ਵਿਕੀਪੀਡੀਆ:ਪ੍ਰਬੰਧਕ ਬਣਨ ਲਈ ਬੇਨਤੀਆਂ/2020 ਤੱਕਸੱਤ ਸ਼੍ਰੀ ਅਕਾਲ। ਮੈਂ ਵਿਕੀਪੀਡੀਆ ਵਿੱਚ ਚੱਲ ਰਹੇ ਪੁੰਜ ਅਪਲੋਡ ਵਿੱਚ ਸਹਾਇਤਾ ਲਈ ਇੰਟਰਫੇਸ ਪ੍ਰਬੰਧਕ ਦੇ ਅਧਿਕਾਰਾਂ ਲਈ ਅਰਜ਼ੀ ਦੇਣਾ ਚਾਹੂੰਗੀ ਅਤੇ ਅੰਗਰੇਜ਼ੀ ਵਿਕੀਪੀਡੀਆ ਤੋਂ ਵੈਂਡਲੀਮਸ ਫਿਲਟਰ ਲਿਆਉਣ ਵਿੱਚ ਸਹਾਇਤਾ ਕਰਨਾ ਚਾਹੁੰਦੀ ਹਾਂ। ਆਈ ਪੀ ਐਡਰੈਸ ਤੋਂ ਕਾਫ਼ੀ ਬਾਰ ਅਸ਼ਲੀਲ ਅਤੇ ਗੈਰ ਨੋਟੇਬਲ ਲੇਖਾਂ ਅਤੇ ਸੋਧਾਂ ਹੁੰਦੀਆਂ ਰਹਿੰਦੀ ਹਨ ਅਤੇ ਇਸ ਨੂੰ ਰੋਕਣ ਲਈ ਫਿਲਟਰ ਦਾ ਉਪਯੋਗ ਕਰਕੇ ਅੱਪਾਂ ਕਾਫ਼ੀ ਅਬਿਊਸ ਅਤੇ ਵੈਂਡਲਿਸਮ ਨੂੰ ਨਿਯੰਤਰਣ ਮੈਂ ਪਿੱਛੇ ਮਹੀਨੀਆਂ ਤੋਂ ਪੈਟ੍ਰੋਲਰ ਦੇ ਤੌਰ ਤੇ ਵਿਕੀਪੀਡੀਆ ਵਿੱਚ ਯੋਗਦਾਨ ਕਰ ਰਹੀ ਹਾਂ। ਹਾਲ ਹੀ ਦੇ ਸਮੇਂ ਵਿੱਚ, ਇਹ ਸਾਹਮਣੇ ਆਇਆ ਹੈ ਕਿ ਜਦੋਂ ਵਿਕੀਪੀਡੀਆ ਮੁਕਾਬਲੇ ਹੋ ਰਹੇ ਹੁੰਦੇ ਹਨ, ਉਸ ਸਮੇਂ ਵੀ ਸਹਾਇਤਾ ਲਈ ਕੋਈ ਸਰਗਰਮ ਪ੍ਰਸ਼ਾਸਕ ਨਹੀਂ ਹਨ ਜੋ ਤਕਨੀਕੀ ਇੰਟਰਫੇਸ ਚੀਜਾਂ ਵਿੱਚ ਮਦਦ ਕਰਨ ਲਈ ਉਪਲਬਧ ਹੁੰਦੇ ਹਨ। ਇਸ ਦੇ ਨਾਲ-ਨਾਲ ਵੱਡੇ ਪੱਧਰ ਤੇ ਹੋ ਰਹੇ ਬਰਖਾਸਤਗੀ ਨੂੰ ਮੌਜੂਦਾ ਪ੍ਰਸ਼ਾਸਕ ਸਮੇਂ ਨੂੰ ਨਿਯੰਤਰਨ ਵਿਚ ਰੱਖਣ ਵਿਚ ਅਸਮਰਥ ਹਨ। ਮੈਂ ਇਹਨਾਂ ਚੀਜ਼ਾਂ ਦੀ ਸਹਾਇਤਾ ਕਰਨਾ ਚਾਹੁੰਦੀ ਹਾਂ, ਇਸ ਲਈ ਮੈਂ ਅਸਥਾਈ ਪ੍ਰਬੰਧਕ ਅਧਿਕਾਰ ਲਈ ਬੇਨਤੀ ਕਰਦੀ ਹਾਂ। ਧੰਨਵਾਦ।Wikilover90Wikilover90 (ਗੱਲ-ਬਾਤ) 07:49, 23 ਦਸੰਬਰ 2018 (UTC) ਸਮਰਥਨ
ਸੱਤ ਸ਼੍ਰੀ ਅਕਾਲ। ਮੈਂ ਵਿਕੀਪੀਡੀਆ ਵਿੱਚ ਚੱਲ ਰਹੇ ਪੁੰਜ ਅਪਲੋਡ ਵਿੱਚ ਸਹਾਇਤਾ ਲਈ ਇੰਟਰਫੇਸ ਪ੍ਰਬੰਧਕ ਦੇ ਅਧਿਕਾਰਾਂ ਲਈ ਅਰਜ਼ੀ ਦੇਣਾ ਚਾਹੂੰਗੀ ਅਤੇ ਅੰਗਰੇਜ਼ੀ ਵਿਕੀਪੀਡੀਆ ਤੋਂ ਵੈਂਡਲੀਮਸ ਫਿਲਟਰ ਲਿਆਉਣ ਵਿੱਚ ਸਹਾਇਤਾ ਕਰਨਾ ਚਾਹੁੰਦੀ ਹਾਂ। ਆਈ ਪੀ ਐਡਰੈਸ ਤੋਂ ਕਾਫ਼ੀ ਬਾਰ ਅਸ਼ਲੀਲ ਅਤੇ ਗੈਰ ਨੋਟੇਬਲ ਲੇਖਾਂ ਅਤੇ ਸੋਧਾਂ ਹੁੰਦੀਆਂ ਰਹਿੰਦੀ ਹਨ ਅਤੇ ਇਸ ਨੂੰ ਰੋਕਣ ਲਈ ਫਿਲਟਰ ਦਾ ਉਪਯੋਗ ਕਰਕੇ ਅੱਪਾਂ ਕਾਫ਼ੀ ਅਬਿਊਸ ਅਤੇ ਵੈਂਡਲਿਸਮ ਨੂੰ ਨਿਯੰਤਰਣ ਮੈਂ ਪਿੱਛੇ ਮਹੀਨੀਆਂ ਤੋਂ ਪੈਟ੍ਰੋਲਰ ਦੇ ਤੌਰ ਤੇ ਵਿਕੀਪੀਡੀਆ ਵਿੱਚ ਯੋਗਦਾਨ ਕਰ ਰਹੀ ਹਾਂ। ਹਾਲ ਹੀ ਦੇ ਸਮੇਂ ਵਿੱਚ, ਇਹ ਸਾਹਮਣੇ ਆਇਆ ਹੈ ਕਿ ਜਦੋਂ ਵਿਕੀਪੀਡੀਆ ਮੁਕਾਬਲੇ ਹੋ ਰਹੇ ਹੁੰਦੇ ਹਨ, ਉਸ ਸਮੇਂ ਵੀ ਸਹਾਇਤਾ ਲਈ ਕੋਈ ਸਰਗਰਮ ਪ੍ਰਸ਼ਾਸਕ ਨਹੀਂ ਹਨ ਜੋ ਤਕਨੀਕੀ ਇੰਟਰਫੇਸ ਚੀਜਾਂ ਵਿੱਚ ਮਦਦ ਕਰਨ ਲਈ ਉਪਲਬਧ ਹੁੰਦੇ ਹਨ। ਇਸ ਦੇ ਨਾਲ-ਨਾਲ ਵੱਡੇ ਪੱਧਰ ਤੇ ਹੋ ਰਹੇ ਬਰਖਾਸਤਗੀ ਨੂੰ ਮੌਜੂਦਾ ਪ੍ਰਸ਼ਾਸਕ ਸਮੇਂ ਨੂੰ ਨਿਯੰਤਰਨ ਵਿਚ ਰੱਖਣ ਵਿਚ ਅਸਮਰਥ ਹਨ। ਮੈਂ ਇਹਨਾਂ ਚੀਜ਼ਾਂ ਦੀ ਸਹਾਇਤਾ ਕਰਨਾ ਚਾਹੁੰਦੀ ਹਾਂ, ਇਸ ਲਈ ਮੈਂ ਇੰਟਰਫੇਸ ਪ੍ਰਬੰਧਕ ਅਧਿਕਾਰ ਲਈ ਬੇਨਤੀ ਕਰਦੀ ਹਾਂ। ਧੰਨਵਾਦ।Wikilover90 (ਗੱਲ-ਬਾਤ) 06:23, 7 ਦਸੰਬਰ 2018 (UTC) ਸਮਰਥਣ
ਟਿੱਪਣੀਇੰਟਰਫੇਸ ਐਡਮਿਨ ਸਿਰਫ਼ js script ਲਈ ਕੰਮ ਕਰ ਸਕਦਾ ਅਤੇ ਫਿਲਟਰ ਲਈ ਅਸਥਾਈ ਐਡਮਿਨ ਦੇ ਹੱਕ ਚਾਹੀਦੇ ਹਨ।Wikilover90 (ਗੱਲ-ਬਾਤ) 07:49, 23 ਦਸੰਬਰ 2018 (UTC) ਨਿਤੇਸ਼ ਜੀ ਪਿਛਲੇ ਲੰਮੇ ਸਮੇਂ ਤੋਂ ਲੇਖ ਲਿਖਣ ਅਤੇ ਲੇਖ ਸੰਪਾਦਨ ਦੇ ਕਾਰਜ ਵਿੱਚ ਬਹੁਤ ਹੀ ਸਰਗਰਮੀ ਨਾਲ ਕੰਮ ਕਰ ਰਹੇ ਹਨ। ਮੈਂ ਇਹਨਾਂ ਨੂੰ ਵਿਕੀਪੀਡੀਆ ਉੱਤੇ ਪ੍ਰਬੰਧਕੀ ਹੱਕ ਦੇਣ ਲਈ ਨਾਮਜ਼ਦ ਕਰਦਾ ਹਾਂ। ਹਿਮਾਇਤ ਕਰਨ ਲਈ "ਸਮਰਥਨ" ਦੇ ਥੱਲੇ " ਟਿੱਪਣੀਆਂਸਮਰਥਨ
ਵਿਰੋਧRequest for Interface Admin by Satpal DandiwalMediaWiki ਫਾਇਲਾਂ .js ਅਤੇ .css ਨੂੰ ਐਡਿਟ ਕਰਨ ਲਈ ਖਾਸ ਆਗਿਆ ਚਾਹੀਦੀ ਹੁੰਦੀ ਹੈ. ਇਸ ਸਮੇਂ ਪੰਜਾਬੀ ਵਿਕੀ ਭਾਈਚਾਰੇ ਵਿੱਚ ਕੋਈ ਵੀ ਇੰਟਰਫੇਸ ਐਡਮਿਨ ਨਹੀਂ ਹੈ. ਮੈਂ ਆਪਣੇ ਆਪ ਨੂੰ ਨਾਮਜ਼ਦ ਕਰਦਾ ਹਾਂ. - Satpal Dandiwal (talk) |Contribs) 08:38, 2 ਸਤੰਬਰ 2018 (UTC) ਸਮਰਥਨ
ਵਿਰੋਧਟਿੱਪਣੀਆਂRequest for Interface Admin by Satdeep GillMediaWiki ਫਾਇਲਾਂ .js ਅਤੇ .css ਨੂੰ ਐਡਿਟ ਕਰਨ ਲਈ ਖਾਸ ਆਗਿਆ ਚਾਹੀਦੀ ਹੁੰਦੀ ਹੈ। ਇਸ ਸਮੇਂ ਪੰਜਾਬੀ ਵਿਕੀ ਭਾਈਚਾਰੇ ਵਿੱਚ ਕੋਈ ਵੀ ਇੰਟਰਫੇਸ ਐਡਮਿਨ ਨਹੀਂ ਹੈ। ਮੈਂ ਆਪਣੇ ਆਪ ਨੂੰ ਨਾਮਜ਼ਦ ਕਰਦਾ ਹਾਂ। ਅਪਲੋਡ ਵਿਜ਼ਰਡ ਨੂੰ ਠੀਕ ਕਰਨਾ ਇੱਕ ਮੁੱਖ ਕਾਰਜ ਹੋਵੇਗਾ --Satdeep Gill (ਗੱਲ-ਬਾਤ) 08:48, 6 ਸਤੰਬਰ 2018 (UTC)
ਸਮਰਥਨ
ਵਿਰੋਧਟਿੱਪਣੀਆਂਸਤਿ ਸ਼੍ਰੀ ਅਕਾਲ ਜੀ। ਮੈਂ ਪੰਜਾਬੀ ਵਿਕੀ 'ਤੇ 2014 ਤੋਂ ਸਰਗਰਮ ਹਾਂ ਅਤੇ ਰੋਜ਼ ਪੰਜਾਬੀ ਵਿਕੀ 'ਤੇ ਆਪਣਾ ਯੋਗਦਾਨ ਪਾ ਰਹੀ ਹਾਂ। ਮੈਂ ਪਹਿਲਾਂ ਵੀ ਆਪ ਸਭ ਦੇ ਸਮਰਥਨ ਨਾਲ ਐਡਮਿਨ ਰਹਿ ਚੁੱਕੀ ਹਾਂ। ਹੁਣ ਮੇਰੀ ਐਡਮਿਨਸ਼ਿਪ ਦੀ ਮਿਆਦ ਖਤਮ ਹੋ ਗਈ ਹੈ ਅਤੇ ਮੈਂ ਆਪਣੇ ਆਪ ਨੂੰ ਇਨ੍ਹਾਂ ਹੱਕਾਂ ਲਈ ਦੁਬਾਰਾ ਨਾਮਜ਼ਦ ਕਰ ਰਹੀ ਹਾਂ। ਮੈਂ ਆਪ ਸਭ ਨੂੰ ਸਮਰਥਨ ਦੇਣ ਲਈ ਬੇਨਤੀ ਕਰਦੀ ਹਾਂ। Nitesh Gill (ਗੱਲ-ਬਾਤ) 14:01, 22 ਅਗਸਤ 2019 (UTC) ਟਿਪਣੀਆਂ
ਸਮਰਥਨ
ਵਿਰੋਧਸਤਿ ਸ਼੍ਰੀ ਅਕਾਲ ਜੀ। ਮੈਂ ਪੰਜਾਬੀ ਵਿਕੀ 'ਤੇ 2015 ਤੋਂ ਕੰਮ ਕਰ ਰਹੀ ਹਾਂ। ਪੰਜਾਬੀ ਵਿਕੀ ਪ੍ਰੋਜੈਕਟਾਂ ਵਿੱਚ ਦਿਲਚਸਪੀ ਲੈਂਦੇ ਹੋਏ ਮੈਂ ਐਡਮਿਨ ਬਣਨ ਦੀ ਇੱਛੁਕ ਹਾਂ। ਇਸ ਲਈ ਆਪਣੇ ਆਪ ਨੂੰ ਐਡਮਿਨਸ਼ਿਪ ਲਈ ਨਾਮਜ਼ਦ ਕਰ ਰਹੀ ਹਾਂ। ਐਡਮਿਨ ਬਣਨ ਲਈ ਆਪ ਸਭ ਨੂੰ ਸਮਰਥਨ ਦੇਣ ਲਈ ਬੇਨਤੀ ਕਰਦੀ ਹਾਂ । Jagvir Kaur (ਗੱਲ-ਬਾਤ) 07:49, 22 ਅਗਸਤ 2019 (UTC) ਟਿੱਪਣੀਆਂ
ਸਮਰਥਨ
ਵਿਰੋਧਜਗਸੀਰ ਵਿਕੀਪੀਡੀਆ ਉੱਤੇ ਬਹੁਤ ਹੀ ਸਰਗਰਮੀ ਨਾਲ ਕਾਰਜਸ਼ੀਲ ਹੈ। RTRC ਦੀ ਮਦਦ ਨਾਲ ਇਹ IP ਪਤਿਆਂ ਤੋਂ ਹੁੰਦੀਆਂ ਗਲਤੀਆਂ ਨੂੰ ਦਰੁਸਤ ਕਰਨ ਦਾ ਕਾਰਜ ਲਗਾਤਾਰ ਕਰਦਾ ਰਹਿੰਦਾ ਹੈ। ਮੈਨੂੰ ਉਮੀਦ ਹੈ ਕਿ ਇੱਕ ਪ੍ਰਬੰਧਕ ਵਜੋਂ ਇਹ ਚੰਗਾ ਯੋਗਦਾਨ ਪਏਗਾ। ਇਸ ਲਈ ਮੈਂ ਇਸਦਾ ਨਾਂ ਪ੍ਰਬੰਧਕ ਵਜੋਂ ਨਾਮਜ਼ਦ ਕਰਦਾ ਹਾਂ। --Satdeep Gill (ਗੱਲ-ਬਾਤ) 16:54, 26 ਅਗਸਤ 2019 (UTC) ਟਿੱਪਣੀਆਂਸਮਰਥਨ
ਸਤਿ ਸ਼੍ਰੀ ਅਕਾਲ ਜੀ। ਮੈਂ ਪਹਿਲਾਂ ਵੀ ਆਪ ਸਭ ਦੇ ਸਮਰਥਨ ਨਾਲ ਐਡਮਿਨ ਰਹਿ ਚੁੱਕਾ ਹਾਂ। ਹੁਣ ਮੇਰੀ ਐਡਮਿਨਸ਼ਿਪ ਦੀ ਮਿਆਦ ਖਤਮ ਹੋ ਗਈ ਹੈ ਅਤੇ ਮੈਂ ਆਪਣੇ ਆਪ ਨੂੰ ਇਨ੍ਹਾਂ ਹੱਕਾਂ ਲਈ ਦੁਬਾਰਾ ਨਾਮਜ਼ਦ ਕਰ ਰਿਹਾ ਹਾਂ। ਮੈਂ ਆਪ ਸਭ ਨੂੰ ਸਮਰਥਨ ਦੇਣ ਲਈ ਬੇਨਤੀ ਕਰਦਾ ਹਾਂ। Jagseer S Sidhu (ਗੱਲ-ਬਾਤ) 06:40, 9 ਜਨਵਰੀ 2020 (UTC) ਸਮਰਥਨ
ਟਿੱਪਣੀਆਂਵਿਰੋਧਸਤਿ ਸ਼੍ਰੀ ਅਕਾਲ ਜੀ। ਮੈਂ ਪੰਜਾਬੀ ਵਿਕੀਪੀਡੀਆ 'ਤੇ ਦਸੰਬਰ 2017 ਤੋਂ ਕੰਮ ਕਰ ਰਿਹਾ ਹਾਂ। ਪੰਜਾਬੀ ਵਿਕੀ ਪ੍ਰੋਜੈਕਟਾਂ ਵਿੱਚ ਦਿਲਚਸਪੀ ਲੈਂਦੇ ਹੋਏ ਮੈਂ ਐਡਮਿਨ ਬਣਨ ਦਾ ਇੱਛੁਕ ਹਾਂ। ਇਸ ਲਈ ਮੈਂ ਆਪਣੇ ਆਪ ਨੂੰ ਐਡਮਿਨਸ਼ਿਪ ਲਈ ਨਾਮਜ਼ਦ ਕਰ ਰਿਹਾ ਹਾਂ। ਐਡਮਿਨ ਬਣਨ ਲਈ ਆਪ ਸਭ ਨੂੰ ਸਮਰਥਨ ਦੇਣ ਲਈ ਬੇਨਤੀ ਕਰਦਾ ਹਾਂ । ਲਵਪ੍ਰੀਤ ਸਿੰਘ ਸਿੱਧੂ (ਗੱਲ-ਬਾਤ) 11:16, 19 ਜਨਵਰੀ 2020 (UTC) ਸਮਰਥਨ
Rorki amandeep sandhu (ਗੱਲ-ਬਾਤ) 01:52, 21 ਜਨਵਰੀ 2020 (UTC)# ਵਿਰੋਧਟਿੱਪਣੀਆਂ
ਕਿਰਪਾ ਕਰਕੇ ਇਸਨੂੰ ਮੇਰਾ ਕੋਈ ਵਿਰੋਧ ਕਰਨਾ ਨਾ ਸਮਝਿਆ ਜਾਵੇ, ਪਹਿਲੀ ਟਿੱਪਣੀ ਨੂੰ ਪੜ੍ਹ ਕੇ ਮੇਰੇ ਦਿਮਾਗ ਵਿੱਚ ਜੋ ਸਵਾਲ ਬਣੇ ਉਹ ਮੈਂ ਇਥੇ ਰੱਖ ਦਿੱਤੇ ਹਨ। ਇਸੇ ਕਰਕੇ ਮੈਂ ਇਹ ਟਿੱਪਣੀਆਂ ਵਿੱਚ ਲਿਖਿਆ ਹੈ ਨਾਂ ਕਿ ਵਿਰੋਧ ਵਿੱਚ। ਬਾਕੀ ਮੈਂਬਰਾਂ ਦੇ ਸੁਝਾਅ ਦਾ ਵੀ ਸੁਆਗਤ ਹੈ। - Satpal Dandiwal (talk) |Contribs) 16:21, 20 ਜਨਵਰੀ 2020 (UTC)
ਸਤਿ ਸ਼੍ਰੀ ਅਕਾਲ ਦੋਸਤੋ! ਪਹਿਲਾਂ ਵੀ ਦੋ ਵਾਰ ਮੇਰਾ ਨਾਂ ਐਡਮਨਸ਼ਿਪ ਲਈ ਨਾਮਜ਼ਦ ਕੀਤਾ ਜਾ ਚੁੱਕਿਆ ਹੈ ਅਤੇ ਦੋਨੋਂ ਵਾਰ ਆਪ ਸਭ ਦੇ ਸਮਰਥਨ ਨਾਲ ਇਹ ਕੰਮ ਮੁਕੰਮਲ ਵੀ ਹੋ ਗਿਆ ਸੀ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਵਿਕੀ 'ਤੇ ਆਪਣਾ ਯੋਗਦਾਨ ਪਾ ਰਹੀ ਹਾਂ। ਮੈਂ 10 ਵਾਰ ਲਗਾਤਾਰ #100wikidays (1000 ਲੇਖ) ਬਣਾਉਣ ਦਾ ਟੀਚਾ ਪੂਰਾ ਕਰਕੇ ਅੱਗੇ ਨਵੇਂ ਟੀਚੇ 'ਤੇ ਕੰਮ ਰਹੀ ਹਾਂ। ਇਸ ਵਿਕੀ ਸਫ਼ਰ ਦੌਰਾਨ ਹੁਣ ਮੈਨੂੰ Permanent Adminship ਦੀ ਲੋੜ੍ਹ ਜਾਪ ਰਹੀ ਹੈ ਤਾਂ ਮੈਂ ਬਤੌਰ admin ਆਪਣਾ ਕੁਝ ਹੋਰ ਕੰਮ ਵੀ ਕਰ ਸਕਾਂ। ਹੁਣ ਮੈਂ ਪਰਮਾਨੈਂਟ ਐਡਮਿਨਸ਼ਿਪ ਲਈ ਆਪਣੇ ਆਪ ਨੂੰ ਨਾਮਜ਼ਦ ਕਰ ਰਹੀ ਹਾਂ। ਮੈਂ ਆਪ ਸਭ ਨੂੰ ਸਮਰਥਨ ਦੇਣ ਲਈ ਬੇਨਤੀ ਕਰਦੀ ਹਾਂ। ਸ਼ੁਕਰੀਆ --Nitesh Gill (ਗੱਲ-ਬਾਤ) 08:18, 6 ਸਤੰਬਰ 2020 (UTC) ਟਿਪਣੀਆਂ
ਸਮਰਥਨ
ਵਿਰੋਧਸਤਿ ਸ਼੍ਰੀ ਅਕਾਲ ਜੀ। ਮੈਂ ਪੰਜਾਬੀ ਵਿਕੀ 'ਤੇ 2013 ਤੋਂ ਕੰਮ ਕਰ ਰਿਹਾ ਹਾਂ ਪਰ ਪਿਛਲੇ ਕੁਝ ਸਮੇਂ ਤੋਂ ਨਿਜੀ ਰੁਝੇਵਿਆਂ ਕਾਰਨ ਮੈਂ ਲੇਖ-ਸੋਧਾਂ ਵਿਚ ਯੋਗਦਾਨ ਨਹੀਂ ਦੇ ਪਾ ਰਿਹਾ ਹਾਂ। ਹੁਣ ਮੈਂ ਵਾਪਿਸ ਆਉਣ ਦਾ ਇੱਛੁਕ ਹਾਂ। ਫਿਲਹਾਲ ਮੈਂ ਏਸ਼ੀਆਈ ਮਹੀਨੇ ਵਿਚ ਸੰਯੋਜਕ ਦੀ ਭੂਮਿਕਾ ਨਿਭਾ ਰਿਹਾ ਹਾਂ। ਮੈਂ ਵਿਕੀ ਲੇਖਾਂ ਵਿਚ ਗੁਣਵੱਤਾ ਸੰਬੰਧੀ ਸੋਧਾਂ ਵਾਸਤੇ ਪ੍ਰਸ਼ਾਸਕੀ ਹੱਕਾਂ ਦੀ ਆਸ ਕਰਦਾ ਹਾਂ। ਇਸ ਲਈ ਆਪਣੇ ਆਪ ਨੂੰ ਐਡਮਿਨਸ਼ਿਪ ਲਈ ਨਾਮਜ਼ਦ ਕਰ ਰਿਹਾ ਹਾਂ। ਇਸ ਵਿਚ ਆਪ ਮੈਨੂੰ ਆਪ ਦੇ ਸਹਿਯੋਗ ਦੀ ਲੋੜ ਹੈ।Gaurav Jhammat (ਗੱਲ-ਬਾਤ) 04:58, 30 ਅਕਤੂਬਰ 2020 (UTC) ਸਮਰਥਨਵਿਰੋਧ |
Portal di Ensiklopedia Dunia