ਸਰਬ ਅਧਿਕਾਰਵਾਦ

ਸਰਬ ਅਧਿਕਾਰਵਾਦ ਜਾਂ ਸਰਬ ਅਧਿਕਾਰਵਾਦੀ ਰਾਜ ਕੁਝ ਸਿਆਸਤ ਵਿਗਿਆਨੀਆਂ ਵੱਲੋਂ ਵਰਤੀ ਜਾਂਦੀ ਇੱਕ ਧਾਰਨਾ ਹੈ ਜਿਸ ਤੋਂ ਭਾਵ ਉਹ ਰਾਜਸੀ ਪ੍ਰਬੰਧ ਹੈ ਜਿਸ ਵਿੱਚ ਦੇਸ਼ ਜਾਂ ਮੁਲਕ ਦੀ ਸਰਕਾਰ ਸਮਾਜ ਉੱਤੇ ਸੰਪੂਰਨ ਇਖ਼ਤਿਆਰ ਰੱਖਦੀ ਹੈ ਅਤੇ ਜਦ ਵੀ ਹੋ ਸਕੇ ਜਨਤਕ ਅਤੇ ਨਿੱਜੀ ਜ਼ਿੰਦਗੀ ਦੇ ਸਾਰੇ ਪਹਿਲੂਆਂ ਉੱਤੇ ਆਪਣਾ ਹੱਕ ਜਮਾਉਣਾ ਲੋਚਦੀ ਹੈ।[1]

ਹਵਾਲੇ

  1. Robert ConquestReflections on a Ravaged Century (2000) ISBN 0-393-04818-7, page 74
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya