ਸਾਈ ਇੰਗ-ਵੇਨ (ਚੀਨੀ: 蔡英文; ਪਿਨਯਿਨ: Cài Yīngwén; Pe̍h-ōe-jī: Chhoà Eng-bûnPeh-ōe-jīਚੀਨੀ: 蔡英文; ਪਿਨਯਿਨ: Cài Yīngwén; Pe̍h-ōe-jī: Chhoà Eng-bûn; ਜਨਮ 31 ਅਗਸਤ, 1956) ਚੀਨ ਗਣਤੰਤਰ, ਜਿਸ ਨੂੰ ਆਮ ਤੌਰ ਤੇ ਤਾਈਵਾਨ ਕਿਹਾ ਜਾਂਦਾ ਹੈ, ਦੀ ਪ੍ਰਧਾਨ ਹੈ। ਸਾਈ ਡੈਮੋਕਰੇਟਿਕ ਪ੍ਰੋਗਰੈਸਿਵ ਪਾਰਟੀ ਦੀ ਦੂਜੀ ਪ੍ਰਧਾਨ ਹਨ। ਸਾਈ ਇਸ ਅਹੁਦੇ ਲਈ ਚੁਣੀ ਗਈ ਪਹਿਲੀ ਔਰਤ ਹੈ।[1] ਉਹ ਪਹਿਲੀ ਪ੍ਰਧਾਨ ਹੈ ਜੋ ਹੱਕਾ ਅਤੇ ਆਦਿਵਾਸੀ ਮੂਲ ਦੀ ਹੈ। (ਉਸ ਦੀ ਦਾਦੀ ਤੋਂ ਇੱਕ ਚੌਥਾਈ ਪਾਈਵਾਨ)।[2] ਪਹਿਲੀ ਕੁਆਰੀ ਪ੍ਰਧਾਨ ਹੈ, ਪਹਿਲੀ ਜਿਸ ਨੇ ਪ੍ਰਧਾਨਗੀ ਤੋਂ ਪਹਿਲਾਂ ਕੋਈ ਚੁਣੀ ਕਾਰਜਕਾਰੀ ਨਿਯੁਕਤੀ ਨਹੀਂ ਸੀ ਲਈ, ਅਤੇ ਸਭ ਤੋਂ ਪਹਿਲੀ ਪ੍ਰਧਾਨ ਜੋ ਤਾਈਪੇਈ ਦੀ ਮੇਅਰ ਚੁਣੇ ਜਾਣ ਤੋਂ ਪਹਿਲਾਂ ਸਿਧੀ ਹੀ ਪ੍ਰਧਾਨ ਚੁਣੀ ਗਈ। ਦੇ ਤੌਰ ਤੇ ਉਹ ਡੈਮੋਕਰੇਟਿਕ ਪ੍ਰੋਗਰੈਸਿਵ ਪਾਰਟੀ (ਡੀ ਪੀ ਪੀ) ਦੀ ਮੌਜੂਦਾ ਚੇਅਰਪਰਸਨ ਹੈ, ਅਤੇ 2012 ਅਤੇ 2016 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਪਾਰਟੀ ਦੀ ਪ੍ਰਧਾਨਗੀ ਦੀ ਉਮੀਦਵਾਰ ਸੀ। ਸਾਈ ਨੇ ਪਹਿਲਾਂ 2008 ਤੋਂ 2012 ਤਕ ਪਾਰਟੀ ਦੀ ਚੇਅਰਪਰਸਨ ਵਜੋਂ ਸੇਵਾ ਨਿਭਾਈ।
ਹਵਾਲੇ
- ↑ 高, 梦鸽. "台湾"大选"开票结果显示蔡英文当选台湾领导人". 高梦鸽_NN4432. 人民网-人民日报. Retrieved January 16, 2016.
- ↑ Ministry of Foreign Affairs brochures MOFA-EN-FO-105-011-I-1 (also appearing in Taiwan Review, May/June 2016) and -004-I-1.