ਸਲੀਮ-ਸੁਲੇਮਾਨ

ਸਲੀਮ-ਸੁਲੇਮਾਨ
Salim Merchant and Sulaiman Merchant
Salim Merchant and Sulaiman Merchant
ਜਾਣਕਾਰੀ
ਮੂਲਮੁੰਬਈ, ਭਾਰਤ
ਵੰਨਗੀ(ਆਂ)Film score, soundtrack
ਕਿੱਤਾਸੰਗੀਤ ਨਿਰਦੇਸ਼ਕ, ਗਾੲਕ, ਸੰਗੀਤਕਾਰ, ਰਿਕਾਰਡਿੰਗ ਪ੍ਰਡਿਉਸਰ, ਸੰਗੀਤਵਾਦਕ, ਪ੍ਰੋਗਰਾਮਰ
ਸਾਲ ਸਰਗਰਮ1993–ਵਰਤਮਾਨ

ਸਲੀਮ-ਸੁਲੇਮਾਨ  ਇੱਕ ਹਿੰਦੀ ਫਿਲਮਾਂ ਦਾ ਪ੍ਰਸਿੱਧ ਸਗੀਤ ਨਿਰਦੇਸ਼ਕ ਹੈ, ਅਤੇ ਗਾਇਕ ਹੈ। ਇਹ 2 ਭਰਾਵਾਂ ਦੀ ਜੋੜੀ ਹੈ, ਜਿਸ ਵਿੱਚ ਸਲੀਮ ਮਰਚੈਟ ਅਤੇ ਸੁਲੇਮਾਨ ਮਰਚੈਟ ਸ਼ਾਮਿਲ ਹਨ।   ਸਲੀਮ ਅਤੇ ਸੁਲੇਮਾਨ ਪਿਛਲੇ ਕਈ ਸਾਲਾਂ ਤੋਂ ਫਿਲਮਾਂ ਦੇ ਲਈ ਸਗੀਤ ਬਣਾ ਰਹੇ ਹਨ। ਇਨਾ ਦੀਆਂ ਪ੍ਰਸਿੱਧ ਫਿਲਮਾਂ ਹਨ- ਚੱਕ ਦੇ ਈਡੀਆ, ਭੂਤ, ਮਾਤ੍ਰਭੂਮੀ ਅਤੇ ਫ਼ੈਸ਼ਨ

ਹੋਰ ਦੇਖੋ

ਹਵਾਲੇ

ਬਾਹਰੀ ਕੜੀਆਂ

  
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya