ਵੀਅਤਨਾਮ ਦਾ ਸਮਾਜਵਾਦੀ ਗਣਰਾਜ Cộng hòa Xã hội chủ nghĩa Việt Nam |
---|
|
ਮਾਟੋ: Độc lập – Tự do – Hạnh phúc "ਸੁਤੰਤਰਤਾ – ਅਜ਼ਾਦੀ – ਖ਼ੁਸ਼ਹਾਲੀ" |
ਐਨਥਮ: "Tiến Quân Ca" "ਸੈਨਿਕ ਕੂਚ" (ਪਹਿਲਾ ਸਲੋਕ) |
![Location of ਵੀਅਤਨਾਮ (ਹਰਾ) in ਏਸੀਆਨ (ਗੂੜ੍ਹਾ ਸਲੇਟੀ) – [Legend]](//upload.wikimedia.org/wikipedia/commons/thumb/d/d6/Location_Vietnam_ASEAN.svg/330px-Location_Vietnam_ASEAN.svg.png) Location of ਵੀਅਤਨਾਮ (ਹਰਾ) in ਏਸੀਆਨ (ਗੂੜ੍ਹਾ ਸਲੇਟੀ) – [Legend] |
ਰਾਜਧਾਨੀ | ਹਨੋਈ |
---|
ਸਭ ਤੋਂ ਵੱਡਾ ਸ਼ਹਿਰ | ਹੋ ਚੀ ਮਿੰਨ ਸ਼ਹਿਰ |
---|
ਅਧਿਕਾਰਤ ਭਾਸ਼ਾਵਾਂ | ਵੀਅਤਨਾਮੀ |
---|
ਅਧਿਕਾਰਕ ਲਿਪੀਆਂ | ਵੀਅਤਨਾਮੀ ਵਰਨਮਾਲਾ |
---|
ਵਸਨੀਕੀ ਨਾਮ | ਵੀਅਤਨਾਮੀ |
---|
ਸਰਕਾਰ | ਮਾਰਕਸਵਾਦੀ-ਲੈਨਿਨਵਾਦੀ ਲੋਕਤੰਤਰੀ ਇੱਕ-ਪਾਰਟੀ ਮੁਲਕ |
---|
|
• ਰਾਸ਼ਟਰਪਤੀ | To Lam |
---|
• ਪ੍ਰਧਾਨ ਮੰਤਰੀ | ਅੰਗੁਏਨ ਤਾਨ ਦੁੰਗ |
---|
• ਰਾਸ਼ਟਰੀ ਸਭਾ ਦਾ ਚੇਅਰਮੈਨ | ਅੰਗੁਏਨ ਸਿੰਨ ਹੁੰਗ |
---|
• ਮੁੱਖ ਜੱਜ | ਤਰੂੰਗ ਹੋਆ ਬਿੰਨ |
---|
| Nguyễn Phú Trọng |
---|
|
ਵਿਧਾਨਪਾਲਿਕਾ | ਰਾਸ਼ਟਰੀ ਸਭਾ |
---|
|
|
• ਚੀਨ ਤੋਂ ਸੁਤੰਤਰਤਾ | 938 |
---|
• ਫ਼ਰਾਂਸ ਤੋਂ ਸੁਤੰਤਰਤਾ | 2 ਸਤੰਬਰ 1945 |
---|
• ਮੁੜ-ਏਕੀਕਰਨ | 2 ਜੁਲਾਈ 1976[1] |
---|
• ਵਰਤਮਾਨ ਸੰਵਿਧਾਨ | 15 ਅਪਰੈਲ 1992 |
---|
|
|
• ਕੁੱਲ | 331,210 km2 (127,880 sq mi) (65ਵਾਂ) |
---|
• ਜਲ (%) | 6.4[2] |
---|
|
• 2011 ਅਨੁਮਾਨ | 87,840,000[3] (13ਵਾਂ) |
---|
• ਘਣਤਾ | 265/km2 (686.3/sq mi) (46ਵਾਂ) |
---|
ਜੀਡੀਪੀ (ਪੀਪੀਪੀ) | 2012 ਅਨੁਮਾਨ |
---|
• ਕੁੱਲ | $320.874 ਬਿਲੀਅਨ[4] |
---|
• ਪ੍ਰਤੀ ਵਿਅਕਤੀ | $3,549[4] |
---|
ਜੀਡੀਪੀ (ਨਾਮਾਤਰ) | 2012 ਅਨੁਮਾਨ |
---|
• ਕੁੱਲ | $135.411 ਬਿਲੀਅਨ[4] |
---|
• ਪ੍ਰਤੀ ਵਿਅਕਤੀ | $1,498[4] |
---|
ਗਿਨੀ (2008) | 38[5] Error: Invalid Gini value |
---|
ਐੱਚਡੀਆਈ (2011) | 0.593[6] Error: Invalid HDI value · 128ਵਾਂ |
---|
ਮੁਦਰਾ | ਦੌਂਗ (₫)[7] (VND) |
---|
ਸਮਾਂ ਖੇਤਰ | UTC+7 (ਇੰਡੋਚਾਈਨਾ ਸਮਾਂ UTC+7) |
---|
| UTC+7 (ਕੋਈ DST ਨਹੀਂ) |
---|
ਡਰਾਈਵਿੰਗ ਸਾਈਡ | right |
---|
ਕਾਲਿੰਗ ਕੋਡ | 84 |
---|
ਇੰਟਰਨੈੱਟ ਟੀਐਲਡੀ | .vn |
---|
 ਵੀਅਤਨਾਮ ਅਤੇ ਉਸ ਦੇ ਗੁਆਂਢੀਆਂ ਨੂੰ ਦਰਸਾਉਂਦਾ ਇੰਡੋਚਾਈਨਾ ਪਰਾਇਦੀਪ ਦਾ ਨਕਸ਼ਾ। |
- ਅਧਿਕਾਰਕ ਨਾਂ ਅਤੇ 1992 ਸੰਵਿਧਾਨ ਮੁਤਾਬਕ
|
ਵੀਅਤਨਾਮ, ਅਧਿਕਾਰਕ ਤੌਰ ਉੱਤੇ ਵੀਅਤਨਾਮ ਦਾ ਸਮਾਜਵਾਦੀ ਗਣਰਾਜ (ਵੀਅਤਨਾਮੀ: Cộng hòa Xã hội chủ nghĩa Việt Nam), ਦੱਖਣ-ਪੂਰਬੀ ਏਸ਼ੀਆ ਦੇ ਇੰਡੋਚਾਈਨਾ ਪਰਾਇਦੀਪ ਦਾ ਸਭ ਤੋਂ ਪੂਰਬੀ ਦੇਸ਼ ਹੈ। 2011 ਤੱਕ 8.78 ਕਰੋੜ ਦੀ ਅਬਾਦੀ ਦੇ ਨਾਲ ਇਹ ਦੁਨੀਆ ਦਾ 13ਵਾਂ ਅਤੇ ਏਸ਼ੀਆ ਦਾ 8ਵਾਂ ਸਭ ਤੋਂ ਵੱਧ ਅਬਾਦੀ ਵਾਲਾ ਦੇਸ਼ ਹੈ। ਵੀਅਤਨਾਮ ਸ਼ਬਦ ਦਾ ਪੰਜਾਬੀ ਤਰਜਮਾ "ਦੱਖਣੀ ਵੀਅਤ" ਹੈ ਅਤੇ ਇਸ ਨਾਮ ਨੂੰ 1945 ਵਿੱਚ ਸਵੀਕਾਰਿਆ ਗਿਆ ਸੀ। ਇਸ ਦੀਆਂ ਹੱਦਾਂ ਉੱਤਰ ਵੱਲ ਚੀਨ, ਉੱਤਰ-ਪੱਛਮ ਵੱਲ ਲਾਓਸ, ਦੱਖਣ-ਪੱਛਮ ਵੱਲ ਕੰਬੋਡੀਆ ਅਤੇ ਪੂਰਬ ਵੱਲ ਦੱਖਣੀ ਚੀਨ ਸਾਗਰ ਨਾਲ ਲੱਗਦੀਆਂ ਹਨ।[8] 1976 ਵਿੱਚ ਉੱਤਰੀ ਅਤੇ ਦੱਖਣੀ ਵੀਅਤਨਾਮ ਦੇ ਮੁੜ-ਏਕੀਕਰਨ ਮਗਰੋਂ ਇਸ ਦੀ ਰਾਜਧਾਨੀ ਹਨੋਈ ਹੀ ਰਹੀ ਹੈ। ਵੀਅਤਨਾਮ ਦੇਸ਼ ਦੀ ਕਰੰਸੀ ਸਿੱਕਿਆਂ ਵਿੱਚ ਨਹੀਂ ਹੈ।
ਤਸਵੀਰਾਂ
-
ਇਹ "ਚਾ ਚੈਨ ਟੈਂਗ" ਦੁਆਰਾ ਪ੍ਰਦਾਨ ਕੀਤਾ ਜਾਂਦਾ ਹੈ, ਇੱਕ ਕਿਸਮ ਦਾ ਰੈਸਟੋਰੈਂਟ ਆਮ ਤੌਰ 'ਤੇ ਹਾਂਗ ਕਾਂਗ, ਮਕਾਓ ਅਤੇ ਗੁਆਂਗਡਾਂਗ ਦੇ ਕੁਝ ਹਿੱਸਿਆਂ ਵਿੱਚ ਪਾਇਆ ਜਾਂਦਾ ਹੈ।
-
ਉੱਤਰੀ ਵੀਅਤਨਾਮ ਵਿਚ ਸਾਪਾ ਪਿੰਡ ਦੀ ਇਕ ਪਹਾੜੀ ਦੀ ਚੋਟੀ 'ਤੇ ਬੱਚੇ ਚਿੱਕੜ ਵਿਚ ਖੇਡਦੇ ਹਨ
-
ਵੀਅਤਨਾਮ ਦੇ ਹਨੋਈ ਵਿੱਚ ਇੱਕ ਬਰਸਾਤੀ ਗਲੀ ਤੇ ਇੱਕ ਫੁੱਲ ਦੀ ਦੁਕਾਨ
-
ਦਿ ਨੰਗ ਵਿਚ ਮੰਦਰ
-
ਰਵਾਇਤੀ ਪਹਿਰਾਵੇ ਵਿਚ ਪੁਰਾਣੀਆਂ ਵੀਅਤਨਾਮੀ ਔਰਤਾਂ
-
ਗਲੀ ਦੀਆਂ ਮਹਿਲਾਵਾਂ ਫਲ ਵੇਚ ਰਹੀਆਂ ਹਨ
ਪ੍ਰਸ਼ਾਸਕੀ ਵਿਭਾਗ
ਵੀਅਤਨਾਮ ਨੂੰ 58 ਸੂਬਿਆਂ (ਵੀਅਤਨਾਮੀ: tỉnh, ਚੀਨੀ 省, shěng ਤੋਂ) ਵਿੱਚ ਵੰਡਿਆ ਗਿਆ ਹੈ। ਇਸ ਵਿੱਚ ਪੰਜ ਨਗਰਪਾਲਿਕਾਵਾਂ (thành phố trực thuộc trung ương) ਵੀ ਹਨ ਜੋ ਕਿ ਪ੍ਰਸ਼ਾਸਕੀ ਪੱਧਰ ਉੱਤੇ ਸੂਬਿਆਂ ਦੇ ਬਰਾਬਰ ਹਨ।
ਲਾਲ ਦਰਿਆ ਡੈਲਟਾ
Bắc Ninh
ਹਾ ਨਮ
ਹਾਈ ਦੁਔਂਗ
ਹੁੰਗ ਯੈਨ
ਨਮ ਦਿਨ
ਨਿਨ ਬਿਨ
ਥਾਈ ਬਿਨ
ਵਿੰਨ ਫੂਕ
ਹਨੋਈ (ਨਗਰਪਾਲਿਕਾ)
ਹਾਈ ਫੌਂਗ (ਨਗਰਪਾਲਿਕਾ)
|
ਦੋਂਗ ਬਕ(ਉੱਤਰ-ਪੂਰਬ)
ਬਕ ਗਿਆਂਗ
ਬਕ ਕਨ
ਕਾਓ ਬਾਂਗ
ਹਾ ਗਿਆਂਗ
ਲਾਂਗ ਸੋਨ
ਲਾਓ ਕਾਈ
ਫੂ ਥੋ
ਛਾਂਗ ਨਿਨ
ਥਾਈ ਅੰਗੁਏਨ
ਤੁਏਨ ਛਾਂਗ
ਯਨ ਬਾਈ
|
ਤਾਈ ਬਕ (ਉੱਤਰ-ਪੱਛਮ)
ਤਿਏਨ ਬਿਏਨ
ਹੋਆ ਬਿਨ
ਲਾਈ ਚਾਓ
ਸੋਨ ਲਾ
|
ਬਕ ਤਰੁੰਗ ਬੋ (ਮੱਧ-ਉੱਤਰੀ ਤਟ)
ਹਾ ਤਿਨ
ਅੰਘੇ ਅਨ
ਛਾਂਗ ਬਿਨ
ਛਾਂਗ ਤ੍ਰੀ
ਥਾਨ ਹੋਆ
ਥੂਆ ਥਿਏਨ-ਹੁਏ
|
ਤਾਈ ਅੰਗੁਏਨ (ਮੱਧ ਉੱਚ-ਭੋਂਆਂ)
ਡਕ ਲਕ
ਡਕ ਨੋਂਗ
ਗਿਆ ਲਈ
ਕੋਨ ਤੁਮ
ਲਮ ਡੋਂਗ
|
ਨਮ ਤਰੁੰਗ ਬੋ (ਮੱਧ-ਦੱਖਣੀ ਤਟ)
ਬਿਨ ਦਿਨ
ਬਿਨ ਥੁਆਨ
ਖਨ ਹੋਆ
ਨਿਨ ਥੁਆਨ
ਫੂ ਯਨ
ਛਾਂਗ ਨਮ
ਛਾਂਗ ਅੰਗਾਈ
ਦਾ ਨੰਗ (ਨਗਰਪਾਲਿਕਾ)
|
ਦੋਂਗ ਨਮ ਬੋ (ਦੱਖਣ-ਪੂਰਬ)
ਬਾ ਰੀਆ-ਵੁੰਗ ਤਾਊ
ਬਿਨ ਦੁਓਂਗ
ਬਿਨ ਫੂਉਕ
ਦੋਂਗ ਨਾਈ
ਤਾਈ ਨਿਨ
ਹੋ ਚੀ ਮਿਨ ਸ਼ਹਿਰ (ਨਗਰਪਾਲਿਕਾ)
|
ਮਿਕੋਂਗ ਦਰਿਆ ਡੈਲਟਾ
ਅਨ ਗਿਆਂਗ
ਬਕ ਲਿਊ
ਬਨ ਤ੍ਰੇ
ਕਾ ਮਾਊ
ਦੋਂਗ ਥਪ
ਹਾਊ ਗਿਆਂਗ
ਕਿਏਨ ਗਿਆਂਗ
ਲੋਂਗ ਅਨ
ਸੋਕ ਤ੍ਰਾਂਗ
ਤਿਏਨ ਗਿਆਂਗ
ਤ੍ਰਾ ਵਿਨ
ਵਿਨ ਲੋਂਗ
ਕਨ ਥੋ (ਨਗਰਪਾਲਿਕਾ)
|
ਸੂਬੇ ਸੂਬਾਈ ਨਗਰਪਲਿਕਾਵਾਂ (thành phố trực thuộc tỉnh), ਨਗਰ-ਖੇਤਰਾਂ (thị xã) ਅਤੇ ਕਾਊਂਟੀਆਂ (huyện) ਵਿੱਚ ਵੰਡੇ ਹੋਏ ਹਨ, ਜੋ ਅੱਗੋਂ ਨਗਰਾਂ(thị trấn) ਜਾਂ ਪਰਗਣਿਆਂ (xã) ਵਿੱਚ ਵੰਡੇ ਹੋਏ ਹਨ। ਕੇਂਦਰੀ ਸ਼ਾਸਤ ਨਗਰਪਾਲਿਕਾਵਾਂ ਅੱਗੋਂ ਜ਼ਿਲ੍ਹਿਆਂ (quận) ਅਤੇ ਕਾਊਂਟੀਆਂ ਵਿੱਚ ਵੰਡੀਆਂ ਹੋਈਆਂ ਹਨ ਜੋ ਅੱਗੋਂ ਹਲਕਿਆਂ (phường) ਵਿੱਚ ਵੰਡੇ ਹੋਏ ਹਨ।
ਭੂਗੋਲ
ਵੀਅਤਨਾਮ ਦੀ ਹਾ ਲੋਂਗ ਖਾੜੀ ਦਾ ਅਦਭੁੱਤ ਨਜ਼ਾਰਾ, ਜੋ ਕਿ ਯੁਨੈਸਕੋ ਦੀ ਵਿਸ਼ਵ ਵਿਰਾਸਤੀ ਥਾਂ ਹੈ।
ਵੀਅਤਨਾਮ 8° ਤੋਂ 24° ਉੱਤਰੀ ਲੈਟੀਟਿਊਡ ਅਤੇ 102° ਤੋਂ 110° ਪੂਰਬੀ ਲੌਂਗੀਟਿਊਡ ਵਿਚਕਾਰ ਕਰੀਬ 127,881 ਮੁਰੱਬਾ ਮੀਲ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ ਜੋ ਕਿ ਜਰਮਨੀ ਲਗਭਗ ਦੇ ਬਰਾਬਰ ਹੈ। ਇਸ ਦੀ ਜ਼ਿਆਦਾਤਰ ਧਰਤੀ ਪਹਾਡੀ ਅਤੇ ਸੰਘਣੇ ਜੰਗਲਾਂ ਨੇ ਘੇਰੀ ਹੋਈ ਹੈ।
ਹਵਾਲੇ
ਬਾਹਰੀ ਲਿੰਕ
ਵਿਕੀਮੀਡੀਆ ਕਾਮਨਜ਼ ਉੱਤੇ
ਵੀਅਤਨਾਮ ਨਾਲ ਸਬੰਧਤ ਮੀਡੀਆ ਹੈ।