪਟਕਥਾ)
ਕੇਤਨ ਮੇਹਤਾ
ਨਿਰਮਾਤਾਦੀਪਾ ਸਾਹੀ
ਸਿਤਾਰੇਰਣਦੀਪ ਹੁੱਡਾ
ਨੰਦਨਾ ਸੇਨ
ਤਰਿਪਥਾ ਪਰਾਸ਼ਰ
ਸਿਨੇਮਾਕਾਰAnil Mehta
ਸੰਗੀਤਕਾਰSandesh Shandilya
ਰਿਲੀਜ਼ ਮਿਤੀਆਂ
  • ਨਵੰਬਰ 2008 (2008-11) (London Film Festival)
  • ਅਕਤੂਬਰ 23, 2014 (2014-10-23) (India)
ਦੇਸ਼India
ਭਾਸ਼ਾਵਾਂHindi
English
ਬਜਟRs. 12 crores

ਰੰਗ ਰਸੀਆ ਇੱਕ ਜੀਵਨੀ-ਆਧਾਰਿਤ ਫ਼ਿਲਮ ਹੈ ਜੋ ਇੱਕ ਭਾਰਤੀ ਚਿੱਤਰਕਾਰ ਰਾਜਾ ਰਵੀ ਵਰਮਾ ਦੇ ਜੀਵਨ ਉੱਪਰ ਆਧਾਰਿਤ ਹੈ। ਇਹ 2008 ਵਿੱਚ ਲੰਦਨ ਫ਼ਿਲਮ ਫੈਸਟੀਵਲ ਵਿੱਚ ਦਿਖਾਈ ਗਈ ਸੀ ਤੇ ਭਾਰਤ ਵਿੱਚ ਇਹ 2014 ਵਿੱਚ ਦੀਵਾਲੀ ਦੇ ਮੌਕੇ ਉੱਪਰ ਰਿਲੀਜ਼ ਕੀਤੀ ਜਾਵੇਗੀ।

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya