ਸਭਰਾਵਾਂ

ਸਭਰਾਵਾਂ ਜਾਂ ਸਭਰਾਓਂ ਭਾਰਤੀ ਪੰਜਾਬ, ਦੇ ਤਰਨਤਾਰਨ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਹਰੀਕੇ ਦੇ ਪੱਛਮ ਵੱਲ ਸਥਿਤ ਹੈ। ਇਸ ਪਿੰਡ ਦੇ ਦੱਖਣ ਵੱਲ ਸਤਲੁਜ ਦਰਿਆ ਹੈ। ਪਿੰਡ ਸਮੁੰਦਰ ਤਲ ਤੋਂ 192 ਮੀਟਰ (633 ਫੁੱਟ) ਦੀ ਉਚਾਈ ਦੇ ਨਾਲ 31°10'39N 74°51'10E ਗੁਣਕਾਂ 'ਤੇ ਸਥਿਤ ਹੈ। [1]

ਇਤਿਹਾਸ

ਇਹ ਸਭਰਾਵਾਂ ਦੀ ਲੜਾਈ ਦਾ ਸਥਾਨ ਹੋਣ ਕਰਕੇ ਮਸ਼ਹੂਰ ਹੈ।

ਹਵਾਲੇ

  1. Location of Sobraon - Falling Rain Genomics
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya