ਸਾਇਰਾ ਬਾਨੋ

ਸਾਇਰਾ ਬਾਨੋ
ਸਾਇਰਾ ਬਾਨੋ (ਖੱਬੇ) ਆਪਣੇ ਪਤੀ ਦਿਲੀਪ ਕੁਮਾਰ ਨਾਲ
ਜਨਮ
ਸਾਇਰਾ ਬਾਨੋ

(1944-08-23) 23 ਅਗਸਤ 1944 (ਉਮਰ 80)
ਹੋਰ ਨਾਮਸਾਇਰਾ ਬਾਨੋ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ1961–1986
ਜੀਵਨ ਸਾਥੀਦਿਲੀਪ ਕੁਮਾਰ (1966 - ਹੁਣ ਤੱਕ)

ਸਾਇਰਾ ਬਾਨੋ (ਜਨਮ: 23 ਅਗਸਤ 1944) ਇੱਕ ਭਾਰਤੀ ਅਦਾਕਾਰਾ ਹੈ ਅਤੇ ਅਦਾਕਾਰ ਦਲੀਪ ਕੁਮਾਰ ਦੀ ਪਤਨੀ ਹੈ। ਇਸਨੇ ਮੁੱਖ ਤੌਰ ਤੇ ਹਿੰਦੀ ਫਿਲਮਾਂ ਵਿੱਚ 1961 ਤੋਂ 1980 ਤੱਕ ਕੰਮ ਕੀਤਾ ਹੈ।[ਹਵਾਲਾ ਲੋੜੀਂਦਾ]

ਉਸਦੀ ਮਾਤਾ ਇੱਕ ਫ਼ਿਲਮੀ ਐਕਟਰੈਸ ਅਤੇ ਪਿਤਾ ਇੱਕ ਫ਼ਿਲਮੀ ਨਿਰਮਾਤਾ ਸੀ। ਉਸਨੇ ਆਪਣੀ ਫ਼ਿਲਮੀ ਐਕਟਿੰਗ ਯਾਤਰਾ ੧੯੬੦ ਵਿੱਚ ਸ਼ੁਰੂ ਕੀਤੀ ਜਦੋਂ ਉਹ ਕੇਵਲ 16 ਸਾਲ ਦੀ ਸੀ। ਉਹ ਇੱਕ ਸਫਲ ਡਾਂਸਰ ਸੀ।[ਹਵਾਲਾ ਲੋੜੀਂਦਾ]

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya