ਸ਼ਿਆਮ ਬੈਨੇਗਲ
'ਸ਼ਿਆਮ ਬੈਨੇਗਲ' (14 ਦਸੰਬਰ 1934 – 23 ਦਸੰਬਰ 2024) ਇੱਕ ਭਾਰਤੀ ਫ਼ਿਲਮ ਨਿਰਦੇਸ਼ਕ, ਪਟਕਥਾ ਲੇਖਕ ਅਤੇ ਦਸਤਾਵੇਜ਼ੀ ਫ਼ਿਲਮ ਨਿਰਮਾਤਾ ਸੀ। ਉਹ ਅਕਸਰ ਪੈਰਲਲ ਸਿਨੇਮਾ ਦੇ ਮੋਢੀ ਵਜੋਂ ਜਾਣਿਆ ਜਾਂਦਾ ਹੈ, ਅਤੇ ਉਸਨੂੰ 1970 ਦੇ ਦਹਾਕੇ ਤੋਂ ਬਾਅਦ ਦੇ ਮਹਾਨ ਫ਼ਿਲਮ ਨਿਰਮਾਤਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[1] ਖਾਸ ਕੰਮਇਸ ਸਮੇਂ ਦੌਰਾਨ ਉਨ੍ਹਾਂ ਨੇ ਅੰਕੁਰ, ਨਿਸ਼ਾਂਤ (1975), ਮੰਥਨ,(1976) ਅਤੇ ਭੂਮਿਕਾ (1977) ਵਰਗੀਆਂ ਸਫਲ ਫ਼ਿਲਮਾਂ ਹਿੰਦੀ ਸਿਨੇਮਾ ਨੂੰ ਦਿੱਤੀਆਂ। ਪਿਛਲੇ ਸਮੇਂ ਦੌਰਾਨ ਪੂਨੇ ਅਤੇ ਕੋਲਕਾਤਾ ਦੀਆਂ ਸੰਸਥਾਵਾਂ ਤੋਂ ਫ਼ਿਲਮ ਅਤੇ ਟੈਲੀਵਿਜ਼ਨ ਦੇ ਗਰੈਜੂਏਟ ਭਾਰਤੀ ਸਿਨੇਮਾ ’ਚ ਆਧੁਨਿਕਤਾ ਦੀ ਸੁਰ ਭਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਰਹੇ ਹਨ। ਇਨ੍ਹਾਂ ਵੱਲੋਂ ਹਿੰਦੀ ਸਿਨੇਮਾ ਦੇ ਨਾਲ-ਨਾਲ ਖੇਤਰੀ ਭਾਸ਼ਾਵਾਂ ਦੀਆਂ ਫ਼ਿਲਮਾਂ ਵਿੱਚ ਵੀ ਯੋਗਦਾਨ ਦਿੱਤਾ ਗਿਆ। ਗੌਰ- ਕਰਨਯੋਗ ਹੈ ਕਿ ਅੱਜ ਦੀਆਂ ਫ਼ਿਲਮਾਂ ਵਿਚੋਂ ਪੇਂਡੂ ਭਾਰਤ ਗਾਇਬ ਹੁੰਦਾ ਜਾ ਰਿਹਾ ਹੈ। ਉਨ੍ਹਾਂ ‘ਦੇਹਲੀ ਬੇਲੀ’ ਤੇ ‘ਸ਼ੰਘਾਈ’ ਵਰਗੀਆਂ ਫ਼ਿਲਮਾਂ ਦੀ ਸ਼ਲਾਘਾ ਕੀਤੀ, ਜੋ ਅਸਲੀਅਤ ਨਾਲ ਭਰਪੂਰ ਹਨ। ਸਨਮਾਨਨੈਸ਼ਨਕ ਫ਼ਿਲਮ ਐਵਾਰਡ
ਫ਼ਿਲਮਫੇਅਰ1980 ਵਧੀਆ ਨਿਰਦੇਸ਼ਕ ਫ਼ਿਲਮ ਜਨੂਨ ਕਾਨਜ਼ ਫ਼ਿਲਮ1976 ਗੋਲਡਨ ਪਾਮ ਫ਼ਿਲਮ ਨਿਸ਼ਾਤ ਨਾਮਜ਼ਦਗੀ ਬਰਲਿਨ ਅੰਤਰਰਾਸ਼ਟਰੀ ਫ਼ਿਲਮ1974 ਗੋਲਡਨ ਬਰਲਿਨ ਬੀਅਰ ਫ਼ਿਲਮ ਅੰਕੁਰ ਨਾਮਜ਼ਦਗੀ ਮਾਸਕੋ ਅੰਤਰਰਾਸ਼ਟਰੀ ਫ਼ਿਲਮ ਸਮਾਰੋਹ
ਨੰਦੀ ਸਨਮਾਨਬੀ. ਐਨ. ਰੈਡੀ ਨੈਸ਼ਨਲ ਐਵਾਰਡ ਹਿੰਦੀ ਸਿਨੇਮਾ ਵਿੱਚ ਯੋਗਦਾਨ ਹੋਰ ਸਨਮਾਨ
|
Portal di Ensiklopedia Dunia