ਵਿਕੀਪੀਡੀਆ:ਪ੍ਰਬੰਧਕ ਬਣਨ ਲਈ ਬੇਨਤੀਆਂ/2017 ਤੱਕ
ਸਤਿ ਸ੍ਰੀ ਅਕਾਲ! ਹਾਲ ਹੀ ਬੰਗਲੌਰ ਵਿੱਚ ਹੋਈ (24-26 ਫ਼ਰਵਰੀ 2017) MediaWiki training ਤੋਂ ਬਾਅਦ ਮੈਂ ਪੰਜਾਬੀ ਵਿਕੀਪੀਡੀਆ ਵਿੱਚ ਐਡਮਿਨ ਦੇ ਅਧਿਕਾਰਾਂ ਦੀ ਵਰਤੋਂ ਕਰਕੇ ਕੁਝ ਤਕਨੀਕੀ ਸੁਧਾਰ ਕਰਨਾ ਚਾਹੁੰਦਾ ਹਾਂ ਜਿਵੇਂ ਕਿ ਖ਼ਾਸ:ਖ਼ਾਸ ਸਫ਼ੇ ਵਿੱਚ ਤਕਨੀਕੀ ਪੱਖ ਤੋਂ ਕਈ ਗ਼ਲਤ ਸਫ਼ੇ ਵੇਖੇ ਜਾ ਸਕਦੇ ਹਨ ਅਤੇ ਕਈ ਸਫ਼ਿਆਂ ਵਿੱਚ ਕੁਝ ਸੁਧਾਰ ਕਰਨ ਦੀ ਲੋੜ ਹੈ ਅਤੇ ਕੁਝ ਸਫ਼ਿਆਂ ਅਤੇ ਸ਼੍ਰੇਣੀਆਂ ਦਾ ਸਿਰਲੇਖ ਸਿਰਫ ਐਡਮਿਨ ਹੀ ਬਦਲ ਸਕਦੇ ਹਨ। ਸੋ ਮੈਂ ਆਪਣੇ ਆਪ ਨੂੰ ਐਡਮਿਨ ਬਣਨ ਲਈ ਨਾਮਜ਼ਦ ਕਰਦਾ ਹਾਂ। ਸਮਰਥਨ ਦੇਣ ਲਈ "ਸਮਰਥਨ" ਦੇ ਥੱਲੇ " ਸਮਰਥਨ
ਵਿਰੋਧਟਿੱਪਣੀਆਂਸਤ ਸ੍ਰੀ ਅਕਾਲ! ਬੈਂਗਲੌਰ ਵਿੱਚ ਲਈ ਗਈ TTT ਟਰੇਨਿੰਗ ਤੋਂ ਬਾਦ ਪੰਜਾਬੀ ਵਿਕੀਪੀਡੀਆ ਉੱਤੇ ਫਾਲਤੂ ਲੇਖਾਂ ਅਤੇ ਫਰਮਿਆਂ ਆਦਿ ਦੀ ਸਫਾਈ ਦੇ ਕੰਮ ਵਿੱਚ ਮੌਜੂਦਾ ਅਡਮਿਨਾਂ ਦਾ ਹੱਥ ਵਟਾਉਣ ਲਈ ਅਤੇ ਹੋਰ ਸੁਧਾਰਾਂ ਲਈ ਮੈਂ ਅਪਣੇ ਆਪ ਨੂੰ ਅਡਮਿਨ ਬਣਨ ਵਾਸਤੇ ਨਾਮਜ਼ਦ ਕਰਦਾ ਹਾਂ| --param munde (ਗੱਲ-ਬਾਤ) 14:49, 2 ਮਾਰਚ 2017 (UTC) ਸਮਰਥਨ
ਵਿਰੋਧਟਿੱਪਣੀਆਂ
ਵਰਤੋਂਕਾਰ:param munde admin rights renewalਮੇਰੇ ਅਸਥਾਈ ਪ੍ਰਬੰਧਕੀ ਅਧਿਕਾਰ ਮੁੱਕ ਗਏ ਹਨ, ਮੁੜ-ਬਹਾਲੀ ਲਈ ਸਮਰਥਨ ਲਈ ਬੇਨਤੀ ਕਰਦਾ ਹਾਂ! --param munde (ਗੱਲ-ਬਾਤ) 21:41, 9 ਸਤੰਬਰ 2017 (UTC) ਸਮਰਥਨ
ਵਿਰੋਧਟਿੱਪਣੀਆਂਮੇਰੇ ਅਸਥਾਈ ਪ੍ਰਬੰਧਕੀ ਅਧਿਕਾਰ ਮੁੱਕ ਗਏ ਹਨ, ਸੋ ਮੈਂ ਮੁੜ-ਬਹਾਲੀ ਦੇ ਸਮਰਥਨ ਲਈ ਬੇਨਤੀ ਕਰਦਾ ਹਾਂ! --Satpal Dandiwal (ਗੱਲ-ਬਾਤ) 09:15, 10 ਸਤੰਬਰ 2017 (UTC) ਸਮਰਥਨ
ਵਿਰੋਧਟਿੱਪਣੀਆਂMy temporary adminship has expired for second time. I would like to request permanent adminship this time. ਮੇਰੇ ਆਰਜ਼ੀ ਪਰਸ਼ਾਸਕੀ ਹੱਕਾਂ ਦੀ ਮਿਆਦ ਦੂਜੀ ਵਾਰ ਮੁੱਕ ਗਈ ਹੈ ਅਤੇ ਮੈਨੂੰ ਲਗਦਾ ਹੈ ਕਿ ਹੁਣ ਮੈਨੂੰ ਸਥਾਈ ਤੌਰ ਉੱਤੇ ਪ੍ਰਸ਼ਾਸਕੀ ਹੱਕ ਮਿਲ ਜਾਣੇ ਚਾਹੀਦੇ ਹਨ। ਹਿਮਾਇਤ ਕਰਨ ਲਈ "ਸਮਰਥਨ" ਦੇ ਥੱਲੇ " ਸਮਰਥਨ
ਵਿਰੋਧਟਿੱਪਣੀਆਂਮੈਂ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ ਵੱਲੋਂ ਪੰਜਾਬੀ ਵਿਕੀਪੀਡੀਆ ਉਪਰ ਕੀਤੇ ਜਾ ਰਹੇ ਕੰਮ ਦੀ ਨਿਗਰਾਨੀ ਰੱਖ ਰਿਹਾ ਹਾਂ ਅਤੇ ਉਹਨਾਂ ਦੀ ਮਦਦ ਕਰ ਰਿਹਾਂ ਹਾਂ। ਇਸ ਕੰਮ ਦੇ ਦੌਰਾਨ ਮੈਨੂੰ ਪ੍ਰਬੰਧਕੀ ਹੱਕਾਂ ਦੀ ਲੋੜ ਮਹਿਸੂਸ ਹੁੰਦੀ ਹੈ। ਇਸ ਲਈ ਮੈਨੂੰ ਆਰਜ਼ੀ ਤੌਰ ਤੇ ਪ੍ਰਬੰਧਕੀ ਹੱਕ ਦਿਤੇ ਜਾਣ। ਹਿਮਾਇਤ ਕਰਨ ਲਈ "ਸਮਰਥਨ" ਦੇ ਥੱਲੇ " ਟਿੱਪਣੀਆਂ
ਸਮਰਥਨ
ਵਿਰੋਧ
|
Portal di Ensiklopedia Dunia