ਵੈੱਸ-ਜ਼ੁਮੀਨੋ-ਵਿੱਟਨ ਮਾਡਲ

ਸਿਧਾਂਤਕ ਭੌਤਿਕ ਵਿਗਿਆਨ ਅਤੇ ਗਣਿਤ ਅੰਦਰ, ਵੈੱਸ-ਜ਼ੁਮੀਨੋ-ਵਿੱਟਨ ਮਾਡਲ (WZW), ਜਿਸਨੂੰ ਵੈੱਸ-ਜ਼ੁਮੀਨੋ-ਨੋਵੀਕੋਵ-ਵਿੱਟਨ ਮਾਡਲ ਵੀ ਕਿਹਾ ਜਾਂਦਾ ਹੈ, ਕਨਫਰਮਲ ਫੀਲਡ ਥਿਊਰੀ ਦਾ ਇੱਕ ਸਰਲ ਮਾਡਲ ਹੈ ਜਿਸਦੇ ਹੱਲ ਅੱਫਾਈਨ ਕਾਕ-ਮੂਡੀ ਅਲਜਬਰੇ ਰੁਾਹੀਂ ਅਨੁਭਵ ਕੀਤੇ ਜਾਂਦੇ ਹਨ। ਇਸਦਾ ਨਾਮ ਜੂਲੀਅਸ ਵੈੱਸ, ਬਰੂਨੋ ਜ਼ੁਮੀਨੋ, ਸਰਗੇਇ ਨੋਵੀਕੋਵ ਅਤੇ ਐਡਵਰਡ ਵਿੱਟਨ ਦੇ ਨਾਮ ਤੋਂ ਰੱਖਿਆ ਗਿਆ ਹੈ।

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya