ਸ਼ਿਪ ਆਫ ਥਿਸਿਅਸ (ਫ਼ਿਲਮ)
ਸ਼ਿਪ ਆਫ ਥਿਸਿਅਸ[1] ਲੇਖਕ ਆਨੰਦ ਗਾਂਧੀ ਦੁਆਰਾ ਲਿਖੀ ਅਤੇ ਨਿਰਦੇਸ਼ਤ ਕੀਤੀ ਗਈ ਇੱਕ ਦਾਰਸ਼ਨਿਕ ਫਿਲਮ ਹੈ। ਸ਼ਿਪ ਆਫ ਥਿਸਿਅਸ ਦੇ ਨਿਰਮਾਤਾ, ਸੋਹਮ ਸ਼ਾਹ, ਮੁਕੇਸ਼ ਸ਼ਾਹ,ਅਮਿਤਾ ਸ਼ਾਹ ਅਤੇ ਕਲਾਕਾਰ, ਆਡਿਆ ਅਲ ਖਾਸ਼ੇਫ, ਨੀਰਜ ਕਾਬੀ,ਸੋਹਮ ਸ਼ਾਹ ਹਨ।[2] ਇਹ ੨੦੧੨ ਵਿੱਚ ਬਣੀ ਸੀ। ਆਰਗਨ ਟਰਾਂਸਪਲਾਂਟ ਦੇ ਵਿਸ਼ੇ ਤੇ ਬਣੀ ਆਪਣੀ ਕਿਸਮ ਦੀ ਫਿਲਮ ਹੈ। ਫਿਲਮ ਸ਼ਿਪ ਆਫ ਥਿਸਿਅਸ ਜਾਂ ਥਿਸਿਅਸ ਪਾਰਾਡੋਕ੍ਸ Ship of Theseus[3] (ਤ੍ਰਾਸਦੀ), ਪੁਰਾਤਨ ਸਵਾਲ ਨੂੰ ਬੇਹਿਸ ਦਾ ਵਿਸ਼ਾ ਬਣਾਉਂਦੀ ਹੈ, ਕੀ ਜੇਕਰ ਜਹਾਜ ਦੇ ਸਾਰੇ ਪੁਰਜੇ ਬਦਲ ਦਿਤੇ ਜਾਂਣ ਤਾਂ ਫਿਰ ਵੀ ਕੀ ਇਹ ਓਹੋ ਪੁਰਾਣਾ ਜਹਾਜ ਹੋਵੇਗਾ? ਫਿਲਮ ਦੇ ਨਿਰਮਾਤਾ ਸੋਹਮ ਸ਼ਾਹ ਹਨ। ਹਵਾਲੇ
|
Portal di Ensiklopedia Dunia