ਲੈਲਤ-ਉਲ-ਕਦਰ

ਲੈਲਤ-ਉਲ-ਕਦਰ (Arabic: لیلة القدر) ਜਾਂ ਸ਼ਬੇ ਕਦਰ, ਉਹ ਰਾਤ ਹੈ, ਜਿਸ ਨੂੰ ਸਾਰੇ ਮੁਸਲਮਾਨ ਸਭ ਤੋਂ ਮੁਕੱਦਸ ਮੰਨਦੇ ਹਨ। ਇਹ ਇਸਲਾਮੀ ਮਹੀਨੇ ਰਮਜਾਨ ਦੇ ਅੰਤਮ ਦਸ ਰਾਤਾਂ ਵਿੱਚੋਂ ਇੱਕ ਰਾਤ ਹੈ, ਜਿਸ ਦੇ ਬਾਰੇ ਕੁਰਾਨ ਵਿੱਚ ਸੂਰਤ-ਅਲ-ਕੁਰਾਨ ਦੇ ਨਾਮ ਨਾਲ ਇੱਕ ਸੂਰਤ ਵੀ ਨਾਜਿਲ ਹੋਈ ਹੈ। ਇਸ ਰਾਤ ਨੂੰ ਇਬਾਦਤ ਕਰਨ ਦੀ ਬਹੁਤ ਤਾਕੀਦ ਹੈ। ਕੁਝ ਵਿਦਵਾਨ 23ਵੀਂ, ਕੁਝ 25ਵੀਂ ਰਾਤ ਮੰਨਦੇ ਹਨ, ਪਰ ਬਹੁਤੇ ਵਿਦਵਾਨਾਂ ਦਾ ਮੰਨਣਾ ਹੈ ਕਿ ਇਹ 27ਵੀਂ ਰਾਤ ਸੀ।[1]

ਹਵਾਲੇ

  1. A. Beverley, James (2011). "Laylat al-Qadr". In Melton, J. Gordon (in en). Religious Celebrations: An Encyclopedia of Holidays, Festivals, Solemn Observances, and Spiritual Commemorations [2 volumes]: An Encyclopedia of Holidays, Festivals, Solemn Observances, and Spiritual Commemorations. Volume two L-Z. Santa Barbara, CA: ABC-CLIO. p. 517. ISBN 9781598842067. https://books.google.com/books?id=lD_2J7W_2hQC&pg=PA517. Retrieved 31 May 2017. 
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya