ਵਿਕੀਪੀਡੀਆ:ਸੱਥ/ਪੁਰਾਣੀ ਚਰਚਾ 16ਵਿਕੀ ਭਾਈਚਾਰੇ ਦੀ ਮੀਟਿੰਗ ਸੰਬੰਧੀਮੈਂ ਪਿਛਲੇ ਕੁੱਝ ਦਿਨਾਂ ਤੋਂ ਸੱਥ ਉੱਪਰ ਹਰ ਇਕ ਸੋਧਕ ਦੇ ਸੁਝਾਅ ਅਤੇ ਉਹਨਾਂ ਨੂੰ ਆ ਰਹੀਆਂ ਮੁਸਕਿਲਾਂ ਬਾਰੇ ਲਗਾਤਾਰ ਪੜ੍ਹ ਰਿਹਾ ਹਾਂ ਜੋ ਕਿ ਚੰਗੀ ਗੱਲ ਹੈ। ਪਰ ਇਸ ਬਾਤਚੀਤ ਵਿੱਚ ਨੁਕਤਾਚੀਨੀ ਅਤੇ ਬਹੁਤ ਸਾਰੇ ਗਿਲੇਸਿਕਵੇ ਵੀ ਉਹਨਾਂ ਦੇ ਗੱਲ਼ ਕਰਨ ਦੇ ਢੰਗ ਤਰੀਕੇ ਤੋਂ ਭਾਸ਼ਾ ਰਾਹੀ ਦੇਖੇ ਜਾ ਸਕਦੇ ਹਨ। ਜਿਸ ਦਾ ਪ੍ਰਭਾਵ ਕਿਸੇ ਨਾ ਕਿਸੇ ਤਰ੍ਹਾਂ ਸਾਡੇ ਸੋਧਕਾਂ ਉੱਪਰ ਪੈ ਰਿਹਾ ਹੈ। ਇਸ ਸਾਰੀ ਮੁਸਕਲਾਂ ਸੰਬੰਧੀ ਹਰ ਇਕ ਸੋਧਕ ਦੇ ਮਨ ਵਿੱਚ ਬਹੁਤ ਸਾਰੀਆਂ ਗੱਲ਼ਾਂ ਵੀ ਹਨ ਇਸ ਸਭ ਨੂੰ ਸੱਥ ਉੱਪਰ ਵਿਚਾਰਨਾਂ ਠੀਕ ਨਹੀਂ ਪ੍ਰਤੀਤ ਹੁੰਦਾ ਇਸ ਕਰਕੇ ਸਮੂਹ ਭਾਈਚਾਰੇ ਦੀ ਜਲਦੀ ਤੋਂ ਜਲਦੀ ਇੱਕ ਮੀਟਿੰਗ ਕਿਸੇ ਯੋਗ ਸਥਾਨ ਉੱਪਰ ਨਿਰਧਾਰਿਤ ਸਮੇਂ ਤੇ ਰੱਖੀ ਜਾਵੇ ਅਤੇ ਹਰ ਇੱਕ ਸੋਧਕ ਨੂੰ ਉਸ ਵਿੱਚ ਆਉਣਾ ਲਾਜ਼ਮੀ ਰੱਖਿਆ ਜਾਵੇ। ਇਸ ਮੀਟਿੰਗ ਵਿੱਚ ਹਰ ਇੱਕ ਸੋਧਕ ਦੀ ਗੱਲ਼ ਸੁਣ ਕੇ ਸਾਂਝੇ ਸਮਾਨ ਆਦਿ ਬਾਰੇ ਜ਼ਰੂਰੀ ਨਿਯਮ ਵੀ ਬਣਾਏ ਜਾਣ ਜਿਸ ਦੀ ਜਾਣਕਾਰੀ ਸਭ ਨੂੰ ਲਿਖਤੀ ਰੂਪ ਵਿੱਚ ਦਿੱਤੀ ਜਾਵੇ। ਮੈਂ ਪ੍ਰਬੰਧਕਾਂ ਨੂੰ ਬੇਨਤੀ ਕਰਦਾ ਕੀ ਜਲਦੀ ਇਸ ਮੀਟਿੰਗ ਲਈ ਸਮਾਂ ਅਤੇ ਸਥਾਨ ਨਿਸਚਿਤ ਕਰਕੇ ਮੀਟਿੰਗ ਕੀਤੀ ਜਾਵੇ ਅਤੇ ਨਾਲ ਹੀ ਬੇਨਤੀ ਕਰਦਾ ਪੰਜਾਬੀ ਵਿਕੀਭਾਈਚਾਰੇ ਦੇ ਮੈਬਰਾਂ ਨੂੰ ਵੀ ਸਾਰੇ ਮੈਂਬਰ ਇਸ ਮੀਟਿੰਗ ਵਿੱਚ ਜ਼ਰੂਰ ਸ਼ਾਮਿਲ ਹੋਣ ਆਪਣੇ ਕੀਮਤੀ ਸੁਝਾਅ ਜ਼ਰੂਰ ਦਿਉ ਜੀ। ਤੁਹਾਡਾ ਸ਼ੁੱਭ ਚਿੰਤਕ --Jaswant.Jass904 (ਗੱਲ-ਬਾਤ) 17:13, 24 ਅਗਸਤ 2016 (UTC) ਸੁਝਾਅਜੇ ਗਲਬਾਤ ਸਿਸ਼ਟਾਚਾਰ ਵਿੱਚ ਰਹਿ ਕੇ ਕੀਤੀ ਜਾਵੇ ਤਾਂ ਸੱਥ ਵਿੱਚ ਆਨ ਰਿਕਾਰਡ ਕਰਨ ਵਿੱਚ ਕੋਈ ਹਰ੍ਜ਼ ਨਹੀ ਹੈ|ਵੈਸੇ ਮੈਂ ਮੀਟਿੰਗ ਰਖੇ ਜਾਣ ਦਾ ਸਮਰਥਨ ਕਰਦਾ ਹਾਂ। --Harvinder Chandigarh (ਗੱਲ-ਬਾਤ) 07:54, 27 ਅਗਸਤ 2016 (UTC) ਵਿਰੋਧਸਮਰਥਨ ਦੇਣ ਹਿੱਤ ਦਸਤਖਤ ਕਰੋ
ਲੇਖਾਂ ਦੀ ਗੁਣਵੱਤਾ ਵਧਾਉਣ ਸੰਬੰਧੀਬਿਨਾਂ ਸ਼ੱਕ ਪੰਜਾਬੀ ਵਿਕੀਪੀਡੀਆ ਉੱਪਰ ਲੇਖ ਇਕ ਤੱਸਲੀਬਖਸ਼ ਗਿਣਤੀ ਨਾਲ ਵਧ ਰਹੇ ਹਨ ਤੇ ਇਸਲਈ ਹੁਣ ਪੰਜਾਬੀ ਭਾਈਚਾਰੇ ਦਾ ਫਰਜ਼ ਬਣਦਾ ਹੈ ਕਿ ਉਹ ਹੁਣ ਲੇਖਾਂ ਦੀ ਗੁਣਵੱਤਾ ਵੱਲ ਵੀ ਧਿਆਨ ਦਵੇ। ਲੇਖਾਂ ਦੀ ਗੁਣਵੱਤਾ ਵਧਾਉਣ ਲਈ ਪਹਿਲਾਂ ਇਕ ਵਾਰ ੲਿਕ ਮਹੀਨੇ ਦਾ ਐਡਿਟਾਥਨ ਰੱਖਿਆ ਗਿਆ ਸੀ ਪਰ ਹੁਣ ਸਾਨੂੰ ਅੰਗ੍ਰੇਜੀ ਵਿਕੀਪੀਡੀਆ ਦੀ ਤਰਜ਼ ਤੇ ਕੁਝ ਪੈਮਾਨੇ ਨਿਸ਼ਚਿਤ ਕਰਨ ਦੀ ਲੋੜ ਹੈ ਜੋ ਕਿਸੇ ਲੇਖ ਦੇ ਵਿਕਾਸ ਪੜਾਅ ਨੂੰ ਨੀਅਤ ਕਰਨਗੇ। ਮਸਲਨ ਅੰਗ੍ਰੇਜੀ ਵਿਕੀਪੀਡੀਆ ਵਿਚ ਲੇਖਾਂ ਦੀ ਗੁਣਵੱਤਾ ਨੂੰ ਉਹਨਾਂ ਦੇ ਸਟੱਬ, ਗੁੱਡ, ਫੀਚਰ ਜਾਂ ਕਈ ਹੋਰ ਪੈਮਾਨਿਆਂ ਆਦਿ ਨਾਲ ਪਰਖਿਆ ਜਾਂਦਾ ਹੈ। ਪੰਜਾਬੀ ਵਿਕੀ ਭਾਈਚਾਰੇ ਨੂੰ ਵੀ ਉਹ ਪੈਮਾਨੇ ਲਾਗੂ ਕਰਨ ਦੀ ਲੋੜ ਹੈ। ਇਸ ਵਿਚਾਰ ਸੰਬੰਧੀ ਵਿਚਾਰ/ਸਮਰਥਨ/ਵਿਰੋਧ/ਟਿੱਪਣੀਆਂ ਦੀ ਆਸ ਕਰਦਾ ਹਾਂ।--Gaurav Jhammat (ਗੱਲ-ਬਾਤ) 12:26, 15 ਅਕਤੂਬਰ 2016 (UTC) ਸਮਰਥਨ
--Armann (ਗੱਲ-ਬਾਤ) 07:41, 30 ਦਸੰਬਰ 2016 (UTC) ਵਿਰੋਧਟਿੱਪਣੀਆਂ
About dissapearance of the Wiki logoI am noticing the absence of Punjabi wiki logo on the sidebar from the past hours. Did everyone is facing the same problem, or It's a fault in my browser? --- Baljeet Bilaspur (ਗੱਲ-ਬਾਤ) 12:51, 15 ਅਕਤੂਬਰ 2016 (UTC)
Editing news n.3-2016Sorry for the delay in delivering this newsletter!
![]()
Did you know that you can easily re-arrange columns and rows in the visual editor? ![]()
You can read and help translate the user guide, which has more information about how to use the visual editor. Since the last newsletter, the VisualEditor Team has mainly worked on a new wikitext editor. They have also released some small features and the new map editing tool. Their workboard is available in Phabricator. You can find links to the list of work finished each week at mw:VisualEditor/Weekly triage meetings. Their current priorities are fixing bugs, releasing the 2017 wikitext editor as a beta feature, and improving language support. Recent changes
Future changesThe visual editor will be offered to all editors at the remaining 10 "Phase 6" Wikipedias during the next month. The developers want to know whether typing in your language feels natural in the visual editor. Please post your comments and the language(s) that you tested at the feedback thread on mediawiki.org. This will affect several languages, including Thai, Burmese and Aramaic. The team is working on a modern wikitext editor. The 2017 wikitext editor will look like the visual editor and be able to use the citoid service and other modern tools. This new editing system may become available as a Beta Feature on desktop devices in October 2016. You can read about this project in a general status update on the Wikimedia mailing list. Let's work together
CIS-A2K Newsletter September 2016![]() Hello,
Please read the complete newsletter here. --MediaWiki message delivery (ਗੱਲ-ਬਾਤ) 06:15, 19 ਅਕਤੂਬਰ 2016 (UTC) New Wikipedia Library Accounts Available Now (November 2016)
![]() The Wikipedia Library is announcing signups today for free, full-access, accounts to published research as part of our Publisher Donation Program. You can sign up for new accounts and research materials from:
Expansions
Many other partnerships with accounts available are listed on our partners page. Sign up today!
Password resetI apologise that this message is in English. ⧼Centralnotice-shared-help-translate⧽ We are having a problem with attackers taking over wiki accounts with privileged user rights (for example, admins, bureaucrats, oversighters, checkusers). It appears that this may be because of weak or reused passwords. Community members are working along with members of multiple teams at the Wikimedia Foundation to address this issue. In the meantime, we ask that everyone takes a look at the passwords they have chosen for their wiki accounts. If you know that you've chosen a weak password, or if you've chosen a password that you are using somewhere else, please change those passwords. Select strong passwords – eight or more characters long, and containing letters, numbers, and punctuation. Joe Sutherland (ਗੱਲ-ਬਾਤ) / MediaWiki message delivery (ਗੱਲ-ਬਾਤ) 23:59, 13 ਨਵੰਬਰ 2016 (UTC) Adding to the above section (Password reset)Please accept my apologies - that first line should read "Help with translations!". Joe Sutherland (WMF) (talk) / MediaWiki message delivery (ਗੱਲ-ਬਾਤ) 00:11, 14 ਨਵੰਬਰ 2016 (UTC) CIS-A2K Newsletter October 2016![]() Hello,
Please read the complete newsletter here. --MediaWiki message delivery (ਗੱਲ-ਬਾਤ) 05:18, 21 ਨਵੰਬਰ 2016 (UTC) Help test offline WikipediaHello! The Reading team at the Foundation is looking to support readers who want to take articles offline to read and share later on their phones - a use case we learned about from deep research earlier this year. We’ve built a few prototypes and are looking for people who would be interested in testing them. If you’d like to learn more and give us feedback, check out the page on Meta! Joe Sutherland (WMF) (talk) 20:08, 29 ਨਵੰਬਰ 2016 (UTC)
New way to edit wikitextSummary: There's a new opt-in Beta Feature of a wikitext mode for the visual editor. Please go try it out.
Consequently, we've planned a "wikitext mode" for the visual editor for a long time. It provides as much of the visual editor's features as possible, for those times that you need or want wikitext. It has the same user interface as the visual editor, including the same toolbar across the top with the same buttons. It provides access to the citoid service for formatting citations, integrated search options for inserting images, and the ability to add new templates in a simple dialog. Like in the visual editor, if you paste in formatted text copied from another page, then formatting (such as bolding) will automatically be converted into wikitext. All wikis now have access to this mode as a Beta Feature. When enabled, it replaces your existing wikitext editor everywhere. If you don't like it, you can reverse this at any time by turning off the Beta Feature in your preferences. We don't want to surprise anyone, so it's strictly an opt-in-only Beta Feature. It won't switch on automatically for anyone, even if you have previously checked the box to "ਜ਼ਿਆਦਾਤਰ ਬੀਟਾ ਵਿਸ਼ੇਸ਼ਤਾਵਾਂ ਨੂੰ ਸਵੈਚਲਿਤ ਤੌਰ 'ਤੇ ਚਾਲੂ ਕਰੋ". The new wikitext edit mode is based on the visual editor, so it requires JavaScript (as does the current wikitext editor). It doesn't work with gadgets that have only been designed for the older one (and vice versa), so some users will miss gadgets they find important. We're happy to work with gadget authors to help them update their code to work with both editors. We're not planning to get rid of the current main wikitext editor on desktop in the foreseeable future. We're also not going to remove the existing ability to edit plain wikitext without JavaScript. Finally, though it should go without saying, if you prefer to continue using the current wikitext editor, then you may so do. This is an early version, and we'd love to know what you think so we can make it better. Please leave feedback about the new mode on the feedback page. You may write comments in any language. Thank you. James Forrester (Product Manager, Editing department, Wikimedia Foundation) --19:31, 14 ਦਸੰਬਰ 2016 (UTC) Official Delegate for Wikimedia Conference 2017The Wikimedia Conference is all about participation. To make the conference a success it will be essential for the invited affiliates to deliberately select their delegates. Participants should come to Berlin to learn and to share, but also to bring the information and learnings back home. We are seeking delegates who will be actively engaged before, during and after the conference and can represent their affiliates. Ideal delegates are those who are
To increase diversity and have more diverse points of view present at the Wikimedia Conference, we advise affiliates to send at least one non-male participant per organization/group. Participants should be eager to shape movement conversations; people with passion for partnerships with institutions, funders and like-minded organizations as well as people striving to improve their affiliates’ impact. Please don’t overthink it, consider this food for thought while making your choices. Wikimedia Conference is for individuals involved in Punjabi Wikimedians as an organization. This involves organizing programs, partnering with institutions and other decisions of the organization. (Activity on Punjabi Wikimedia projects is not relevant for this conference. If you believe you have been working extensively on Wikimedia projects, then you should consider applying for Wikimania 2017.) Individuals who feel they are appropriate for this should nominate themselves. The nomination should consist of proving the fact that how you are involved in one or more aspects of the organization. Preference will be given to female candidates. Self-Nominations should be done here --Satdeep Gill (talk) 18:46, 15 December 2016 (UTC)
ਵਿਕੀਮੀਡੀਆ ਕਾਨਫ਼ਰੰਸ ਲਈ ਨਾਮਜ਼ਦਗੀਵਿਕੀਮੀਡੀਆ ਕਾਨਫ਼ਰੰਸ ਲਈ ਮੈਂ ਆਪਣੇ ਆਪ ਨੂੰ ਨਾਮਜ਼ਦ ਕਰਦਾ ਹਾਂ।ਇਸ ਨਾਮਜ਼ਦਗੀ ਲਈ ਕੁਝ ਨੁਕਤੇ ਹਨ ਜੋ ਕਿ ਹੇਠ ਲਿਖੇ ਅਨੁਸਾਰ ਹਨ- ਮੈਂ ਇਸ ਸਮੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੀਐਚ. ਡੀ (ਪੰਜਾਬੀ) ਕਰ ਰਿਹਾ ਹਾਂ।ਮੈਂ ਵਿਕੀ ਦੇ ਵੱਖ-ਵੱਖ ਪ੍ਰੋਜੈਕਟ ਜਿਵੇਂ ਪੰਜਾਬੀ ਵਿਕਸ਼ਨਰੀ, ਪੰਜਾਬੀ ਵਿਕੀਪੀਡੀਆ , ਕਾਮਨਜ , ਵਿਕੀ ਬੁਕਸ ਉਪਰ ਕੰਮ ਕਰ ਰਿਹਾ ਹਾਂ ਅਤੇ ਪੰਜਾਬੀ ਵਿਕਸ਼ਨਰੀ ਦਾ ਮੈਂ ਐਡਮਿਨ ਵੀ ਹਾਂ. ਮੇਰੇ ਬਾਰੇ ਇਸ ਸੰਖੇਪ ਜਾਣਕਰੀ ਤੋਂ ਬਾਅਦ ਮੈਂ ਉਹਨਾਂ ਨੁਕਤਿਆਂ ਉਪਰ ਧਿਆਨ ਦੁਆਉਣਾ ਚਾਉਂਦਾ ਹਾਂ ਜਿਸ ਕਰਕੇ ਮੈਂ ਆਪਣੇ ਆਪ ਨੂੰ ਨਾਮਜਦ ਕਰਦਾ ਹਾਂ. ਇਹ ਕਾਨਫਰੰਸ ਵਿਕੀ ਲਹਿਰ ਨੂੰ ਮਜਬੂਤ ਕਰਨ ਲਈ ਹੋ ਰਹੀ ਹੈ.ਮੈਂ ਪੰਜਾਬੀ ਵਿਕੀਪੀਡੀਆ ਦੀ ਇੱਕ ਵਰਕਸ਼ਾਪ ਪੀਪਲਜ ਫੋਰਮ ਬਰਗਾੜੀ ਦੇ ਸਹਿਯੋਗ ਨਾਲ ਕੋਟਕਪੂਰਾ ਵਿਖੇ ਕਰਵਾ ਚੁੱਕਾ ਹਾਂ।ਵਿਕੀਪੀਡੀਆ ਬਾਰੇ ਵੱਖ-ਵੱਖ ਅਖਬਾਰਾਂ ਅਤੇ ਹੋਰ ਸ਼ੋਸ਼ਲ ਸਾਇਟਾਂ ਉਪਰ ਲਿਖਦਾ ਰਹਿੰਦਾ ਹਾਂ।ਮੈਂ ਵਿਕੀ ਦੀ ਪੂਰੀ ਦੁਨੀਆਂ ਵਿੱਚ ਵਿਕਸ਼ਨਰੀ ਉਪਰ ਸਭ ਤੋਂ ਪਹਿਲਾਂ ਵਿਕੀ 100 ਡੇਅ ਕਰਨ ਵਾਲਾ ਵਰਤੋਕਾਰ ਹਾਂ।ਵਿਕੀ ਕਾਨਫਰੰਸ ਚੰਡੀਗੜ੍ਹ ਵਿੱਚ ਵੀ ਮੈਂ ਵੱਖ-ਵੱਖ ਥਾਵਾਂ ਤੇ ਅਹਿਮ ਭੂਮਿਕਾਵਾਂ ਨਿਭਾਉਂਦਾ ਰਿਹਾ ਹਾਂ। ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾ ਰਾਜਵਿੰਦਰ ਸਿੰਘ ਅਤੇ ਪੰਜਾਬੀ ਵਿਕੀਪੀਡੀਆ ਦੀ ਵਰਤੋਕਾਰ ਜਸ਼ਨ ਗਰੇਵਾਲ ਨਾਲ ਮਿਲ ਕਿ ਪੰਜਾਬੀ ਵਿਕਸ਼ਨਰੀ ਲਈ 1500 ਤੋਂ ਵੱਧ ਸ਼ਬਦਾਂ ਦੀ ਰਿਕਾਰਡਿੰਗ ਕਰ ਚੁਕੇ ਹਾਂ ਜਿਸ ਨੂੰ ਅਪਲੋਡ ਕਰਨਾ ਬਾਕੀ ਹੈ। ਇਸ ਤੋਂ ਬਿਨਾਂ ਮੈਂ ਡਾ. ਰਾਜਵਿੰਦਰ ਨਾਲ ਮਿਲ ਕਿ ਪੰਜਾਬੀ ਵਿਕਸ਼ਨਰੀ ਦੇ ਵਿਕਾਸ ਲਈ ਨਿਰੰਤਰ ਆਫ਼ ਲਾਇਨ ਕੰਮ ਜਿਵੇਂ ਸ਼ਬਦ ਟਾਇਪ, ਆਵਾਜ ਰਿਕਾਰਡ,ਸਾਫਟਵੇਅਰ ਸੋਧਾਂ ਕਰ ਰਹੇ ਹਾਂ। ਮੇਰੀ, ਸੱਤਦੀਪ ਗਿੱਲ , ਰਵੀ( ਇੰਡੀਆ ਚੈਪਟਰ) ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਜਿਸਟਾਰ ਨਾਲ ਮੀਟਿੰਗ ਵੀ ਹੋ ਚੁਕੀ ਹੈ ਜਿਸ ਵਿੱਚ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਜੁੜ ਕਿ ਵਿਕੀ ਦੇ ਵਿਕਾਸ ਲਈ ਕੰਮ ਕਰਾਂਗੇ।ਮੈਂ ਪੰਜਾਬੀ ਦੇ ਲੇਖਕ ਖੁਸ਼ਵੰਤ ਬਰਗਾੜੀ, ਡਾ ਰਾਜਿੰਦਰ ਪਾਲ ਸਿੰਘ ਬਰਾੜ,ਡਾ ਚਰਨਜੀਤ ਕੌਰ, ਡਾ ਬਲਦੇਵ ਸਿੰਘ ਧਾਲੀਵਾਲ ਤੋਂ ਉਹਨਾਂ ਦੀਆਂ ਪੁਸਤਕਾਂ ਓਪਨ ਸੋਰਸ ਲਈ ਲੈ ਚੁੱਕਾ ਹਾਂ। ਪੰਜਾਬੀ ਸਾਹਿਤ ਲਈ ਨਿਰੰਤਰ ਕੰਮ ਕਰਨ ਵਾਲੀ ਸੰਸਥਾ ਪੀਪਲਜ਼ ਫੋਰਮ ਬਰਗਾੜੀ ਨਾਲ ਮਿਲ ਕਿ ਕੰਮ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।ਮੈਂ ਪੰਜਾਬੀ ਵਿਕੀਪੀਡੀਆ ਦੇ ਇਤਿਹਾਸ ਬਾਰੇ ਇੱਕ ਕਾਨਫਰੰਸ ਵਿੱਚ ਪੇਪਰ ਵੀ ਪੜ੍ਹ ਚੁੱਕਾ ਹਾਂ.
ਇਸ ਪ੍ਰਕਾਰ ਮੈਂ ਆਨ-ਲਾਇਨ ਅਤੇ ਆਫ਼ ਲਾਇਨ ਵਿਕੀ ਲਈ ਨਿਰੰਤਰ ਕੰਮ ਕਰ ਰਿਹਾ ਹਾਂ। ਇਸ ਪ੍ਰਕਾਰ ਵਿਕੀ ਲਹਿਰ ਨੂੰ ਹੋਰ ਮਜਬੂਤ ਕਰਨ ਲਈ ਮੈਂ ਵਿਕੀਮੀਡੀਆ ਕਾਨਫ਼ਰੰਸ ਵਿਚੋਂ ਬਹੁਤ ਕੁਝ ਸਿਖਣਾ ਚਾਹੁੰਦਾ ਹਾਂ, ਜਿਸ ਲਈ ਮੈਂ ਆਪਣੇ ਆਪ ਨੂੰ ਨਾਮਜਦ ਕਰਦਾ ਹਾਂ।--Stalinjeet (ਗੱਲ-ਬਾਤ) 15:48, 24 ਦਸੰਬਰ 2016 (UTC) Stalinjeet ਤੁਹਾਨੂੰ ਇਹ ਨਾਮਜ਼ਦਗੀ ਇੱਥੇ ਨਹੀਂ ਬਲਕਿ ਸਤਦੀਪ ਦੁਆਰਾ ਉੱਤੇ ਦਿੱਤੇ ਗਏ ਲਿੰਕ ਤੇ ਜਾ ਕੇ ਦੇਣੀ ਹੈ। ਸਮਾਂ ਲੰਘਣ ਤੋਂ ਪਹਿਲਾਂ ਕਿਰਪਾ ਕਰਕੇ ਇਸਨੂੰ ਠੀਕ ਕਰ ਲਵੋ। --Dr. Manavpreet Kaur (ਗੱਲ-ਬਾਤ) 18:04, 24 ਦਸੰਬਰ 2016 (UTC) Dr. Manavpreet Kaur ਮੈ ਅੱਜ ਹੀ ਇਸ ਨੂੰ ਠੀਕ ਕਰ ਦਿੰਦਾ ਹਾਂ। ਸ਼ੁਕਰੀਆStalinjeet (ਗੱਲ-ਬਾਤ) ਵਿਕੀਮੀਡੀਆ ਕਾਨਫ਼ਰੰਸ ਲਈ ਨਾਮਜ਼ਦਗੀ ਬਾਰੇਮੈਂ ਭਾਈਚਾਰੇ ਦੇ ਸਮੂਹ ਮੈਬਰਾਂ ਨੂੰ ਸੂਚਿਤ ਕਰਨਾ ਚਾਹੁੰਦਾ ਹਾਂ ਕਿ ਮੈ ਇਸ ਕਾਨਫਰੰਸ ਲਈ ਖੁਦ ਨੂੰ ਮਨੋਨੀਤ ਕੀਤਾ ਹੈ। ਤੁਸੀਂ ਮੇਰੇ ਹੁਣ ਤੱਕ ਵਿਕਿਪੀਡਿਆ ਮੁਹਿੰਮ ਵਿੱਚ ਪਾਏ ਯੋਗਦਾਨ ਅਤੇ ਮੇਰੀ ਸਮਰਥਾ ਨੂੰ ਧਿਆਨ ਵਿੱਚ ਰਖਕੇ ਆਉਣ ਵਾਲੇ ਸਮੇਂ ਵਿਚ ਇਸ ਮੁਹਿੰਮ ਦੇ ਵਿਕਾਸ ਲਈ ਯੋਗਦਾਨ ਦੀਆਂ ਸੰਭਾਵਨਾਵਾਂ ਦੇ ਸਨਮੁਖ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ।ਸਭ ਦਾ ਅਗਾਊਂ ਧੰਨਵਾਦ। --Harvinder Chandigarh (ਗੱਲ-ਬਾਤ) 04:05, 25 ਦਸੰਬਰ 2016 (UTC) Who will decide Official Delegate for Wikimedia Conference 2017Who is going to decide suitable candidates for the Wikimedia Conference 2017 scheduled to be held in Berlin?I means will it be decided by the Community or Foundation?How it will be decided?--Harvinder Chandigarh (ਗੱਲ-ਬਾਤ) 11:17, 27 ਦਸੰਬਰ 2016 (UTC)
Wikipedia Surveyਸਾਰੇ ਹੀ ਵਿਕੀ ਮੈਂਬਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਵਿਕੀ ਨੂੰ ਬਿਹਤਰ ਬਣਾਉਣ ਲਈ ਇੱਕ ਸਰਵੇ ਕੀਤਾ ਜਾ ਰਿਹਾ ਹੈ| ਤੁਹਾਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕੀ ਹੇਠ ਲਿਖੇ ਲਿੰਕ ਤੇ ਜਾ ਕੇ ਆਪਣੇ ਵਿਚਾਰ ਸਾਂਝੇ ਕਰੋ- https://docs.google.com/forms/d/e/1FAIpQLSdIez40DQBAdnzFg3JEg9hY3xvcz3Cz7TmAWUWfLZ1bMSXQvA/viewform ਧੰਨਵਾਦ--Dr. Manavpreet Kaur (ਗੱਲ-ਬਾਤ) 13:03, 4 ਜਨਵਰੀ 2017 (UTC) ਵਿਕੀ ਸਭਾਸਾਰੇ ਹੀ ਵਿਕੀ ਮੈਂਬਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਪਣੇ ਮੱਤਭੇਦ ਸੁਲਝਾਉਣ ਲਈ ਅਤੇ ਆਉਣ ਵਾਲੇ ਦਿਨਾਂ ਵਿੱਚ ਵਿਕੀ ਸੰਬੰਧੀ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਸੰਬੰਧੀ 8 ਜਨਵਰੀ ਨੂੰ ਦੁਪਿਹਰ ਦੇ ਦੋ ਵਜੇ ਪਟਿਆਲਾ ਵਿਖੇ ਇੱਕ ਸਭਾ ਰੱਖੀ ਹੈ| ਤੁਹਾਨੂੰ ਸਭ ਨੂੰ ਇਸ ਵਿੱਚ ਸ਼ਾਮਿਲ ਹੋਣ ਲਈ ਦਰਖਾਸਤ ਕੀਤੀ ਜਾਂਦੀ ਹੈ|--Dr. Manavpreet Kaur (ਗੱਲ-ਬਾਤ) 13:15, 4 ਜਨਵਰੀ 2017 (UTC)
CIS-A2K/Events/Train the Trainer Program/2017Train the Trainer Program ਪ੍ਰੋਗਰਾਮ 20-22 ਫ਼ਰਵਰੀ 2017 ਤੱਕ ਹੋ ਰਿਹਾ ਹੈ। ਕੌਣ ਅਰਜ਼ੀ ਦੇ ਸਕਦੇ ਹਨ
Please fill this form if you are interested to participate in the TTT 2017. The last date of application is 26 January 2017. ਇਹ ਸਭ ਜਾਣਕਾਰੀ ਮੈਟਾ ਦੇ ਪੇਜ ਤੋਂ ਕਾਪੀ ਪੇਸਟ ਕੀਤੀ ਗਈ ਹੈ। ਇਸਨੂੰ ਪੰਜਾਬੀ ਵਿੱਚ ਅਨੁਵਾਦ ਕਰਨ ਵਿੱਚ ਤੁਸੀਂ ਮਦਦ ਕਰ ਸਕਦੇ ਹੋ। --Satdeep Gill (ਗੱਲ-ਬਾਤ) 12:44, 17 ਜਨਵਰੀ 2017 (UTC) Invitation for Office Hours with WMF's Global Reach teamHi, On behalf of Wikimedia Foundation’s Global Reach Team, we would like to invite all the South Asian Wikimedia communities to our office hours to discuss our work in the region. Meeting Details Date: Thursday, 19th January 2017 Time: 16:00 UTC/21:30 IST Duration: 1 hour Language: English Google Hangout Location: If you are not able to join the hangout, you can watch the live stream with a few seconds lag at https://www.youtube.com/watch?v=qD-VCpQkVSk Etherpad: https://etherpad.wikimedia.org/p/Global_Reach_South_Asia_Office_Hours Agenda
We plan to hold these office hours at regular intervals. FYI, office hours for South East Asia and Central Asia/Eastern Europe will be held separately; given the size of communities, we needed to break down the regions. Please feel free to add your questions, comments, and expectations in the Etherpad document shared above. You can also reach out to sgupta@wikimedia.org and rayyakkannu@wikimedia.org for any clarification. Please help us translate and share this invitation in community social media channels to spread the word. Thanks, Ravishankar Ayyakkannu, Manager, Strategic Partnerships, Asia, Wikimedia Foundation --16:23, 17 ਜਨਵਰੀ 2017 (UTC)
Train-the-Trainer 2017: Invitation to participate
Hello, What is TTT? Who should join?
