ਸ਼ਤਾਬਦੀ ਐਕਸਪ੍ਰੈਸ

ਸ਼ਤਾਬਦੀ ਐਕਸਪ੍ਰੈਸ
ਭੋਪਾਲ ਸ਼ਤਾਬਦੀ ਐਕਸਪ੍ਰੈਸ (ਭਾਰਤ ਦੀ ਸਭ ਤੋਂ ਤੇਜ਼ ਟ੍ਰੇਨ)
Info
ਮੁੱਖ (s):ਪ੍ਰਚਲਨਭਾਰਤ 1988 -
ਫਲੀਟ ਦਾ ਆਕਾਰ:22
ਅਧਾਰ ਕੰਪਨੀ:ਭਾਰਤੀ ਰੇਲਵੇ
ਸ਼ਤਾਬਦੀ ਰੇਲਗੱਡੀਆਂ ਦਾ ਰੂਟ ਮੈਪ

ਸ਼ਤਾਬਦੀ ਐਕਸਪ੍ਰੈਸ ਰੇਲਗੱਡੀਆਂ ਤੇਜ ਚਲਣ ਵਾਲੀਆਂ ਸਵਾਰੀ ਰੇਲ ਗੱਡੀਆਂ ਦਾ ਇੱਕ ਸਮੂਹ ਹੈ ਜਿਸਨੂੰ ਭਾਰਤੀ ਰੇਲ ਚਲਾਉਂਦੀ ਹੈ। ਇਹ ਭਾਰਤ ਦੇ ਵੱਡੇ, ਮਹੱਤਵਪੂਰਣ ਅਤੇ ਪੇਸ਼ਾਵਰਾਨਾ ਸ਼ਹਿਰਾਂ ਨੂੰ ਆਪਸ ਵਿੱਚ ਜੋੜਦੀਆਂ ਹਨ। ਸ਼ਤਾਬਦੀ ਐਕਸਪ੍ਰੈਸ ਗੱਡੀਆਂ ਦਿਨ ਦੇ ਸਮੇਂ ਚਲਦੀਆਂ ਹਨ ਅਤੇ ਇਹ ਆਪਣੇ ਮੂਲਸਥਾਨ ਅਤੇ ਪਹੁੰਚਸਥਾਨ ਦੀ ਯਾਤਰਾ ਇੱਕ ਦਿਨ ਵਿੱਚ ਹੀ ਪੂਰੀ ਕਰ ਲੈਂਦੀਆਂ ਹਨ।

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya