ਸ਼ਕੀਰਾ
ਜਨਮ ਸ਼ਕੀਰਾ ਇਸਾਬੇਲ ਮੇਬਾਰਕ ਰਿਪੋਲ
(1977-02-02 ) 2 ਫਰਵਰੀ 1977 (ਉਮਰ 48) ਰਾਸ਼ਟਰੀਅਤਾ ਕੋਲੰਬੀਅਨ ਪੇਸ਼ਾ ਗਾਇਕ - ਗੀਤਕਾਰ, ਨਰਤਕੀ, ਰਿਕਾਰਡ ਦੇ ਨਿਰਮਾਤਾ, ਕੋਰੀਓਗ੍ਰਾਫਰ, ਮਾਡਲ ਸਰਗਰਮੀ ਦੇ ਸਾਲ 1990–ਵਰਤਮਾਨ ਸੰਗਠਨ ਬੇਅਰਫੁੱਟ ਸੰਸਥਾ ਸਾਥੀ
ਅੰਤੋਨਿਓ ਦੇ ਲਾ ਰੁਆ (2000–10)
ਗਿਰਾਡ ਪਿਕ (2011–2022)
ਬੱਚੇ 1 ਸੰਗੀਤਕ ਕਰੀਅਰ ਵੰਨਗੀ(ਆਂ) ਲੇਬਲ ਕੋਲੰਬੀਆ ਏਪਿਕ ਆਰਸੀਏ ਸੋਨੀ ਲਾਤੀਨੀ
ਵੈੱਬਸਾਈਟ shakira .com
ਸ਼ਕੀਰਾ ਇਸਾਬੇਲ ਮੇਬਾਰਕ ਰਿਪੋਲ (ਉਚਾਰਨ: [ʃaˈkiɾa isaˈβel meβaˈɾak riˈpol] ; ਜਨਮ 2 ਫਰਵਰੀ,1977),[ 1] ()[ 2] ਇਕ ਕੋਲੰਬੀਅਨ ਗਾਇਕ - ਗੀਤਕਾਰ, ਨਰਤਕੀ, ਰਿਕਾਰਡ ਦੇ ਨਿਰਮਾਤਾ, ਕੋਰੀਓਗ੍ਰਾਫਰ, ਤੇ ਮਾਡਲ ਹਨ ਜਿਨਾਂ ਦਾ ਜਨਮ ਬਰਾਂਕਿਲਾ ਵਿੱਚ ਹੋਇਆ। ਸ਼ਕੀਰਾ ਨੇ ਸਕੂਲ ਦੇ ਦੌਰਾਨ ਹੀ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਜਿਸ ਵਿੱਚ ਆਪਣੇ ਲਾਤੀਨੀ,ਅਰਬੀ ਰੋਕ ਐਂਡ ਰੋਲ ਪ੍ਰਭਾਵ ਤੇ ਬੈਲੇ ਡਾਂਸਿੰਗ ਸ਼ਾਮਲ ਹਨ। ਸ਼ਕੀਰਾ ਦੀ ਮਾਤਭਾਸ਼ਾ ਸਪੈਨਿਸ਼ ਹੈ ਪਰ ਇਹ ਸਹਿਜ ਤਰੀਕੇ ਨਾਲ ਅੰਗ੍ਰੇਜ਼ੀ , ਪੁਰਤਗਾਲੀ ਤੇ ਇਤਾਲਵੀ , ਫਰਾਂਸੀਸੀ ਤੇ ਕਾਤਾਲਾਨ ਵੀ ਬੋਲ ਲੈਂਦੀ ਹੈ। ਇਹ ਅਰਬੀ ਸ਼ਾਸਤਰੀ ਸੰਗੀਤ ਵੀ ਜਾਣਦੀ ਹੈ।
