ਸ਼ੰਕਰ ਮਹਾਦੇਵਨ
ਸ਼ੰਕਰ ਮਹਾਦੇਵਨ (3 ਮਾਰਚ 1967) ਇੱਕ ਭਾਰਤੀ ਗਾਇਕ ਅਤੇ ਸੰਗੀਤਕਾਰ ਅਤੇ ਸ਼ੰਕਰ-ਅਹਿਸਾਨ-ਲੋਏ ਗਰੁੱਪ ਦਾ ਮੈਂਬਰ ਹੈ। ਉਸ ਨੂੰ ਚਾਰ ਵਾਰੀ ਕੌਮੀ ਸਨਮਾਨ ਅਤੇ ਤਿੰਨ ਵਾਰੀ ਵਧੀਆ ਪਲੇਅ ਬੈਕ ਸਿੰਗਰ ਦਾ ਸਨਮਾਨ ਮਿਲ ਚੁੱਕਾ ਹੈ। ਮੁੱਢਲਾ ਜੀਵਨਸ਼ੰਕਰ ਦਾ ਜਨਮ ਚੇੰਬੂਰ 'ਚ ਤਮਿਲ ਪਰਿਵਾਰ[1] 'ਚ ਹੋਇਆ। ਆਪ ਨੇ ਹਿੰਦੁਸਤਾਨੀ ਕਲਾਸੀਕਲ ਅਤੇ ਕਾਰਨਾਟਿਕ ਸੰਗੀਤ ਦੀ ਵਿਦਿਆ ਬਚਪਨ 'ਚ ਹੀ ਲੈ ਲਈ। ਉਹਨਾਂ ਨੇ ਪੰਜ ਸਾਲ ਦੀ ਉਮਰ ਵਿੱਚ ਵੀਣਾ ਤੇ ਬਜਾਉਣਾ ਸਿੱਖ ਲਿਆ। ਸ਼ੰਕਰ ਨੇ ਇੰਜੀਨੀਅਰ ਦੀ ਪਹਾੜੀ ਅਤੇ 1988 ਵਿੱਚ ਕੰਪਿਉਟਰ ਦੀ ਡਿਗਰੀ ਪ੍ਰਾਪਤ ਕੀਤੀ। ਬਾਲੀਵੁੱਡ ਗਾਇਕ ਤੇ ਸੰਗੀਤਕਾਰ ਸ਼ੰਕਰ ਮਹਾਦੇਵਨ ਆਈ ਪੇਡ ਅਤੇ ਬ੍ਰਾਈਬ ਅਤੇ ਸ਼ੰਕਰ ਮਹਾਦੇਵਨ ਅਕੈਡਮੀ ਦੇ ਗੀਤ 'ਮੁਝ ਸੇ ਹੋਗੀ ਸ਼ੁਰੂਆਤ' ਨੂੰ ਹੋਨੈਸਟੀ ਆਸਕਰ ਐਵਾਰਡ 2014 ਵਿੱਚ ਸਰਬੋਤਮ ਗਾਣਿਆਂ ਦੀ ਸ੍ਰੇਣੀ ਵਿੱਚ ਨਾਮਜ਼ਦ ਕੀਤਾ ਗਿਆ ਹੈ। 86ਵੇਂ ਅਕੈਡਮੀ ਐਵਾਰਡ ਤੋਂ ਕੁਝ ਦਿਨ ਪਹਿਲਾਂ ਪ੍ਰਚਾਰ ਅਤੇ ਸਮਰਥਨ ਸੰਸਥਾ ਅਤੇ ਐਕਾਂਊਂਟਬਿਲਿਟੀ ਲੈਬ ਨੇ ਹਨੈਸਟੀ ਆਸਕਰ 2014 ਦੇ ਲਈ ਨਾਮਜ਼ਦਗੀਆਂ ਸ਼ੁਰੂ ਕੀਤੀਆਂ ਹਨ। ਹਵਾਲੇ
|
Portal di Ensiklopedia Dunia