ਸੂਖਮ ਪੋਸ਼ਕ ਤੱਤ

ਸੂਖਮ ਪੋਸ਼ਕ ਤੱਤ ਉਹ ਪੋਸ਼ਕ ਤੱਤ ਹਨ ਜਿਨ੍ਹਾਂ ਦੀ ਲੋੜ ਜੀਵਨ ਭਰ ਪਰ ਬਹੁਤ ਘੱਟ ਮਿਕਦਾਰ ਵਿੱਚ ਪੈਂਦੀ ਹੈ। ਸਥੂਲ ਪੋਸ਼ਕ ਤਤਾਂ ਤੋਂ ਉਲਟ, ਮਨੁੱਖੀ ਸਰੀਰ ਦੁਆਰਾ ਇਹ ਇੱਕ ਬਹੁਤ ਘੱਟ ਮਿਕਦਾਰ ਵਿੱਚ ਲਿਆ ਜਾਣ ਵਾਲਾ ਜ਼ਰੂਰੀ ਖਣਿਜ ਪਦਾਰਥ ਹੈ (ਆਮਤੌਰ ਉੱਤੇ 100 ਮਾਇਕਰੋਗਰਾਮ/ਦਿਨ ਤੋਂ ਵੀ ਘੱਟ)। ਸੂਖਮ ਪੋਸ਼ਕ ਤਤਾਂ ਵਿੱਚ ਲੋਹਾ, ਕੋਬਾਲਟ, ਕਰੋਮਿਅਮ, ਤਾਂਬਾ, ਆਇਓਡੀਨ, ਮੈਂਗਨੀਜ਼, ਸੇਲੇਨੀਅਮ, ਜਸਤਾ ਅਤੇ ਮੋਲੀਬਡੇਨਮ ਆਦਿ ਸ਼ਾਮਿਲ ਹਨ।

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya