ਵਰਤੋਂਕਾਰ:Naveensharmabc

ਨਵੀਨ ਸ਼ਰਮਾ

ਮੇਰਾ ਨਾ ਨਵੀਨ ਸ਼ਰਮਾ ਹੈ ,ਬਚਪਨ ਅਤੇ ਮੁਢਲੀ ਸਿਖਿਆ ਪਿੰਡ ਸਰਦੂਲ ਗੜ[ਅਜਕਲ ਸ਼ਹਿਰ] ਗਿਆਨੀ ਅਤੇ ਮਾਸਟਰ ਡਿਗਰੀ ਮਾਨਸਾ ਤੋਂ,ਪ੍ਰੋਫੈਸ਼ਨਲ ਥਿਏਟਰ ਦੀ ਸਿਖਿਆ ਪੰਜਾਬੀ ਯੂਨਿਵਰਸਿਟੀ ਪਟਿਆਲਾ ਤੋਂ ,ਅਜਕਲ ਮੁੰਬਈ ਮਹਾਰਾਸ਼ਟਰਾ ਦਾ ਵਸਨੀਕ ਹਾਂ ,ਮੈਂ ਕਾਫੀ ਫਿਲਮਾਂ ਅਤੇ ਸੀਰਿਅਲ ਬਤੌਰ ਐਕਟਰ ਅਤੇ ਲੇਖਕ ਕਰ ਚੁਕਾ ਹਾਂ .ਏਨਾ ਦਿਨਾ ਵਿਚ youtube ਦੇ ਕੁਝ ਚੈਨਲ ਚਲਾ ਰਿਹਾ ਹਾਂ ਜਿਸ ਰਾਹੀਂ ਵਿਸ਼ਵ ਭਰ ਦੇ 4 ਕੁ ਲਖ ਬੰਦੇ ਮੇਰੇ ਨਾਲ ਜੁੜੇ ਹਨ ,ਵਿਕੀਪੀਡੀਆ ਦੇ ਇਸ ਸਮੂਹ ਨਾਲ ਜੁੜ ਕੇ ਮੈਂ ਮਾਨ ਮਹਿਸੂਸ ਕਰ ਰਿਹਾ ਹਾਂ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya