ਸਲਮਾਨ ਤਾਸੀਰ
ਸਲਮਾਨ ਤਾਸੀਰ (Urdu: سلمان تاثیر; 31 May 1944[1][2][4] – 4 ਜਨਵਰੀ 2011) ਇੱਕ ਪਾਕਿਸਤਾਨੀ ਕਾਰੋਬਾਰੀ ਵਿਅਕਤੀ ਅਤੇ ਸਿਆਸਤਦਾਨ ਸੀ। ਉਸ ਦਾ ਸੰਬੰਧ ਪਾਕਿਸਤਾਨ ਪੀਪਲਜ਼ ਪਾਰਟੀ ਨਾਲ ਰਿਹਾ ਅਤੇ ਉਹ ਪੰਜਾਬ ਸੂਬੇ ਦਾ - 2008 ਤੋਂ ਸ਼ੁਰੂ 2011 ਵਿੱਚ ਆਪਣੀ ਮੌਤ ਤੱਕ - ਛੱਬੀਵਾਂ ਗਵਰਨਰ ਰਿਹਾ। ਅਰੰਭਕ ਜੀਵਨਸਲਮਾਨ ਤਾਸੀਰ 31 ਮਈ 1944 ਨੂੰ ਬਰਤਾਨਵੀ ਭਾਰਤ ਦੇ ਸ਼ਹਿਰ ਸ਼ਿਮਲਾ ਵਿੱਚ ਪੈਦਾ ਹੋਇਆ। ਉਸਦਾ ਪਿਤਾ ਐਮਡੀ ਤਾਸੀਰ ਅੰਮ੍ਰਿਤਸਰ ਦੇ ਐਮਏਓ ਕਾਲਜ ਵਿੱਚ ਪ੍ਰੋਫੈਸਰ ਸੀ ਜਿਸ ਨੇ ਬ੍ਰਿਟੇਨ ਤੋਂ ਪੀਐਚਡੀ ਕੀਤੀ ਸੀ। ਉਸਦੀ ਮਾਂ ਬਿਲਕੇਸ ਕਰਸਟੋਬਲ ਫ਼ੈਜ਼ ਅਹਿਮਦ ਫ਼ੈਜ਼ ਦੀ ਪਾਰਟਨਰ ਐਲਿਸ ਫੈਜ ਦੀ ਭੈਣ ਸੀ। ਰਾਜਨੀਤਕ ਜੀਵਨਸਲਮਾਨ ਤਾਸੀਰ ਪਾਕਿਸਤਾਨ ਦੇ ਪੰਜਾਬ ਸੂਬੇ ਦਾ ਗਵਰਨਰ ਸੀ। ਉਸਨੇ ਗਵਰਨਰ ਦੀ ਸਹੁੰ 15 ਮਈ 2008 ਨੂੰ ਚੁੱਕੀ ਜਦੋਂ ਪਰਵੇਜ ਮੁਸ਼ੱਰਫ ਨੇ ਉਸਨੂੰ ਗਵਰਨਰ ਨਿਯੁਕਤ ਕੀਤਾ। ਇਸ ਤੋਂ ਪਹਿਲਾਂ ਸਲਮਾਨ ਤਾਸੀਰ 1988 ਦੇ ਚੋਣ ਵਿੱਚ ਪੀਪੀਪੀ ਵਲੋਂ ਮੈਂਬਰ ਰਾਜਸੀ ਵਿਧਾਨਸਭਾ ਚੁਣਿਆ ਗਿਆ ਸੀ। ਉਹ ਪਾਕਿਸਤਾਨ ਪੀਪਲਜ਼ ਪਾਰਟੀ (1964 - 2011) ਵਲੋਂ ਕਈ ਚੋਣ ਲੜ ਚੁੱਕਿਆ ਸੀ ਹਵਾਲੇ
|
Portal di Ensiklopedia Dunia