Please see more about this program and apply to participate or encourage the deserving candidates from your community to do so: CIS-A2K/Events/Train the Trainer Program/2017 If you have any question, please let us know. MediaWiki Training 2017: Invitation to participate![]() Hello, MWT is a residential training workshop that attempts to groom technical leadership skills among the Indian Wikimedia community members. We invite active Indian Wikimedia community members to participate in this workshop. Please find details about this event here. Let us know if you have any question. Review of initial updates on Wikimedia movement strategy processNote: Apologies for cross-posting and sending in English. Message is available for translation on Meta-Wiki. The Wikimedia movement is beginning a movement-wide strategy discussion, a process which will run throughout 2017. For 15 years, Wikimedians have worked together to build the largest free knowledge resource in human history. During this time, we've grown from a small group of editors to a diverse network of editors, developers, affiliates, readers, donors, and partners. Today, we are more than a group of websites. We are a movement rooted in values and a powerful vision: all knowledge for all people. As a movement, we have an opportunity to decide where we go from here. This movement strategy discussion will focus on the future of our movement: where we want to go together, and what we want to achieve. We hope to design an inclusive process that makes space for everyone: editors, community leaders, affiliates, developers, readers, donors, technology platforms, institutional partners, and people we have yet to reach. There will be multiple ways to participate including on-wiki, in private spaces, and in-person meetings. You are warmly invited to join and make your voice heard. The immediate goal is to have a strategic direction by Wikimania 2017 to help frame a discussion on how we work together toward that strategic direction. Regular updates are being sent to the Wikimedia-l mailing list, and posted on Meta-Wiki. Beginning with this message, monthly reviews of these updates will be sent to this page as well. Sign up to receive future announcements and monthly highlights of strategy updates on your user talk page. Here is a review of the updates that have been sent so far:
More information about the movement strategy is available on the Meta-Wiki 2017 Wikimedia movement strategy portal. Posted by MediaWiki message delivery on behalf of the Wikimedia Foundation, 20:31, 15 ਫ਼ਰਵਰੀ 2017 (UTC) • ਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਤਰਜਮਾ ਕਰਨ ਵਿੱਚ ਮਦਦ ਕਰੋ • Get help ਨਵੀਆਂ ਅਡਮਿਨ ਬੇਨਤੀਆਂਵਰਤੋਕਾਰ ਇਸ ਸਫ਼ੇ ਉੱਤੇ ਜਾ ਕੇ ਨਵੀਆਂ ਅਡਮਿਨ ਬੇਨਤੀਆਂ ਤੇ ਅਪਣਾ ਸਮਰਥਨ ਜਾਂ ਵਿਰੋਧ ਕਰ ਸਕਦੇ ਹਨ|--param munde (ਗੱਲ-ਬਾਤ) 13:00, 3 ਮਾਰਚ 2017 (UTC) ਕੌਮਾਂਤਰੀ ਇਸਤਰੀ ਦਿਹਾੜਾਕੱਲ 08/03/2017 ਨੂੰ ਪੰਜਾਬੀ ਵਿਕੀਮੀਡੀਅਨਜ ਵੱਲੋਂ ਕੌਮਾਂਤਰੀ ਇਸਤਰੀ ਦਿਹਾੜਾ ਜਾਵੇਗਾ। ਸਾਰੇ ਵਰਤੋਂਕਾਰਾਂ ਨੂੰ ਬੇਨਤੀ ਹੈ ਕਿ ਕੱਲ ਸ਼ਾਮ 2 ਵਜੇ ਤੋਂ 4 ਵਜੇ ਤੱਕ ਵਿਕੀ ਉਪਰ ਆਨ-ਲਾਇਨ ਹੋ ਕਿ ਔਰਤਾਂ ਨਾਲ ਸਬੰਧਿਤ ਲੇਖਾਂ ਵਿੱਚ ਸੋਧਾਂ ਕਰਨ ਜਾਂ ਨਵੇਂ ਲੇਖ ਬਣਾਉਣ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਅਸੀਂ ਕੁਝ ਵਰਤੋਕਾਰ ਇਕੱਠੇ ਹੋ ਕਿ ਆਨ-ਲਾਇਨ ਤੇ ਆਫ਼-ਲਾਇਨ ਵਿਕੀ ਲਈ ਕੰਮ ਕਰਾਂਗੇ। ਇਛੁਕ ਵਰਤੋਂਕਾਰ ਭਾਗ ਲੈ ਸਕਦੇ ਹਨ। ਸ਼ੁਕਰੀਆ Stalinjeet (ਗੱਲ-ਬਾਤ)
ਸੁਝਾਅOverview #2 of updates on Wikimedia movement strategy processNote: Apologies for cross-posting and sending in English. This message is available for translation on Meta-Wiki. As we mentioned last month, the Wikimedia movement is beginning a movement-wide strategy discussion, a process which will run throughout 2017. This movement strategy discussion will focus on the future of our movement: where we want to go together, and what we want to achieve. Regular updates are being sent to the Wikimedia-l mailing list, and posted on Meta-Wiki. Each month, we are sending overviews of these updates to this page as well. Sign up to receive future announcements and monthly highlights of strategy updates on your user talk page. Here is a overview of the updates that have been sent since our message last month:
More information about the movement strategy is available on the Meta-Wiki 2017 Wikimedia movement strategy portal. Posted by MediaWiki message delivery on behalf of the Wikimedia Foundation, 19:44, 9 ਮਾਰਚ 2017 (UTC) • ਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਤਰਜਮਾ ਕਰਨ ਵਿੱਚ ਮਦਦ ਕਰੋ • Get help TTT
ਹਾਰਡਵੇਅਰ ਡੋਨੇਸ਼ਨ ਪ੍ਰੋਗਰਾਮਹਾਰਡਵੇਅਰ ਡੋਨੇਸ਼ਨ ਪ੍ਰੋਗਰਾਮ ਦੇ ਅਧੀਨ ਪੰਜਾਬੀ ਵਿਕੀਮੀਡੀਅਨ ਕਮਿਉਨਟੀ ਵਾਸਤੇ ਕੁੱਝ ਲੈਪਟੌਪਾਂ ਦੀ ਮੰਗ ਕੀਤੀ ਗਈ ਹੈ, ਇਹਨਾਂ ਲਿੰਕਾਂ ਉੱਤੇ ਜਾ ਕੇ ਐਡੀਟਰ ਸਮਰਥਨ ਕਰ ਸਕਦੇ ਹਨ; |
Portal di Ensiklopedia Dunia