ਸਲਮਡੌਗ ਮਿਲੇਨੀਅਰ
ਸਲੰਮਡਾਗ ਮਿੱਲੀਅਨੇਰ ਡੈਨੀ ਬੋਏਅਲ ਦੁਆਰਾ ਨਿਰਦੇਸ਼ਿਤ 2008 ਵਿੱਚ ਰਿਲੀਜ਼ ਹੋਈ ਇੱਕ ਅੰਗਰੇਜ਼ੀ ਫ਼ਿਲਮ ਹੈ। ਇਸ ਫ਼ਿਲਮ ਨੂੰ 10 ਆਸਕਰ ਇਨਾਮਾਂ ਲਈ ਨਾਮਜ਼ਦ ਕੀਤਾ ਗਿਆ ਅਤੇ ਇਨ੍ਹਾਂ ਵਿੱਚੋਂ ਇਸਨੇ 8 ਇਨਾਮ ਜਿੱਤੇ। ਕਹਾਣੀਇਹ ਕਹਾਣੀ ਹੈ ਇੱਕ ਝੁੱਗੀਆਂ ਚ ਰਹਿਣ ਵਾਲੇ ਨੋਜਵਾਨ ਜਮਾਲ ਦੀ I ਉਹ ਇੱਕ ਰਿਆਲਿਟੀ ਸ਼ੋ ' ਕੋਣ ਬਣੇਗਾ ਕਰੋੜਪਤੀ ' ਦੇ ਵਿੱਚ ਹਿੱਸਾ ਲੈਂਦਾ ਅਤੇ ਸਾਰੇ ਸਵਾਲਾਂ ਦਾ ਜਵਾਬ ਦਿੰਦਾ ਹੋਇਆ 2 ਕਰੋੜ ਰੂਪਏ ਜਿੱਤ ਜਾਂਦਾ I ਹਰ ਸਵਾਲ ਕਿਸੇ ਨਾ ਕਿਸੇ ਰੂਪ ਚ ਉਸਦੇ ਜੀਵਨ ਸੰਘਰਸ਼ ਨਾ ਮੇਲ ਖਾਂਦਾ ਅਤੇ ਸਵਾਲਾਂ ਦੇ ਨਾਲ ਨਾਲ ਉਸਦੇ ਜੀਵਨ ਦੀ ਕਹਾਣੀ ਵੀ ਇੱਕ ਪਾਸੇ ਪੇਸ਼ ਕੀਤੀ ਜਾਂਦੀ ਹੈ I ਉਸਦੇ ਵੱਡੇ ਭਰਾ ਦਾ ਨਾਂ ਸਲੀਮ ਹੈ ਅਤੇ ਬਚਪਨ ਵਿੱਚ ਉਸਦੀ ਇੱਕ ਲਤੀਕਾ ਨਾਂ ਦੀ ਦੋਸਤ ਵੀ ਬਣ ਜਾਂਦੀ ਹੈ I ਇਹ ਕਹਾਣੀ ਜਿੱਥੇ ਇੱਕ ਗਰੀਬ ਝੁੱਗੀਆਂ ਚ ਰਹਿਣ ਵਾਲੇ ਲੋਕਾਂ ਦੇ ਜੀਵਨ ਸੰਘਰਸ਼ ਨੂੰ ਵਿਖਾਉਂਦੀ ਹੈ ਉੱਥੇ ਦੁੱਜੇ ਪਾਸੇ ਹਾਈ ਕਲਾਸ ਸਮਾਜ ਵਿੱਚ ਪਿਛੜੇ ਲੋਕਾਂ ਦੀ ਬੇਕਦਰੀ ਤੇ ਵੀ ਚਾਨਣਾ ਪਾਉਂਦੀ ਹੈ I ਜਿਵੇਂ ਕਿ ਜਮਾਲ ਨੂੰ ਸ਼ੋ ਦੇ ਦੌਰਾਨ ਕਈ ਵਾਰ ਸ਼ੋ ਦੇ ਆਯੋਜਕ ਪ੍ਰੇਮ ਕੁਮਾਰ ਵੱਲੋ ਚਾਹ ਵਾਲਾ ਕਹਿ ਕੇ ਜਲੀਲ ਕੀਤਾ ਜਾਂਦਾ I ਹੋਰ ਤਾਂ ਹੋਰ ਸਲੀਮ ਦੀ ਕਾਬਲੀਅਤ ਤੇ ਸ਼ੱਕ ਕਰਕੇ ਉਸਨੂੰ ਪੁਲਿਸ ਦੇ ਹਵਾਲੇ ਕੀਤਾ ਜਾਂਦਾ I [1] ਪਾਤਰ ਅਤੇ ਕਲਾਕਾਰ
ਹਵਾਲੇ
|
Portal di Ensiklopedia Dunia