ਸ਼ਰੀਫ਼ ਕੁੰਜਾਹੀ
ਸ਼ਰੀਫ਼ ਕੁੰਜਾਹੀ (13 ਮਈ 1914 - 20 ਜਨਵਰੀ 2007)[1] ਪੰਜਾਬੀ ਦੇ ਸ਼ਾਇਰ ਤੇ ਲਿਖਾਰੀ ਸਨ। ਉਹ ਪੰਜਾਬ ਯੂਨੀਵਰਸਿਟੀ, ਲਹੌਰ ਵਿੱਚ 1973 ਤੋਂ 1980, ਨਵੇਂ ਸਥਾਪਤ ਪੰਜਾਬੀ ਵਿਭਾਗ ਵਿੱਚ ਸਾਹਿਤ ਅਤੇ ਭਾਸ਼ਾ ਦੇ ਪਹਿਲੇ ਅਧਿਆਪਕ ਸਨ। ਪਹਿਲਾ ਜੀਵਨਸ਼ਰੀਫ਼ ਦਾ ਜਨਮ 13 ਮਈ 1914 ਨੂੰ, ਪਿੰਡ ਕੁੰਜਾਹ, ਜ਼ਿਲ੍ਹਾ ਗੁਜਰਾਤ (ਪੰਜਾਬ) ਵਿੱਚ ਹੋਇਆ। 1930 ਵਿੱਚ ਕੁੰਜਾਹ ਤੋਂ ਮੈਟ੍ਰਿਕ ਤੇ ਜਿਹਲਮ ਤੋਂ ਇੰਟਰ ਕੀਤਾ। ਏਸ ਵੇਲੇ ਦੌਰਾਨ ਉਨ੍ਹਾਂ ਨੇ ਸ਼ਾਇਰੀ ਲਿਖਣੀ ਸ਼ੁਰੂ ਕਰ ਦਿੱਤੀ ਸੀ ਤੇ ਤਰੱਕੀ-ਪਸੰਦ ਤਹਿਰੀਕ ਵਿੱਚ ਸ਼ਾਮਿਲ ਸਨ। ਇੰਡੀਅਨ ਨੈਸ਼ਨਲ ਕਾਂਗਰਸ ਨਾਲ਼ ਉਨ੍ਹਾਂ ਦੀਆਂ ਹਮਦਰਦੀਆਂ ਸਨ। 1943 ਵਿੱਚ ਉਨ੍ਹਾਂ ਨੇ ਮੁਣਸ਼ੀ ਫ਼ਾਜ਼ਲ ਫ਼ਿਰ ਬੀ. ਏ. ਕੀਤੀ ਤੇ ਲਹੌਰ ਤੋਂ ਉਸਤਾਦ ਬਣਨ ਦਾ ਕੋਰਸ ਕੀਤਾ। ਉਨ੍ਹਾਂ ਨੇ ਉਰਦੂ ਤੇ ਫ਼ਾਰਸੀ ਵਿੱਚ ਐਮ. ਏ. ਕੀਤੀ ਤੇ ਗੌਰਮਿੰਟ ਕਾਲਜ ਅਟਕ ਵਿੱਚ ਲੈਕਚਰਾਰ ਲੱਗ ਗਏ। ਕਾਵਿ-ਸੰਗ੍ਰਹਿਨਮੂਨਾਭਾਰਤ ਦੀ ਵੰਡ ਬਾਰੇ ਇੱਕ ਨਜ਼ਮ ਵਿੱਚੋਂ ਵਿੱਛੜੇ ਸੱਜਣ ਜਦੋਂ ਯਾਦ ਆਵਣ। ਹਵਾਲੇ
|
Portal di Ensiklopedia Dunia