ਸੇਂਟ ਜੌਨ (ਨਾਟਕ)
ਸੇਂਟ ਜੌਨ ਜਾਰਜ ਬਰਨਾਰਡ ਸ਼ਾ ਦਾ, ਜੌਨ ਆਫ਼ ਆਰਕ ਦੇ ਮੁਕੱਦਮੇ ਤੇ ਅਧਾਰਿਤ ਇੱਕ ਨਾਟਕ ਹੈ। ਇਹ ਉਦੋਂ ਪ੍ਰਕਾਸ਼ਿਤ ਹੋਇਆ ਜਦੋਂ ਅਜੇ ਰੋਮਨ ਕੈਥੋਲਿਕ ਚਰਚ ਦੁਆਰਾ ਜੌਨ ਆਫ਼ ਆਰਕ ਦੀ ਕੈਨਨਾਈਜ਼ਸ਼ਨ ਨੂੰ ਬਹੁਤਾ ਸਮਾਂ ਨਹੀਂ ਸੀ ਹੋਇਆ। ਡਰਾਮੇ ਦਾ ਅਧਾਰ ਮੁਕੱਦਮੇ ਨਾਲ ਜੁੜੇ ਲਿਖਤੀ ਰਿਕਾਰਡਾਂ ਤੋਂ ਪਤਾ ਲੱਗਦੇ ਜੌਨ ਦੇ ਜੀਵਨ ਦੇ ਠੋਸ ਤਥ ਹਨ। ਸ਼ਾ ਨੇ ਟੇਪਾਂ ਦਾ ਅਧਿਐਨ ਕੀਤਾ ਅਤੇ ਨਿਰਣਾ ਕੀਤਾ ਕਿ ਸਰੋਕਾਰ ਰੱਖਣ ਵਾਲੇ ਲੋਕਾਂ ਨੇ ਆਪਣੇ ਵਿਸ਼ਵਾਸਾਂ ਦੇ ਅਨੁਸਾਰ ਉਹੀ ਕੀਤਾ ਜੋ ਉਨ੍ਹਾਂ ਨੂੰ ਪੁੱਗਦਾ ਸੀ। ਮੁੱਖਬੰਦ ਵਿੱਚ ਉਸਨੇ ਲਿਖਿਆ:
ਮਾਈਕਲ ਹੋਲਰੋਇਡ ਨੇ ਇਸਨੂੰ "ਖਲਨਾਇਕਾਂ ਤੋਂ ਬਿਨਾਂ ਦੁਖਾਂਤ" ਅਤੇ ਸ਼ਾ ਦਾ "ਇੱਕੋ ਇੱਕ ਦੁਖਾਂਤ"।[1] ਜਾਹਨ ਫੀਲਡਨ ਨੇ ਸੇਂਟ ਜੌਨ ਨੂੰ ਦੁਖਾਂਤ ਮਿਥਣ ਦੀ ਉਚਿੱਤਾ ਬਾਰੇ ਹੋਰ ਚਰਚਾ ਕੀਤੀ ਹੈ।[2] ਹਵਾਲੇ
|
Portal di Ensiklopedia Dunia