ਲੋਕ ਸ਼ਿਕਾਇਤ

ਭਾਰਤ ਰਾਜ ਵਿੱਚ ਲੋਕ ਸ਼ਿਕਾਇਤ ਦਾਖਲ ਕਰਨ ਲਈ ਇੱਕ ਵੈੱਬ ਸਾਈਟ ਬਣਾਈ ਗਈ ਹੈ ਜਿਸ ਦੀ ਕੜੀ ਹੇਠ ਲਿਖੀ ਹੈ।

ਡਾਇਰੈਕਟੋਰੇਟ ਲੋਕ ਸ਼ਿਕਾਇਤ ਨਿਵਾਰਣ ਕੋਲ ਕਿਵੇਂ ਪਹੁੰਚਿਆ ਜਾਏ ਤੇ ਆਮ ਪ੍ਰਕਿਰਿਆ

  • ਆਪਣੀ ਸ਼ਿਕਾਇਤ ਨਾਲ ਜ਼ਰੂਰੀ ਦਸਤਾਵੇਜ਼ ਨੱਥੀ ਕਿਥੇ ਜਾਣ
  • ਸੰਬੰਧਿਤ ਵਿਭਾਗ ਨਾਲ ਪਹਿਲੇ ਕੀਤੇ ਜਤਨਾਂ ਦਾ ਬਿਓਰਾ ਦਿੱਤਾ ਜਾਏ
  • ਸੰਕੇਤ ਦਿਓ ਕਿ ਤੁਸੀਂ ਪਹਿਲੇ ਕਿਸੇ ਹੋਏ ਵਿਭਾਗੀ ਫ਼ੈਸਲੇ ਵਿਰੁੱਧ ਪੁਨਰਵਿਚਾਰ ਬੇਨਤੀ ਤਾਂ ਨਹੀਨ ਕੀਤੀ
  • ਡਾਇਰੈਕਟੋਰੇਟ ਇਸ ਗਲ ਦਾ ਮੁਲਾਂਕਣ ਕਰੇਗਾ ਕਿ ਸ਼ਿਕਾਇਤ ਦਾ ਕਿਹੜਾ ਪਹਿਲੂ ਉਸ ਦੇ ਅਧਿਕਾਰ ਅਧੀਨ ਆਂਉਦਾ ਹੈ ਤੇ ਮਜ਼ਮੂਨ ਵਿੱਚ ਕਿਤਨਾ ਦੰਮ ਹੈ।
  • ਇਸ ਅਧਾਰ ਤੇ ਉਹ ਸੰਬੰਧਿਤ ਵਿਭਾਗ ਦੀ ਰਾਏ ਮੰਗੇਗਾ ਅਤੇ ਯਾ ਸ਼ਿਕਾਇਤ ਨਿਵਾਰਣ ਲਈ ਵਿਭਾਗ ਨੂੰ ਭੇਜ ਦਏਗਾ।
  • ਆਮ ਤੌਰ ਤੇ ਇਹ ਅਮਲ ਪੰਦਰਾਂ ਦਿਨਾਂ ਵਿੱਚ ਕਰ ਦਿਤਾ ਜਾਏਗਾ ਤੇ ਸ਼ਿਕਾਇਤ ਕਰਤਾ ਨੂੰ ਲਿਖਿਤ ਰੂਪ ਵਿੱਚ ਇਸ ਦੀ ਸੂਚਨਾ ਦਿੱਤੀ ਜਾਵੇਗੀ

ਭਾਰਤ ਵਿੱਚ ਜਨਤਕ ਸ਼ਿਕਾਇਤ ਦਾਖਲ ਕਰਨ ਲਈ ਵੈੱਬ ਸਾਈਟ

ਇੱਕ ਹੋਰ ਸੰਬੰਧਿਤ ਕੜੀ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya