ਸਾਨ ਮੈਰੀਨੋ ਵਿੱਚ ਕੋਰੋਨਾਵਾਇਰਸ ਮਹਾਂਮਾਰੀ 2020
2019–20 ਦੇ ਕੋਰੋਨਾਵਾਇਰਸ ਮਹਾਮਾਰੀ ਦੀ ਪੁਸ਼ਟੀ ਫ਼ਰਵਰੀ 2020 ਨੂੰ ਸਾਨ ਮਾਰੀਨੋ ਵਿੱਚ ਕੀਤੀ ਗਈ ਸੀ। 29 ਮਾਰਚ 2020 ਤੱਕ 34,3444 (ਸਾਲ 2018) ਦੀ ਆਬਾਦੀ ਵਿਚੋਂ 229 ਪੁਸ਼ਟੀ ਕੀਤੇ ਕੇਸਾਂ ਨਾਲ ਇਸ ਦੇਸ਼ ਵਿੱਚ ਪ੍ਰਤੀ ਵਿਅਕਤੀ ਪੁਸ਼ਟੀ ਕੀਤੇ ਕੇਸਾਂ ਦੀ ਸਭ ਤੋਂ ਵੱਧ ਪ੍ਰਤੀਸ਼ਤਤਾ 0.69% ਹੈ।[2] ਇਸ ਤੋਂ ਇਲਾਵਾ, 24 ਪੁਸ਼ਟੀ ਕੀਤੀ ਗਈਆਂ ਮੌਤਾਂ ਨਾਲ ਦੇਸ਼ ਵਿੱਚ ਪ੍ਰਤੀ ਵਿਅਕਤੀ ਪੁਸ਼ਟੀ ਕੀਤੀ ਮੌਤ ਦੀ ਕੁੱਲ ਆਬਾਦੀ ਦਾ 0.072% ਹੈ।[2] ਟਾਈਮਲਾਈਨਫਰਮਾ:2019–20 coronavirus pandemic data/San Marino medical cases chart 27 ਫ਼ਰਵਰੀ ਨੂੰ ਸਾਨ ਮਾਰੀਨੋ ਨੇ ਆਪਣੇ ਪਹਿਲੇ ਕੇਸ ਦੀ ਪੁਸ਼ਟੀ ਕੀਤੀ, ਜੋ 88 ਸਾਲਾ ਦਾ ਆਦਮੀ ਹੈ ਅਤੇ ਪਹਿਲਾਂ ਤੋਂ ਮੌਜੂਦ ਮੈਡੀਕਲ ਹਾਲਤਾਂ ਵਿੱਚ ਹੈ। ਇਹ ਵਿਅਕਤੀ ਇਟਲੀ ਤੋਂ ਆਇਆ ਸੀ। ਉਸ ਨੂੰ ਇਟਲੀ ਦੇ ਰਿਮਿਨੀ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।[3] 1 ਮਾਰਚ ਨੂੰ 7 ਹੋਰ ਕੇਸਾਂ ਦੀ ਪੁਸ਼ਟੀ ਕੀਤੀ ਗਈ। ਸਿਹਤ ਐਮਰਜੈਂਸੀ ਕੋਆਰਡੀਨੇਸ਼ਨ ਸਮੂਹ ਨੇ 88 ਸਾਲਾ ਵਿਅਕਤੀ ਦੀ ਮੌਤ ਦੀ ਵੀ ਪੁਸ਼ਟੀ ਕੀਤੀ ਸੀ, ਜੋ ਕਿ ਵਾਇਰਸ ਨਾਲ ਮਰਨ ਵਾਲਾ ਪਹਿਲਾ ਵਿਅਕਤੀ ਬਣ ਗਿਆ।[4] 8 ਮਾਰਚ ਨੂੰ ਪੁਸ਼ਟੀ ਹੋਏ ਕੇਸਾਂ ਦੀ ਗਿਣਤੀ ਵੱਧ ਕੇ 36 ਹੋ ਗਈ।[5] 10 ਮਾਰਚ ਨੂੰ 63 ਮਾਮਲਿਆਂ ਦੀ ਪੁਸ਼ਟੀ ਹੋਈ। 11 ਮਾਰਚ ਨੂੰ 66 ਕੇਸਾਂ ਦੀ ਪੁਸ਼ਟੀ ਹੋਈ ਅਤੇ ਮੌਤ ਦੀ ਗਿਣਤੀ ਵੱਧ ਕੇ 3 ਹੋ ਗਈ।[6] 12 ਮਾਰਚ ਨੂੰ, ਪੁਸ਼ਟੀ ਹੋਏ ਕੇਸਾਂ ਦੀ ਗਿਣਤੀ 67 ਅਤੇ ਮੌਤਾਂ ਦੀ ਗਿਣਤੀ 5 ਹੋ ਗਈ।[7] 14 ਮਾਰਚ ਨੂੰ ਸਰਕਾਰ ਨੇ 6 ਅਪ੍ਰੈਲ ਤੱਕ ਦੇਸ਼ ਵਿਆਪੀ ਕੁਆਂਰਟੀਨ ਦਾ ਆਦੇਸ਼ ਦੇ ਦਿੱਤਾ ਸੀ। ਹਵਾਲੇ
|
Portal di Ensiklopedia Dunia