ਸਥਾਨਕ ਨਿਰਮਾਤਵਾਂ ਦੇ ਨਾਲ ਉਸ ਦੀਆਂ ਪਹਿਲੀਆਂ ਦੋ ਐਲਬਮਾਂ ਮਸ਼ਹੂਰ ਨਹੀ ਹੋ ਸਕੀਆਂ। ਉਸ ਵਕਤ ਸ਼ਕੀਰਾ ਕੋਲੰਬੀਆ ਤੋਂ ਬਾਹਰ ਮਸ਼ਹੂਰ ਨਹੀ ਸੀ ਪਰ ਉਸ ਦੀ ਅਸਲੀ ਪ੍ਰਸਿਧੀ Pies Descalzos (1996),ਤੇ ਚੌਥੀ ਐਲਬਮ Dónde Están los Ladrones? (1998) ਦੇ ਨਾਲ ਹੀ ਹੋਈ।
ਉਹ ਦੋ ਗ੍ਰੈਮੀ ਪੁਰਸਕਾਰ, ਸੱਤ ਲਾਤੀਨੀ ਗ੍ਰੈਮੀ ਪੁਰਸਕਾਰ, ਤੇ ਗੋਲਡਨ ਗਲੋਬ ਪੁਰਸਕਾਰ ਲਈ ਨਾਮਜ਼ਦ ਹੋਈ ਹੈ। ਇਹ ਅਜੇ ਸਭ ਤੋਂ ਵੱਧ ਬਿਕਣ ਵਾਲੀ ਕੋਲੰਬਿਬੀਅਨ ਕਲਾਕਾਰ ਹੈ ਜਿਸ ਦੀਆਂ 60 ਮਿਲੀਅਨ ਤੋਂ ਵੱਧ ਐਲਬਮਾਂ ਦੁਨੀਆਂ ਭਰ ਵਿੱਚ ਬਿਕ ਚੁੱਕੀਆਂ ਹਨ।[ 3] ਸ਼ਕੀਰਾ ਦਾ ਮਸ਼ਹੂਰ ਗਾਣਾ ਵੱਕਾ ਵੱਕਾ 2010 ਵਿੱਚ ਫੁਟਬਾਲ ਵਿਸ਼ਵ ਕਪ ਵਿੱਚ ਵਿੱਚ ਗਾਉਣ ਲਈ ਚੁਣਿਆ ਗਿਆ ਸੀ। ਸ਼ਕੀਰਾ ਨੂੰ ਹੌਲੀਵੁਡ ਵਾਕ ਆਫ਼ ਫ਼ੇਮ ਵਿੱਚ ਇਕ ਸਟਾਰ ਮਿਲਿਆ ਹੈ। ਫੋਰਬਜ਼ ਨੇ 2014 ਵਿੱਚ ਦੁਨੀਆ ਦੀ ਸਭ ਤੋਂ ਪ੍ਰਭਾਵਸ਼ਾਲੀ ਮਹਿਲਾ ਦੀ ਲਿਸਟ ਵਿੱਚ 54ਵਾਂ ਸਥਾਨ ਦਿੱਤਾ ਹੈ। [ 4]
ਡਿਸਕੋਗ੍ਰਾਫ਼ੀ
ਟੂਰ
ਫ਼ਿਲਮੋਗ੍ਰਾਫ਼ੀ
Filmography
Television
Year
Title
Role
Notes
1994
ਐਲ ਓਏਸਿਸ
ਲੁਈਸਾ ਮਾਰੀਆ ਰੀਕੋ
2002
ਪੌਪਸਟਾਰ ਬ੍ਰਾਜ਼ੀਲ
ਸਲਾਹਕਾਰ ਸਹਾਇਕ
Season 1
2002
ਤਾਇਨਾ
ਆਪਣੇ ਆਪ ਨੂੰ
ਐਪੀਸੋਡ: "ਅਬੁਏਲੋ ਸਭ ਤੋਂ ਵਧੀਆ ਜਾਣਦਾ ਹੈ"
2005
7 ਵਿਦਾਸ
ਐਪੀਸੋਡ: "ਟੂਡੋ ਪੋਰ ਲਾਸ ਪੇਸਟਿਸ"
2009
ਬਦਸੂਰਤ ਬੈਟੀ
ਐਪੀਸੋਡ: "ਬਹਾਮਾਸ ਤਿਕੋਣ"
2010
ਵੇਵਰਲੀ ਪਲੇਸ ਦੇ ਜਾਦੂਗਰ
ਐਪੀਸੋਡ: "ਡੂਡ ਸ਼ਕੀਰਾ ਵਰਗਾ ਲੱਗਦਾ ਹੈ"
2011
ਡੋਰਾ ਅਤੇ ਦੋਸਤ: ਸ਼ਹਿਰ ਵਿੱਚ
ਐਪੀਸੋਡ: "ਡੋਰਾਜ਼ ਐਕਸਪਲੋਰਰ ਗਰਲਜ਼: ਸਾਡਾ ਪਹਿਲਾ ਸਮਾਰੋਹ"
2013–2014
ਅਵਾਜ
ਕੋਚ / ਸਲਾਹਕਾਰ
ਸੀਜ਼ਨ 4 ਅਤੇ 6
2014
Dreamland
ਆਪਣੇ ਆਪ ਨੂੰ
ਐਪੀਸੋਡ: "3"
2020
ਗਲੋਬਲ ਟੀਚਾ: ਸਾਡੇ ਭਵਿੱਖ ਲਈ ਏਕਤਾ
ਟੈਲੀਵਿਜ਼ਨ ਵਿਸ਼ੇਸ਼
2020
ਦਿ ਡਿਜ਼ਨੀ ਫੈਮਿਲੀ ਸਿੰਗਲੌਂਗ: ਵਾਲੀਅਮ II
2022
ਮੇਰੇ ਨਾਲ ਨੱਚਣਾ
ਟੀਵੀ ਤੇ ਆਉਣ ਆਲਾ ਨਾਟਕ
ਜ਼ੂਟੋਪੀਆ+
ਗਜ਼ਲ (ਆਵਾਜ਼)
ਐਪੀਸੋਡ: "ਇਸ ਲਈ ਤੁਸੀਂ ਸੋਚਦੇ ਹੋ ਕਿ ਤੁਸੀਂ ਪ੍ਰੈਂਸ ਕਰ ਸਕਦੇ ਹੋ?"; ਪੁਰਾਲੇਖ ਰਿਕਾਰਡਿੰਗ
Film
Year
Title
Role
Notes
2002
ਸ਼ਕੀਰਾ: ਦਸਤਾਵੇਜ਼ੀ ਫਿਲਮ
ਆਪਣੇ ਆਪ ਨੂੰ
ਦਸਤਾਵੇਜ਼ੀ
2007
ਪਾਈਜ਼ ਡੇਸਕਲਜ਼ੋਸ ਫਾਊਂਡੇਸ਼ਨ
2011
ਆਓ ਸੂਰਜ ਨੂੰ ਚੜ੍ਹਾਈਏ
ਸ਼ਕੀਰਾ ਨਾਲ ਇੱਕ ਦਿਨ
2016
ਜ਼ੂਟੋਪੀਆ
ਗਜ਼ਲ[ 5]
ਆਵਾਜ਼ ਦੀ ਭੂਮਿਕਾ
2020
ਮਿਸ ਅਮਰੀਕਨਾ
ਆਪਣੇ ਆਪ ਨੂੰ
ਦਸਤਾਵੇਜ਼ੀ
2022
ਜੈਨੀਫਰ ਲੋਪੇਜ਼: ਹਾਫਟਾਈਮ
ਪੁਰਸਕਾਰ
ਇੰਨਾ ਨੂ ਵੀ ਦੇਖੋ
ਹਵਾਲੇ