ਵਾਜਿਕ
ਵਾਜਿਕ ਜਾਂ ਵਾਜਿਦ ਹੀਰੇ ਦੇ ਆਕਾਰ ਦਾ ਪਕਵਾਨ ਹੁੰਦਾ ਹੈ ਜੋ ਕੀ ਚਾਵਲ ਨਾਲ ਬਣਦਾ ਹੈ ਅਤੇ ਇਸਨੂੰ ਪਾਮ ਖੰਡ, ਨਾਰੀਅਲ ਦੇ ਦੁੱਧ, ਅਤੇ ਪਾਂਡਨ ਦੇ ਪੱਤਿਆਂ ਨਾਲ ਬਣਾਇਆ ਜਾਂਦਾ ਹੈ।[1] ਮਿੱਠਾ ਚਾਵਲ ਦਾ ਕੇਕ ਆਮਤਰ ਇੰਡੋਨੇਸ਼ੀਆ , [[ਮਲੇ[2] ਸ਼ੀਆ]]ਅਤੇ ਬ੍ਰੂਨੇਈ ਵਿੱਚ ਪਾਇਆ ਜਾਂਦਾ ਹੈ। ਇਸਨੂੰ ਬ੍ਰੂਨੇਈ ਅਤੇ ਪੂਰਬੀ ਮਲੇਸ਼ੀਆ ਵਿੱਚ "ਸਬਹ" ਦੇ ਰਾਜ ਵਿੱਚ ਵਾਜਿਦ ਆਖਦੇ ਹਨ। ਇੰਡੋਨੇਸ਼ੀਆਈ ਭਾਸ਼ਾ ਵਿੱਚ ਵਾਜਿਕ ਰੋਮਬਸ (rhombus) ਦੇ ਆਕਾਰ ਜੋ ਕੀ ਤਾਸ਼ ਦੇ ਖੇਡ ਵਿੱਚ ਹੁੰਦੇ ਹਨ, ਨੂੰ ਆਖਦੇ ਹਨ। ਸਮੱਗਰੀ ਅਤੇ ਖਾਣਾ ਪਕਾਉਣ ਦਾ ਢੰਗਵਾਜਿਕ ਨੂੰ ਉੱਬਲੀ ਹੋਏ ਚੌਲਾਂ ਨਾਲ ਬਣਾਇਆ ਜਾਂਦਾ ਅਤੇ ਫ਼ੇਰ ਪਾਮ ਖੰਡ, ਨਾਰੀਅਲ ਦੇ ਦੁੱਧ, ਅਤੇ ਪਾਂਡਨ ਦੇ ਪੱਤੇ ਪਾਕੇ ਰਿੱਜਾਇਆ ਜਾਂਦਾ ਹੈ। ਪਕਾਏ ਚਾਵਲ ਫਿਰ ਇੱਕ ਥਾਲ ਵਿੱਚ ਫੈਲਾ ਦਿੱਤੇ ਜਾਂਦੇ ਹੈ ਅਤੇ ਫਲੈਟ ਕਰ ਦਿੱਤੇ ਜਾਂਦੇ ਹਨ। ਇਸ ਨੂੰ ਕਮਰੇ ਦੇ ਤਾਪਮਾਨ ਤੱਕ ਠੰਡਾ ਕਰਕੇ ਚਾਵਲ ਕੇਕ ਦੇ ਹੀਰਾ ਜਾਂ ਰੋਮਬਸ ਦੀ ਸ਼ਕਲ ਵਿੱਚ ਛੋਟੇ ਟੁਕੜਿਆਂ ਵਿੱਚ ਕੱਟ ਦਿੱਤਾ ਜਾਂਦਾ ਹੈ। ਸੱਭਿਆਚਾਰਕ ਮਹੱਤਤਾਵਾਜਿਕ ਦੀ ਜਪਾਨ ਵਿੱਚ ਸੱਭਿਆਚਾਰਕ ਮਹੱਤਤਾ ਹੈ ਅਤੇ ਇਸਨੂੰ ਜਪਾਨੀ ਸੇਲਾਮਾਤਾਨ ਰਸਮ ਵਿੱਚ ਵਰਤਦੇ ਹੈ। ਸਾਲਾਨਾ ਸੇਕਾਤਨ ਉਤਸਵ ਤੇ ਤੰਪਪਲਾਕ ਵਾਜਿਕ ਰਸਮ ਹੁੰਦੀ ਹੈ। ਪੇਲਾਕਾਲਗਨ ਰੀਜੈਨਸੀ ਵਿੱਚ ਖੇਤਰੀ ਵਾਜਿਕ ਵਿਲੱਖਣਤਾ ਹੁੰਦੀ ਹੈ ਜਿਸਨੂੰ ਵਾਜਿਕ ਕਲੇਥਿਕ ਆਖਦੇ ਹਨ। ਇੰਨਾਂ ਨੂੰ ਵੀ ਦੇਖੋ
ਹਵਾਲੇ
|
Portal di Ensiklopedia Dunia