ਸਾਲਸਾ (ਨਾਚ)

ਸਾਲਸਾ ਨਿਰਤਕਾਰ ਕੈਵਿਨ ਅਤੇ ਸਰਾਹੀ ਨੱਚਦੇ ਹੋਏ

ਸਾਲਸਾ ਇੱਕ ਤਰ੍ਹਾਂ ਦਾ ਨਾਚ ਹੈ ਜੋ ਕਿਊਬਾਈ ਸੋਨ (੧੯੨੦ ਦੇ ਲਗਭਗ) ਅਤੇ ਖ਼ਾਸ ਕਰਕੇ ਅਫ਼ਰੀਕੀ-ਕਿਊਬਾਈ ਨਾਚ ਰੁੰਬਾ ਤੋਂ ਸ਼ੁਰੂ ਹੋਇਆ। ਇਸਦਾ ਸਬੰਧ ਆਮ ਤੌਰ 'ਤੇ ਸਾਲਸਾ ਸੰਗੀਤ-ਸ਼ੈਲੀ ਨਾਲ਼ ਹੈ ਪਰ ਕਈ ਵਾਰ ਇਹ ਬਾਕੀ ਤਪਤ-ਖੰਡੀ ਸੰਗੀਤਾਂ ਨਾਲ਼ ਵੀ ਨੱਚ ਲਿਆ ਜਾਂਦਾ ਹੈ।

ਇਹ ਕੈਰੇਬੀਅਨ, ਕੇਂਦਰੀ ਅਮਰੀਕਾ, ਦੱਖਣੀ ਅਮਰੀਕਾ ਅਤੇ ਨਾਲ਼ ਹੀ ਨਾਲ਼ ਉੱਤਰੀ ਅਮਰੀਕਾ, ਯੂਰਪ, ਆਸਟਰੇਲੀਆ ਅਤੇ ਏਸ਼ੀਆ 'ਤੇ ਮੱਧ ਪੂਰਬ ਦੇ ਕੁਝ ਦੇਸ਼ਾਂ ਵਿੱਚ ਪ੍ਰਸਿੱਧ ਹੈ।

ਸਾਲਸਾ ਦੇ ਮੂਲ ਕਦਮ, LA ਸਟਾਈਲ On1, ਆਗੂ ਦਾ ਕਾਲ-ਮਾਪਨ
ਸਾਲਸਾ ਦੇ ਮੂਲ ਕਦਮ, NY ਸਟਾਈਲ On2, ਪਿੱਛੇ ਚੱਲਣ ਵਾਲੇ ਦਾ ਕਾਲ-ਮਾਪਨ

ਹਵਾਲੇ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya