ਸਰਬੱਤ ਦਾ ਭਲਾਸਰਬੱਤ ਦਾ ਭਲਾ ਸਮੁੱਚੀ ਮਨੁੱਖ ਜਾਤੀ ਵਿੱਚ ਪਰਮਾਤਮਾ ਦੀ ਜੋਤ ਸਮਝ ਕੇ ਬਿਨਾ ਕਿਸੇ ਮਜ਼੍ਹਬ, ਜਾਤ-ਪਾਤ, ਦੇਸ਼, ਕੌਮ ਦੇ ਵਿਤਕਾਰੇ ਦੇ, ਪ੍ਰੇਮ ਕਰਨਾ ਚਾਹੀਦਾ ਹੈ ਅਤੇ ਮਾਨਵਤਾ ਦੇ ਭਲੇ ਲਈ ਨਿਸ਼ਕਾਮ ਸੇਵਾ ਕਰਨੀ ਚਾਹੀਦੀ ਹੈ। ਗੁਰੂ ਦੀ ਸੰਗਤ ਪ੍ਰਪਤ ਹੋਣ ਨਾਲ ਜੀਵ ਨੂੰ ਕਿਸੇ ਨਾਲ ਵੈਰ-ਵਿਰੋਧ ਨਹੀਂ ਹੁੰਦਾ ਤੇ ਕੋਈ ਉਸ ਨੂੰ ਓਪਰਾ ਨਹੀਂ ਦਿਸਦਾ। ਉਸ ਸਭ ਨਾਲ ਪ੍ਰੇਮ-ਭਾਵਨਾਂ ਵਾਲ ਵਰਤਾਓ ਕਰਨ ਲੱਗ ਪੈਂਦਾ ਹੈ। ਬਿਸਰਿ ਗਈ ਸਭ ਤਾਤਿ ਪਰਾਈ।। ਜਬ ਤੇ ਸਾਧਸੰਗਤਿ ਮੋਹਿ ਪਾਈ।।੧।। ਰਹਾਉ ਹਰ ਇੱਕ ਸਿੱਖ ਵੀ ਜਦੋਂ ਗੁਰੂ ਅੱਗੇ ਅਰਦਾਸ ਕਰਦਾ ਹੈ ਤਾਂ ਅੰਤ ਵਿੱਚ ਇਹ ਮੰਗਦਾ ਹੈ: ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।।
। ਜਿਸਤਰ੍ਹਾਂ ਕਰੋਨਾ ਵਾਇਰਸ ਦੇ ਚਲਦੇ ਆ ਸਿੱਖ ਨੇ ਬਾਹਰਲੇ ਦੇਸ਼ਾ ਅਤੇ ਹਿੰਦੁਸਤਾਨ ਵਿੱਚ ਵੀ ਲੰਗਰ ਲਏ ਸਨ ਜੋ ਬਿਨਾ ਕਿਸੇ ਜਾਤ ਪਾਤ ਧਰਮ ਉੱਚਾ-ਨੀਵਾ ਅਮੀਰ ਗਰੀਬ ਦਾ ਭੇਦ ਭਾਵ ਕਿੱਤਿਆਂ ਸਭ ਲੋਕਾਂ ਵਾਸਤੇ ਖੁੱਲ੍ਹੇ ਚਲਦੇ ਸਨ ਜਿਸ ਸੇਵਾਭਵਨਾਂ ਕਰਕੇਟ ਅਮਰੀਕਾ ਕੈਨੇਡਾਖਾਂ ਦੇ ਰਾਸਟਰਪਤੀ ਨੇ ਵੀਂ ਸਿੱਖਾਂ ਦੀ ਤਾਰੀਫ਼ ਕੀਤੀ ਸੀ।
ਭਲਾ ਮੰਗਣ ਵਾਲਾ ਮਨੁੱਖ ਹਰ ਵੇਲੇ ਚੜਦੀਕਲਾ ਵਿੱਚ ਕੇ ਪਰਮਾਤਮਾ ਦੇ ਭਾਣੇ ਮਿੱਠਾ ਕਰਕੇ ਮੰਨਦਾ ਹਵਾਲੇ
|
Portal di Ensiklopedia Dunia